Nimrat Khaira(@ImNimratKhaira) 's Twitter Profileg
Nimrat Khaira

@ImNimratKhaira

Official Twitter Handler of Nimrat Khaira

ID:1339940709969883138

calendar_today18-12-2020 14:29:14

77 Tweets

1,0K Followers

606 Following

Nimrat Khaira(@ImNimratKhaira) 's Twitter Profile Photo

ਬੀਤੇ ਕੱਲ੍ਹ ਦੀ ਗੱਲ ਹੋ ਜਾਣਾ, ਕੱਲ ਨੇ ਕੱਲ ਨੂੰ ਕੱਲ ਹੋ ਜਾਣਾ 🌸

account_circle
Nimrat Khaira(@ImNimratKhaira) 's Twitter Profile Photo

ਭਗਤੀ ਅਤੇ ਸਕਤੀ ਦੇ ਪ੍ਰਤੀਕ ਮੰਨੇ ਜਾਣ ਵਾਲੇ
ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਓਹਨਾ ਨੂੰ ਕੋਟ ਕੋਟ ਪ੍ਰਣਾਮ 🙏

ਭਗਤੀ ਅਤੇ ਸਕਤੀ ਦੇ ਪ੍ਰਤੀਕ ਮੰਨੇ ਜਾਣ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਓਹਨਾ ਨੂੰ ਕੋਟ ਕੋਟ ਪ੍ਰਣਾਮ 🙏
account_circle
Nimrat Khaira(@ImNimratKhaira) 's Twitter Profile Photo

ਚੱਲੋ ਭਾਰਤ ਬੰਦ ਸਫਲ ਬਣਾਈਏ, ਕਿਸਾਨਾ ਦੀ ਜਿੱਤ ਦਾ ਝੰਡਾ ਲਾਈਏ 🙏

account_circle
Nimrat Khaira(@ImNimratKhaira) 's Twitter Profile Photo

'ਸੋ ਥਾਨੁ ਸੁਹਾਇਆ ਜੋ ਹਰਿ ਮਨਿ ਭਾਇਆ ' ।।
ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਦੀ ਪਵਿੱਤਰ ਯਾਦ ਨਾਲ ਜੁੜੀ ਇੱਕ ਪੁਰਾਤਨ ਕੰਧ ਦੀ ਸਾਂਝ ਨਾਲ ਸੁਸ਼ੋਭਿਤ ਅਸਥਾਨ, ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਸਾਲਾਨਾ ਜੋੜ ਮੇਲੇ ਦੀਆਂ ਸਾਰੀ ਸੰਗਤ ਨੂੰ ਵਧਾਈਆਂ। ਗੁਰੂ ਸਾਹਿਬ ਜੀ ਦਰ ਘਰ ਆਈ ਸਾਰੀ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨ।
🙏

account_circle
Nimrat Khaira(@ImNimratKhaira) 's Twitter Profile Photo

ਤੁਮਹਿ ਛਾਡਿ ਕੋਈ ਅਵਰ ਨ ਧਿਯਾਊੰ।। ਜੋ ਬਰ ਚਹੋਂ ਸੁ ਤੁਮ ਤੇ ਪਾਊਂ।।
🌸

account_circle
Nimrat Khaira(@ImNimratKhaira) 's Twitter Profile Photo

ਸ੍ਰੀ ਹਰਿਕ੍ਰਿਸਨ ਧਿਆਈਐ ਜਿਸੁ ਡਿਠੇ ਸਭੁ ਦੁਖੁ ਜਾਇ।।
ਪ੍ਰਥਮਿ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਇ।।
ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। 🙏

ਸ੍ਰੀ ਹਰਿਕ੍ਰਿਸਨ ਧਿਆਈਐ ਜਿਸੁ ਡਿਠੇ ਸਭੁ ਦੁਖੁ ਜਾਇ।। ਪ੍ਰਥਮਿ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਇ।। ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। 🙏
account_circle
Nimrat Khaira(@ImNimratKhaira) 's Twitter Profile Photo

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥

account_circle
Nimrat Khaira(@ImNimratKhaira) 's Twitter Profile Photo

ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆ ਲੱਖ-ਲੱਖ ਮੁਬਾਰਕਾ ||

ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆ ਲੱਖ-ਲੱਖ ਮੁਬਾਰਕਾ || #GuruHarGobindSinghJi
account_circle
Nimrat Khaira(@ImNimratKhaira) 's Twitter Profile Photo

ਕਦਰ ਕਰਿਆ ਕਰੋ ਚਾਹੁਣ ਵਾਲ਼ਿਆਂ ਦੀ ਹਰ ਦਹਿਲੀਜ਼ ਤੋਂ ਵਫਾ ਨੀ ਮਿਲਦੀ ਹੁੰਦੀ🌹

account_circle
Nimrat Khaira(@ImNimratKhaira) 's Twitter Profile Photo

ਸਮੇ ਦੀ ਹਿੱਕ ਉਤੇ ਸਵਾਰ ਹੋ ਕੇ ਹੀ ਸਫਲਤਾ ਪਾਈ ਜਾ ਸਕਦੀ ਹੈ |

account_circle
Nimrat Khaira(@ImNimratKhaira) 's Twitter Profile Photo

ਤੇਰਾ ਕੀਆ ਮੀਠਾ ਲਾਗੈ।। ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ।।

ਧੰਨ ਗੁਰੂ ਅਰਜਨ ਦੇਵ ਜੀ 🙏

ਤੇਰਾ ਕੀਆ ਮੀਠਾ ਲਾਗੈ।। ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ।। ਧੰਨ ਗੁਰੂ ਅਰਜਨ ਦੇਵ ਜੀ 🙏
account_circle
Nimrat Khaira(@ImNimratKhaira) 's Twitter Profile Photo

ਸਭ ਕੁਝ ਮਿਲ ਜਾਂਦਾ ਹੈ, ਜਦ ਕਿਸਮਤ ਤੇ ਜਿਆਦਾ ਵਾਹਿਗੁਰੂ ਤੇ ਯਕੀਨ ਹੋਵੇ।

account_circle
Nimrat Khaira(@ImNimratKhaira) 's Twitter Profile Photo

ਕਿਸੇ ਦੇ ਬੁਰੇ ਵਕਤ ਚ ਹੱਸਣ ਦੀ ਗਲਤੀ ਨਾ ਕਰਨਾ, ਇਹ ਵਕਤ ਹੈ ਜਨਾਬ ਚਿਹਰੇ ਯਾਦ ਰੱਖਦਾ ਹੈ

account_circle