Dr. Dharamvira Gandhi(@DharamvirGandhi) 's Twitter Profileg
Dr. Dharamvira Gandhi

@DharamvirGandhi

Ex-Member of Parliament, Lok Sabha, A Medical practitoner, a democrat, secular, INC

ID:1118694492

linkhttps://en.m.wikipedia.org/wiki/Dharamvir_Gandhi calendar_today25-01-2013 07:53:00

5,4K Tweets

8,5K Followers

628 Following

Follow People
Dr. Dharamvira Gandhi(@DharamvirGandhi) 's Twitter Profile Photo

ਕੇਂਦਰ ਸਰਕਾਰ ਦੀਆਂ ਨਵੀਆਂ ਨੌਕਰੀਆਂ ਵਿੱਚ 50% ਮਹਿਲਾ ਰਾਖਵਾਂਕਰਨ ਹੋਵੇਗਾ ।
ਹੱਥ ਬਦਲੇਗਾ ਹਾਲਾਤ ✋🏻

ਕੇਂਦਰ ਸਰਕਾਰ ਦੀਆਂ ਨਵੀਆਂ ਨੌਕਰੀਆਂ ਵਿੱਚ 50% ਮਹਿਲਾ ਰਾਖਵਾਂਕਰਨ ਹੋਵੇਗਾ । ਹੱਥ ਬਦਲੇਗਾ ਹਾਲਾਤ ✋🏻 #drgandhiagain #loksabhaelection2024 #rahulgandhivoiceofindia
account_circle
Press Trust of India(@PTI_News) 's Twitter Profile Photo

VIDEO | Lok Sabha Elections 2024: 'The campaigns are going very good, there is excitement among people. The central government's bad governance and the way Punjab government has made false promises, this has enraged people here,' says Congress candidate from Patiala Lok Sabha…

account_circle
Dr. Dharamvira Gandhi(@DharamvirGandhi) 's Twitter Profile Photo

ਅੱਜ ਲੋਕ ਸਭਾ ਪਟਿਆਲਾ ਦੇ ਅਧੀਨ ਪੈਦੇਂ ਵਿਧਾਨ ਸਭਾ ਹਲਕਾ ਘਨੋਰ ਵਿੱਖੇ ਪਾਰਟੀ ਦਫ਼ਤਰ ਦੇ ਉਦਘਾਟਨ ਮੋਕੇ ਬੀਬੀ ਰਾਜਿੰਦਰ ਕੋਰ ਭੱਠਲ ਜੀ (ਸਾਬਕਾ ਮੁੱਖ ਮੰਤਰੀ ਪੰਜਾਬ)
ਸ੍ਰੀ ਮਦਨ ਲਾਲ ਜਲਾਲਪੁਰ ਜੀ (ਸਾਬਕਾ ਐਮ,ਐਲ,ਏ ਘਨੋਰ) ਦਾ ਵਿਸ਼ੇਸ ਤੋਰ ਤੇ ਪਹੁੰਚਣ ਉੱਤੇ ਬਹੁਤ ਬਹੁਤ ਧੰਨਵਾਦ।

ਅੱਜ ਲੋਕ ਸਭਾ ਪਟਿਆਲਾ ਦੇ ਅਧੀਨ ਪੈਦੇਂ ਵਿਧਾਨ ਸਭਾ ਹਲਕਾ ਘਨੋਰ ਵਿੱਖੇ ਪਾਰਟੀ ਦਫ਼ਤਰ ਦੇ ਉਦਘਾਟਨ ਮੋਕੇ ਬੀਬੀ ਰਾਜਿੰਦਰ ਕੋਰ ਭੱਠਲ ਜੀ (ਸਾਬਕਾ ਮੁੱਖ ਮੰਤਰੀ ਪੰਜਾਬ) ਸ੍ਰੀ ਮਦਨ ਲਾਲ ਜਲਾਲਪੁਰ ਜੀ (ਸਾਬਕਾ ਐਮ,ਐਲ,ਏ ਘਨੋਰ) ਦਾ ਵਿਸ਼ੇਸ ਤੋਰ ਤੇ ਪਹੁੰਚਣ ਉੱਤੇ ਬਹੁਤ ਬਹੁਤ ਧੰਨਵਾਦ। #drdharamviragandhi #loksabhaelection2024
account_circle
Dr. Dharamvira Gandhi(@DharamvirGandhi) 's Twitter Profile Photo

ਵਿਧਾਨ ਸਭਾ ਹਲਕਾ ਘਨੌਰ ਪਿੰਡ ਚੱਪੜ ਤੋਂ 'ਪੰਥਕ ਅਕਾਲੀ ਲਹਿਰ' ਦੇ ਆਗੂ ਸ: ਜੋਗਾ ਸਿੰਘ ਜੀ ਦੇ ਗ੍ਰਹਿ ਵਿਖੇ ਅਹਿਮ ਬੈਠਕ ਕੀਤੀ ਗਈ।
ਮੌਜੂਦ ਇਕੱਠ ਵੱਲੋਂ ਭਰਪੂਰ ਸਮਰਥਨ ਅਤੇ ਸਤਿਕਾਰ ਮਿਲਿਆ।

ਵਿਧਾਨ ਸਭਾ ਹਲਕਾ ਘਨੌਰ ਪਿੰਡ ਚੱਪੜ ਤੋਂ 'ਪੰਥਕ ਅਕਾਲੀ ਲਹਿਰ' ਦੇ ਆਗੂ ਸ: ਜੋਗਾ ਸਿੰਘ ਜੀ ਦੇ ਗ੍ਰਹਿ ਵਿਖੇ ਅਹਿਮ ਬੈਠਕ ਕੀਤੀ ਗਈ। ਮੌਜੂਦ ਇਕੱਠ ਵੱਲੋਂ ਭਰਪੂਰ ਸਮਰਥਨ ਅਤੇ ਸਤਿਕਾਰ ਮਿਲਿਆ।
account_circle
Dr. Dharamvira Gandhi(@DharamvirGandhi) 's Twitter Profile Photo

ਅੱਜ ਲੋਕ ਸਭਾ ਪਟਿਆਲਾ ਦੇ ਅਧੀਨ ਪੈਦੇਂ ਵਿਧਾਨ ਸਭਾ ਘਨੌਰ ਦੇ ਵੱਖ ਵੱਖ ਵਾਰਡਾਂ ਵਿੱਚ ਸ੍ਰੀ.ਮਦਨ ਲਾਲ ਜਲਾਲਪੁਰ ਜੀ ਨੇ (ਸਾਬਕਾ ਐਮ,ਐਲ,ਏ) ਵੱਲੋ ਮੇਰੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।
ਸਾਰੇ ਹਲਕਾ ਇੰਚਾਰਜ ਡਾ ਗਾਂਧੀ ਦੀ ਜਿੱਤ ਲਈ ਮਿਹਨਤ ਕਰ ਰਹੇ ਹਨ। ਲ਼ੋਕਾਂ ਦਾ ਹੁੰਗਾਰਾ ਦੱਸ ਰਿਹਾ ਹੈ ਕਿ ਜਿੱਤ ਪੱਕੀ ਹੈ

ਅੱਜ ਲੋਕ ਸਭਾ ਪਟਿਆਲਾ ਦੇ ਅਧੀਨ ਪੈਦੇਂ ਵਿਧਾਨ ਸਭਾ ਘਨੌਰ ਦੇ ਵੱਖ ਵੱਖ ਵਾਰਡਾਂ ਵਿੱਚ ਸ੍ਰੀ.ਮਦਨ ਲਾਲ ਜਲਾਲਪੁਰ ਜੀ ਨੇ (ਸਾਬਕਾ ਐਮ,ਐਲ,ਏ) ਵੱਲੋ ਮੇਰੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਸਾਰੇ ਹਲਕਾ ਇੰਚਾਰਜ ਡਾ ਗਾਂਧੀ ਦੀ ਜਿੱਤ ਲਈ ਮਿਹਨਤ ਕਰ ਰਹੇ ਹਨ। ਲ਼ੋਕਾਂ ਦਾ ਹੁੰਗਾਰਾ ਦੱਸ ਰਿਹਾ ਹੈ ਕਿ ਜਿੱਤ ਪੱਕੀ ਹੈ
account_circle
Dr. Dharamvira Gandhi(@DharamvirGandhi) 's Twitter Profile Photo

ਕੇਜਰੀਵਾਲ ਨੇ ਕਿਹਾ ਸੀ, 3 ਮਹੀਨੇ ‘ਚ ਨਸ਼ਾ ਬੰਦ ਕਰਾਂਗੇ, ਵੱਧ ਕਿਉ ਰਿਹਾ ਕਦੋਂ ਬੰਦ ਹੋਵੇਗਾ?

account_circle
Dr. Dharamvira Gandhi(@DharamvirGandhi) 's Twitter Profile Photo

ਕੇਜਰੀਵਾਲ ਨੇ ਕਿਹਾ ਸੀ, 3 ਮਹੀਨੇ ‘ਚ ਨਸ਼ਾ ਬੰਦ ਕਰਾਂਗੇ, ਵੱਧ ਕਿਉ ਰਿਹਾ ਕਦੋਂ ਬੰਦ ਹੋਵੇਗਾ?

ਕੇਜਰੀਵਾਲ ਨੇ ਕਿਹਾ ਸੀ, 3 ਮਹੀਨੇ ‘ਚ ਨਸ਼ਾ ਬੰਦ ਕਰਾਂਗੇ, ਵੱਧ ਕਿਉ ਰਿਹਾ ਕਦੋਂ ਬੰਦ ਹੋਵੇਗਾ? #punjabelection2024
account_circle
Dr. Dharamvira Gandhi(@DharamvirGandhi) 's Twitter Profile Photo

ਘੱਗਰ ਤੋ ਤੰਗ ਲੋਕਾਂ ਨਾਲ ਗੱਲ ਬਾਤ ਕੀਤੀ।
ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਸਾਈਕਲ ਚੋਂਕ ਵਿੱਖੇ ਸ੍ਰੀ ਸੁਰੇਸ਼ ਸਰਮਾਂ ਜੀ ਦੀ ਅਗਵਾਈ ਹੇਠ ਬਹੁਤ ਹੀ ਵੱਡੀ ਗਿਣਤੀ ਵਿੱਚ ਇਕੱਠ ਕਰਵਾਇਆ। ਇਸ ਮੋਕੇ ਹਲਕਾ ਇੰਚਾਰਜ ਸ਼ੁਤਰਾਣਾ ਸ. ਦਰਬਾਰਾ ਸਿੰਘ ਜੀ ਵਿਸੇਸ਼ ਤੋਰ ਤੇ ਮੋਜੂਦ ਰਹੇ।

ਘੱਗਰ ਤੋ ਤੰਗ ਲੋਕਾਂ ਨਾਲ ਗੱਲ ਬਾਤ ਕੀਤੀ। ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਸਾਈਕਲ ਚੋਂਕ ਵਿੱਖੇ ਸ੍ਰੀ ਸੁਰੇਸ਼ ਸਰਮਾਂ ਜੀ ਦੀ ਅਗਵਾਈ ਹੇਠ ਬਹੁਤ ਹੀ ਵੱਡੀ ਗਿਣਤੀ ਵਿੱਚ ਇਕੱਠ ਕਰਵਾਇਆ। ਇਸ ਮੋਕੇ ਹਲਕਾ ਇੰਚਾਰਜ ਸ਼ੁਤਰਾਣਾ ਸ. ਦਰਬਾਰਾ ਸਿੰਘ ਜੀ ਵਿਸੇਸ਼ ਤੋਰ ਤੇ ਮੋਜੂਦ ਰਹੇ। #LokasabhaElection2024 #punjabelection2024
account_circle
Dr. Dharamvira Gandhi(@DharamvirGandhi) 's Twitter Profile Photo

ਪਾਤੜਾਂ ਵਿਖੇ ਹਲਕਾ ਇੰਚਾਰਜ ਸ਼ੁਤਰਾਣਾ ਦਰਬਾਰਾ ਸਿੰਘ ਜੀ ਦੀ ਵੱਲੋਂ ਪਾਤੜਾਂ ਵਿਖੇ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਬਲਾਕ ਪ੍ਰਧਾਨ ਪਾਤੜਾਂ ਹਰਦੀਪ ਸਿੰਘ ਬਲਾਕ ਪ੍ਰਧਾਨ ਘੱਗਾ, ਰਾਕੇਸ਼ ਕੁਮਾਰ ਹੈਪੀ ਸ਼ਹਿਰੀ ਪ੍ਰਧਾਨ ਪਾਤੜਾ ਅਤੇ ਕਾਂਗਰਸ ਪਾਰਟੀ ਦੇ ਵਰਕਰ ਸ਼ਾਮਿਲ ਹੋਏ।

ਪਾਤੜਾਂ ਵਿਖੇ ਹਲਕਾ ਇੰਚਾਰਜ ਸ਼ੁਤਰਾਣਾ ਦਰਬਾਰਾ ਸਿੰਘ ਜੀ ਦੀ ਵੱਲੋਂ ਪਾਤੜਾਂ ਵਿਖੇ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਬਲਾਕ ਪ੍ਰਧਾਨ ਪਾਤੜਾਂ ਹਰਦੀਪ ਸਿੰਘ ਬਲਾਕ ਪ੍ਰਧਾਨ ਘੱਗਾ, ਰਾਕੇਸ਼ ਕੁਮਾਰ ਹੈਪੀ ਸ਼ਹਿਰੀ ਪ੍ਰਧਾਨ ਪਾਤੜਾ ਅਤੇ ਕਾਂਗਰਸ ਪਾਰਟੀ ਦੇ ਵਰਕਰ ਸ਼ਾਮਿਲ ਹੋਏ। #drgandhiagain #loksabhaelection2024
account_circle
Dr. Dharamvira Gandhi(@DharamvirGandhi) 's Twitter Profile Photo

ਅੱਜ ਸਵੇਰ ਦੀ ਸੈਰ ਵੇਲੇ ਪਟਿਆਲਾ ਵਾਸੀਆਂ ਨੂੰ ਮਿਲਿਆ। ਇਸ ਮੌਕੇ ਪਟਿਆਲਾ ਦੇ ਲੋਕਾਂ ਨਾਲ ਇਕੱਠਿਆਂ ਸਮਾਂ ਬਤੀਤ ਕੀਤਾ। ਇਹ ਪਲ ਸੱਚੀਂ ਬਹੁਤ ਸੁਕੂਨ ਵਾਲੇ ਸਨ, ਪਤਾ ਈ ਨੀ ਚੱਲਿਆ ਕਿ ਸਮਾਂ ਕਦੋਂ ਬੀਤ ਗਿਆ।

ਅੱਜ ਸਵੇਰ ਦੀ ਸੈਰ ਵੇਲੇ ਪਟਿਆਲਾ ਵਾਸੀਆਂ ਨੂੰ ਮਿਲਿਆ। ਇਸ ਮੌਕੇ ਪਟਿਆਲਾ ਦੇ ਲੋਕਾਂ ਨਾਲ ਇਕੱਠਿਆਂ ਸਮਾਂ ਬਤੀਤ ਕੀਤਾ। ਇਹ ਪਲ ਸੱਚੀਂ ਬਹੁਤ ਸੁਕੂਨ ਵਾਲੇ ਸਨ, ਪਤਾ ਈ ਨੀ ਚੱਲਿਆ ਕਿ ਸਮਾਂ ਕਦੋਂ ਬੀਤ ਗਿਆ। #drgandhiagain #loksabhaelection2024
account_circle
Dr. Dharamvira Gandhi(@DharamvirGandhi) 's Twitter Profile Photo

ਹਲਕਾ ਸਮਾਣਾ ਦਫਤਰ ਦਾ ਉਦਘਾਟਨ 2 ਮਈ ਨੂੰ
ਨੇੜੇ ਅੰਬੇਦਕਰ ਚੌਕ ਸਮਾਣਾ
ਲ਼ੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਡਾ. ਧਰਮਵੀਰ ਗਾਂਧੀ ਅਤੇ ਸਾਬਕਾ MLA ਰਾਜਿੰਦਰ ਸਿੰਘ ਪਹੁੰਚ ਰਹੇ ਹਨ।

Rajinder Singh Punjab Congress Congress

ਹਲਕਾ ਸਮਾਣਾ ਦਫਤਰ ਦਾ ਉਦਘਾਟਨ 2 ਮਈ ਨੂੰ ਨੇੜੇ ਅੰਬੇਦਕਰ ਚੌਕ ਸਮਾਣਾ ਲ਼ੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਡਾ. ਧਰਮਵੀਰ ਗਾਂਧੀ ਅਤੇ ਸਾਬਕਾ MLA ਰਾਜਿੰਦਰ ਸਿੰਘ ਪਹੁੰਚ ਰਹੇ ਹਨ। @RajinderINC @INCPunjab @INCIndia
account_circle
Punjab Congress(@INCPunjab) 's Twitter Profile Photo

ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਡਾ. ਧਰਮਵੀਰ ਗਾਂਧੀ ਜੀ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਮੌਕੇ ਵਿਰੋਧੀ ਧਿਰ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਜੀ, ਹਲਕਾ ਇੰਚਾਰਜ ਸ. ਹਰਿੰਦਰਪਾਲ ਸਿੰਘ ਹੈਰੀ ਮਾਨ ਜੀ ਪਹੁੰਚੇ ਅਤੇ ਇਸ ਸਮਾਰੋਹ ਨੇ ਚੋਣ ਰੈਲੀ ਦਾ ਰੂਪ ਧਾਰ ਲਿਆ I ਅੱਜ ਠਾਠਾਂ ਮਾਰਦੇ ਇਕੱਠ ਨੇ ਇੱਕਮੁੱਠ ਹੋ ਕੇ ਸਮੁੱਚੇ ਹਲਕੇ ਤੋਂ ਵੱਡੀ ਲੀਡ…

ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਡਾ. ਧਰਮਵੀਰ ਗਾਂਧੀ ਜੀ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਮੌਕੇ ਵਿਰੋਧੀ ਧਿਰ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਜੀ, ਹਲਕਾ ਇੰਚਾਰਜ ਸ. ਹਰਿੰਦਰਪਾਲ ਸਿੰਘ ਹੈਰੀ ਮਾਨ ਜੀ ਪਹੁੰਚੇ ਅਤੇ ਇਸ ਸਮਾਰੋਹ ਨੇ ਚੋਣ ਰੈਲੀ ਦਾ ਰੂਪ ਧਾਰ ਲਿਆ I ਅੱਜ ਠਾਠਾਂ ਮਾਰਦੇ ਇਕੱਠ ਨੇ ਇੱਕਮੁੱਠ ਹੋ ਕੇ ਸਮੁੱਚੇ ਹਲਕੇ ਤੋਂ ਵੱਡੀ ਲੀਡ…
account_circle
Dr. Dharamvira Gandhi(@DharamvirGandhi) 's Twitter Profile Photo

ਅੱਜ ਸਨੌਰ ਵਿਖੇ ਲੋਕ ਸਭਾ ਚੋਣ ਦਫ਼ਤਰ ਦੇ ਉਦਘਾਟਨ ਪ੍ਰੋਗਰਾਮ ਨੂੰ ਵੱਡੀ ਰੈਲੀ ਦਾ ਰੂਪ ਦੇਣ ਤੇ ਪਹੁੰਚੇ ਸਾਰੇ ਹੀ ਲੀਡਰ ਸਹਿਬਾਨ ਅਤੇ ਵਰਕਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਸ: ਪ੍ਰਤਾਪ ਸਿੰਘ ਬਾਜਵਾ ਜੀ, ਹਲਕਾ ਇੰਚਾਰਜ ਸ: ਹਰਿੰਦਰਪਾਲ ਸਿੰਘ ਹੈਰੀ ਮਾਨ ਜੀ ਅਤੇ ਬਾਕੀ ਸਾਰੇ ਆਗੂਆਂ ਦਾ ਵਿਸ਼ੇਸ਼ ਧੰਨਵਾਦ। Partap Singh Bajwa

ਅੱਜ ਸਨੌਰ ਵਿਖੇ ਲੋਕ ਸਭਾ ਚੋਣ ਦਫ਼ਤਰ ਦੇ ਉਦਘਾਟਨ ਪ੍ਰੋਗਰਾਮ ਨੂੰ ਵੱਡੀ ਰੈਲੀ ਦਾ ਰੂਪ ਦੇਣ ਤੇ ਪਹੁੰਚੇ ਸਾਰੇ ਹੀ ਲੀਡਰ ਸਹਿਬਾਨ ਅਤੇ ਵਰਕਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਸ: ਪ੍ਰਤਾਪ ਸਿੰਘ ਬਾਜਵਾ ਜੀ, ਹਲਕਾ ਇੰਚਾਰਜ ਸ: ਹਰਿੰਦਰਪਾਲ ਸਿੰਘ ਹੈਰੀ ਮਾਨ ਜੀ ਅਤੇ ਬਾਕੀ ਸਾਰੇ ਆਗੂਆਂ ਦਾ ਵਿਸ਼ੇਸ਼ ਧੰਨਵਾਦ। @Partap_Sbajwa
account_circle
Dr. Dharamvira Gandhi(@DharamvirGandhi) 's Twitter Profile Photo

ਮਜ਼ਦੂਰ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ। ਇਸ ਮਜ਼ਦੂਰ ਦਿਵਸ ਤੇ ਹਰ ਪੇਸ਼ੇ ਦੇ ਮਜ਼ਦੂਰ ਨੂੰ ਇੱਜ਼ਤ ਦਈਏ ਅਤੇ ਧੰਨਵਾਦ ਕਰੀਏ।

ਮਜ਼ਦੂਰ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ। ਇਸ ਮਜ਼ਦੂਰ ਦਿਵਸ ਤੇ ਹਰ ਪੇਸ਼ੇ ਦੇ ਮਜ਼ਦੂਰ ਨੂੰ ਇੱਜ਼ਤ ਦਈਏ ਅਤੇ ਧੰਨਵਾਦ ਕਰੀਏ। #drdharamviragandhi #election2024 #LabourDay2024
account_circle
Dr. Dharamvira Gandhi(@DharamvirGandhi) 's Twitter Profile Photo

ਕਿਸਾਨਾਂ ਅਤੇ ਮਜਦੂਰਾਂ ਨੂੰ ਕਰਜ਼ੇ ਤੋਂ ਮੁਕਤ ਕਰਨ ਲਈ ਸਥਾਈ ਕਮਿਸ਼ਨ ਬਣਾਇਆ ਜਾਵੇਗਾ।

ਕਿਸਾਨਾਂ ਅਤੇ ਮਜਦੂਰਾਂ ਨੂੰ ਕਰਜ਼ੇ ਤੋਂ ਮੁਕਤ ਕਰਨ ਲਈ ਸਥਾਈ ਕਮਿਸ਼ਨ ਬਣਾਇਆ ਜਾਵੇਗਾ।
account_circle
Dr. Dharamvira Gandhi(@DharamvirGandhi) 's Twitter Profile Photo

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ
account_circle