Jagbani(@JagbaniOnline) 's Twitter Profileg
Jagbani

@JagbaniOnline

The Punjab Kesari Group's punjabi daily, Jag Bani was launched on July 21, 1978.

ID:222394250

calendar_today03-12-2010 08:45:38

253,3K Tweets

249,5K Followers

93 Following

Follow People
Jagbani(@JagbaniOnline) 's Twitter Profile Photo

ਅੱਜ ਨਹੀਂ ਤਾਂ ਕੱਲ੍ਹ ਹੋਣਗੇ
ਯਕੀਨ ਰੱਖ ਪਰਮਾਤਮਾ 'ਤੇ ਤੇਰੇ ਸਭ ਮਸਲੇ ਹੱਲ ਹੋਣਗੇ
ji

ਅੱਜ ਨਹੀਂ ਤਾਂ ਕੱਲ੍ਹ ਹੋਣਗੇ ਯਕੀਨ ਰੱਖ ਪਰਮਾਤਮਾ 'ਤੇ ਤੇਰੇ ਸਭ ਮਸਲੇ ਹੱਲ ਹੋਣਗੇ #Waheguru #Mustshare #Satnamwaheguru #Waheguruji #Jagbani
account_circle
Jagbani(@JagbaniOnline) 's Twitter Profile Photo

ਸਿਰ ਨੀਵਾਂ ਰੱਖਣ ਨਾਲ ਕਦੇ ਪਰਮਾਤਮਾ ਨਹੀਂ ਮਿਲਦਾ
ਇਸ ਲਈ ਮਨ ਦਾ ਨੀਵਾਂ ਹੋਣਾ ਬਹੁਤ ਜ਼ਰੂਰੀ ਹੈ
ji

ਸਿਰ ਨੀਵਾਂ ਰੱਖਣ ਨਾਲ ਕਦੇ ਪਰਮਾਤਮਾ ਨਹੀਂ ਮਿਲਦਾ ਇਸ ਲਈ ਮਨ ਦਾ ਨੀਵਾਂ ਹੋਣਾ ਬਹੁਤ ਜ਼ਰੂਰੀ ਹੈ #Waheguru #Mustshare #Satnamwaheguru #Waheguruji #Jagbani
account_circle
Jagbani(@JagbaniOnline) 's Twitter Profile Photo

ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਮਾਲਵਿੰਦਰ ਕੰਗ ਨੇ ਡੇਰਾ ਬਿਆਸ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਕਿਹਾ, ਸਮੁੱਚੀ ਲੋਕਾਈ ਨੂੰ ਪ੍ਰੇਰਣਾ ਦੇਣ ਲਈ ਡੇਰਾ ਬਿਆਸ ਦਾ ਬਹੁਤ ਵੱਡਾ ਯੋਗਦਾਨ ਹੈ।

ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਮਾਲਵਿੰਦਰ ਕੰਗ ਨੇ ਡੇਰਾ ਬਿਆਸ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਕਿਹਾ, ਸਮੁੱਚੀ ਲੋਕਾਈ ਨੂੰ ਪ੍ਰੇਰਣਾ ਦੇਣ ਲਈ ਡੇਰਾ ਬਿਆਸ ਦਾ ਬਹੁਤ ਵੱਡਾ ਯੋਗਦਾਨ ਹੈ। #HarjotBains #MalwinderKang #DeraBeas #GurinderSinghDhillon
account_circle
Jagbani(@JagbaniOnline) 's Twitter Profile Photo

ਵਾਇਰਲ ਵੀਡੀਓ ਦੇ ਮਾਮਲੇ 'ਚ ਚਰਨਜੀਤ ਚੰਨੀ ਦੇ ਹੱਕ 'ਚ ਉਤਰੇ ਬੀਬੀ ਜਗੀਰ ਕੌਰ, ਕਿਹਾ-'ਅੱਧੀ ਵੀਡੀਓ ਚਲਾ ਕੇ ਵਾਇਰਲ ਕਰਨਾ ਬਹੁਤ ਸ਼ਰਾਰਤਪੂਰਨ''

ਵਾਇਰਲ ਵੀਡੀਓ ਦੇ ਮਾਮਲੇ 'ਚ ਚਰਨਜੀਤ ਚੰਨੀ ਦੇ ਹੱਕ 'ਚ ਉਤਰੇ ਬੀਬੀ ਜਗੀਰ ਕੌਰ, ਕਿਹਾ-'ਅੱਧੀ ਵੀਡੀਓ ਚਲਾ ਕੇ ਵਾਇਰਲ ਕਰਨਾ ਬਹੁਤ ਸ਼ਰਾਰਤਪੂਰਨ'' #Viral #Video #CharanjitChanni #Jalandhar #LokSabhaElections #BibiJagirKaur #Jagbani #Clarification
account_circle
Jagbani(@JagbaniOnline) 's Twitter Profile Photo

ਮਾਂ ਦੀ ਮੈਂ ਕੀ ਿਸਫ਼ਤ ਕਰਾਂ
ਮਾਂ ਤਾਂ ਹੈ ਸੰਘਣੀ ਛਾਂ
ਦੁਨੀਆ ਦਾ ਹਰ ਰਿਸ਼ਤੇ ਬਦਲੇ ਪਰ ਕਦੇ ਨਾ ਬਦਲੇ ਮਾਂ

ਮਾਂ ਦੀ ਮੈਂ ਕੀ ਿਸਫ਼ਤ ਕਰਾਂ ਮਾਂ ਤਾਂ ਹੈ ਸੰਘਣੀ ਛਾਂ ਦੁਨੀਆ ਦਾ ਹਰ ਰਿਸ਼ਤੇ ਬਦਲੇ ਪਰ ਕਦੇ ਨਾ ਬਦਲੇ ਮਾਂ #Relationship #Mother #Love #Care #Respect #Jagbani
account_circle
Jagbani(@JagbaniOnline) 's Twitter Profile Photo

ਮਿਹਰ ਭਰਿਆ ਹੱਥ ਰੱਖੀ ਸੱਚੇ ਪਾਤਸ਼ਾਹ''
ਆਓ ਸੌਣ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਕਰੀਏ ਸ਼ੁਕਰਾਨਾ
ji

ਮਿਹਰ ਭਰਿਆ ਹੱਥ ਰੱਖੀ ਸੱਚੇ ਪਾਤਸ਼ਾਹ'' ਆਓ ਸੌਣ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਕਰੀਏ ਸ਼ੁਕਰਾਨਾ #Waheguru #Mustshare #Satnamwaheguru #Waheguruji #Jagbani
account_circle
Jagbani(@JagbaniOnline) 's Twitter Profile Photo

ਸਮਾਂ ਬੀਤਣ 'ਤੇ ਸਾਰੇ ਦੁੱਖ ਭੁੱਲ ਜਾਂਦੇ ਹਨ
ਪਰ ਬਾਪੂ ਦੇ ਦੂਰ ਹੋਣ ਦਾ ਦੁੱਖ ਪੂਰੀ ਜ਼ਿੰਦਗੀ ਨਹੀਂ ਭੁੱਲ ਸਕਦੇ

ਸਮਾਂ ਬੀਤਣ 'ਤੇ ਸਾਰੇ ਦੁੱਖ ਭੁੱਲ ਜਾਂਦੇ ਹਨ ਪਰ ਬਾਪੂ ਦੇ ਦੂਰ ਹੋਣ ਦਾ ਦੁੱਖ ਪੂਰੀ ਜ਼ਿੰਦਗੀ ਨਹੀਂ ਭੁੱਲ ਸਕਦੇ #Relationship #Father #Love #Respect #Care #Jagbani
account_circle
Jagbani(@JagbaniOnline) 's Twitter Profile Photo

ਜਲੰਧਰ ਵਿਖੇ ਦੇਰ ਰਾਤ ਖੇਤਾਂ 'ਚੋਂ ਨਵਜੰਮੀ ਬੱਚੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਪਤਾ ਉਦੋਂ ਲੱਗਾ ਜਦੋਂ ਬੱਚੀ ਉੱਚੀ-ਉੱਚੀ ਰੋ ਰਹੀ ਸੀ। ਜਿਸ ਸਾਥਾਨ ਤੋਂ ਬੱਚੀ ਮਿਲੀ ਹੈ, ਉਥੇ ਕੀੜੀਆਂ ਹੋਣ ਕਾਰਨ ਉਸ ਦੀ ਅੱਖ ਉੱਤੇ ਜ਼ਖ਼ਮ ਹੋ ਗਿਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਆਦਮਪੁਰ ਦੇ ਮਦਾਰਾ ਦੀ ਹੈ।

ਜਲੰਧਰ ਵਿਖੇ ਦੇਰ ਰਾਤ ਖੇਤਾਂ 'ਚੋਂ ਨਵਜੰਮੀ ਬੱਚੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਪਤਾ ਉਦੋਂ ਲੱਗਾ ਜਦੋਂ ਬੱਚੀ ਉੱਚੀ-ਉੱਚੀ ਰੋ ਰਹੀ ਸੀ। ਜਿਸ ਸਾਥਾਨ ਤੋਂ ਬੱਚੀ ਮਿਲੀ ਹੈ, ਉਥੇ ਕੀੜੀਆਂ ਹੋਣ ਕਾਰਨ ਉਸ ਦੀ ਅੱਖ ਉੱਤੇ ਜ਼ਖ਼ਮ ਹੋ ਗਿਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਆਦਮਪੁਰ ਦੇ ਮਦਾਰਾ ਦੀ ਹੈ। #new #girl #fields #Jalandhar
account_circle
Jagbani(@JagbaniOnline) 's Twitter Profile Photo

Airport 'ਤੇ Yuzvendra Chahal ਦੀ ਪਤਨੀ Dhanashree ਹੋਈ Spot, ਵੱਖਰੀ ਲੁਕ 'ਚ ਆਈ ਨਜ਼ਰ

account_circle
Jagbani(@JagbaniOnline) 's Twitter Profile Photo

ਤਰੁਣ ਚੁੱਘ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਕਾਂਗਰਸ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ 4 ਜੂਨ ਨੂੰ ਦੇਸ਼ PM ਮੋਦੀ ਦੀ ਅਗਵਾਈ 'ਚ ਜਿੱਤ ਹਾਸਲ ਕਰੇਗਾ। ਕਾਂਗਰਸ ਅਤੇ ਇਸ ਵਰਗੀਆਂ ਪਾਰਟੀਆਂ ਨੇ ਦਹਾਕਿਆਂ ਤੱਕ ਜਨਤਾ ਨਾਲ ਸਿਰਫ਼ ਝੂਠੇ ਵਾਅਦੇ ਕੀਤੇ ਹਨ।

ਤਰੁਣ ਚੁੱਘ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਕਾਂਗਰਸ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ 4 ਜੂਨ ਨੂੰ ਦੇਸ਼ PM ਮੋਦੀ ਦੀ ਅਗਵਾਈ 'ਚ ਜਿੱਤ ਹਾਸਲ ਕਰੇਗਾ। ਕਾਂਗਰਸ ਅਤੇ ਇਸ ਵਰਗੀਆਂ ਪਾਰਟੀਆਂ ਨੇ ਦਹਾਕਿਆਂ ਤੱਕ ਜਨਤਾ ਨਾਲ ਸਿਰਫ਼ ਝੂਠੇ ਵਾਅਦੇ ਕੀਤੇ ਹਨ। #TarunChugh #BJP
account_circle
Jagbani(@JagbaniOnline) 's Twitter Profile Photo

ਸੁਰਜੀਤ ਪਾਤਰ ਦੇ ਸਸਕਾਰ 'ਤੇ ਭਾਵੁਕ ਹੋਏ CM ਮਾਨ
ਕਿਹਾ- ਪੰਜਾਬ 'ਚ 'ਪਾਤਰ ਐਵਾਰਡ' ਕਰਾਂਗੇ ਸ਼ੁਰੂ
ਐਵਾਰਡ ਜਿੱਤਣ ਵਾਲੇ ਨੂੰ 1,01,000 ਰੁਪਏ ਤੇ ਪ੍ਰਸ਼ੰਸਾ ਪੱਤਰ ਦੇਵਾਂਗੇ

ਸੁਰਜੀਤ ਪਾਤਰ ਦੇ ਸਸਕਾਰ 'ਤੇ ਭਾਵੁਕ ਹੋਏ CM ਮਾਨ ਕਿਹਾ- ਪੰਜਾਬ 'ਚ 'ਪਾਤਰ ਐਵਾਰਡ' ਕਰਾਂਗੇ ਸ਼ੁਰੂ ਐਵਾਰਡ ਜਿੱਤਣ ਵਾਲੇ ਨੂੰ 1,01,000 ਰੁਪਏ ਤੇ ਪ੍ਰਸ਼ੰਸਾ ਪੱਤਰ ਦੇਵਾਂਗੇ #SurjitPatar #CMMaan #CharacterAward #Award #Jagbani
account_circle
Jagbani(@JagbaniOnline) 's Twitter Profile Photo

ਲਾਹੌਰ ਹਾਈ ਕੋਰਟ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਨਾਬਾਲਗ ਕੁੜੀ ਦੇ ਵਿਆਹ ਦੇ ਮਾਮਲੇ ਵਿਚ ਹੁਣ ਮੈਰਿਜ ਰਜਿਸਟਰਾਰ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਲਾਹੌਰ ਹਾਈ ਕੋਰਟ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਨਾਬਾਲਗ ਕੁੜੀ ਦੇ ਵਿਆਹ ਦੇ ਮਾਮਲੇ ਵਿਚ ਹੁਣ ਮੈਰਿਜ ਰਜਿਸਟਰਾਰ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। #Action #marriage #minorgirl #Pakistan #Punjab
account_circle