Pargat Singh(@PargatSOfficial) 's Twitter Profileg
Pargat Singh

@PargatSOfficial

Padma Shri & Arjuna awardee | Former Captain of the Indian Hockey Team | MLA from Jalandhar Cantt | Former Education & Sports Minister,Punjab | INC

ID:1455500052571443200

linkhttp://www.punjabassembly.nic.in/index.php/ministers/knowyourminister/14/ calendar_today02-11-2021 11:40:52

2,2K Tweets

15,4K Followers

76 Following

Follow People
Pargat Singh(@PargatSOfficial) 's Twitter Profile Photo

ਪੰਜਾਬ ਨੂੰ ਬਦਨਾਮ ਕਰਨ ਲਈ ਗਲਤ ਲੇਬਲ ਲਗਾਏ ਜਾ ਰਹੇ ਹਨ। ਪੰਜਾਬੀਆਂ ਦਾ ਯੋਗਦਾਨ ਇਸ ਦੇਸ਼ ਵਿੱਚ ਪਹਿਲੇ ਦਰਜ਼ੇ ਦਾ ਹੈ ਅਤੇ ਅਸੀਂ ਪਹਿਲੇ ਦਰਜ਼ੇ ਦੇ ਨਾਗਰਿਕ ਬਣ ਕੇ ਜਿਉਣਾ ਚਾਹੁੰਦੇ ਹਾਂ।

ਭਾਜਪਾ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬੀ ਧੱਕਾ ਬਰਦਾਸ਼ਤ ਨਹੀਂ ਕਰਦੇ ਚਾਹੇ ਕਿੰਨੇ ਵੀ ਕਮਜ਼ੋਰ ਕਿਉਂ ਨਾ ਹੋ ਜਾਣ।

account_circle
Punjab Congress(@INCPunjab) 's Twitter Profile Photo

ਤਿੰਨ ਮਹੀਨਿਆਂ ਵਿੱਚ ਨਸ਼ਾ ਖਤਮ ਕਰਨ ਵਾਲੀ ਸਰਕਾਰ ਦੇ ਫ਼ੋਕੇ ਦਾਅਵੇ ਦੀ ਫੂਕ ਨਿਕਲ ਚੁੱਕੀ ਹੈ। ਹਰ ਦਿਨ ਨਸ਼ੇ ਦੀ ਡੈਣ ਸੂਬੇ ਦੀ ਨੌਜਵਾਨੀ ਨੂੰ ਨਿਗਲ ਰਹੀ ਹੈ। ਪਰ ਅਖ਼ੌਤੀ ਇਮਾਨਦਾਰਾਂ ਦੀ ਸਰਕਾਰ ਸਭ ਕੁਝ ਦੇਖ ਕੇ ਵੀ ਖਾਮੋਸ਼ ਹੈ!

ਮੁੱਖ ਮੰਤਰੀ ਜੀ, ਤੁਹਾਨੂੰ ਇਹਨਾਂ ਮਾਂਵਾਂ ਦੇ ਵੈਣ ਕਿਉਂ ਨਹੀਂ ਸੁਣਾਈ ਦੇ ਰਹੇ?
ਪੰਜਾਬ ਮੰਗਦਾ ਹੈ ਜਵਾਬ!

ਤਿੰਨ ਮਹੀਨਿਆਂ ਵਿੱਚ ਨਸ਼ਾ ਖਤਮ ਕਰਨ ਵਾਲੀ ਸਰਕਾਰ ਦੇ ਫ਼ੋਕੇ ਦਾਅਵੇ ਦੀ ਫੂਕ ਨਿਕਲ ਚੁੱਕੀ ਹੈ। ਹਰ ਦਿਨ ਨਸ਼ੇ ਦੀ ਡੈਣ ਸੂਬੇ ਦੀ ਨੌਜਵਾਨੀ ਨੂੰ ਨਿਗਲ ਰਹੀ ਹੈ। ਪਰ ਅਖ਼ੌਤੀ ਇਮਾਨਦਾਰਾਂ ਦੀ ਸਰਕਾਰ ਸਭ ਕੁਝ ਦੇਖ ਕੇ ਵੀ ਖਾਮੋਸ਼ ਹੈ! ਮੁੱਖ ਮੰਤਰੀ ਜੀ, ਤੁਹਾਨੂੰ ਇਹਨਾਂ ਮਾਂਵਾਂ ਦੇ ਵੈਣ ਕਿਉਂ ਨਹੀਂ ਸੁਣਾਈ ਦੇ ਰਹੇ? ਪੰਜਾਬ ਮੰਗਦਾ ਹੈ ਜਵਾਬ!
account_circle
Pargat Singh(@PargatSOfficial) 's Twitter Profile Photo

ਇਹ ਚੋਣਾਂ ਪੰਜਾਬ ਲਈ ਅਹਿਮ ਹਨ, ਜਿਸ ਤਾਨਾਸ਼ਾਹੀ ਵੱਲ ਦੇਸ਼ ਨੂੰ ਲਿਜਾਇਆ ਜਾ ਰਿਹਾ ਹੈ, ਉਸ ਤਾਨਾਸ਼ਾਹੀ ਨੂੰ ਰੋਕਣ ਲਈ ਇੱਕਜੁੱਟ ਹੋ ਕੇ ਅੱਗੇ ਵਧਣ ਦੀ ਜ਼ਰੂਰਤ ਹੈ।

account_circle
Gagandeep Singh Ahuja(@mediagagan) 's Twitter Profile Photo

Is Punjab heading towards a fiscal crisis? Or even worse, a financial emergency? The new financial year hasn’t brought much optimism among the govt. employees.

The salaries of regular and contractual employees are being stalled as Punjab faces fiscal challenges. Even the…

account_circle
Pargat Singh(@PargatSOfficial) 's Twitter Profile Photo

.Bhagwant Mann ਪਹਿਲਾਂ ਰਾਜ ਸਭਾ ਵਿੱਚ ਭੇਜੇ 7 ਗੂੰਗਿਆਂ ਬਾਰੇ ਦੱਸੇ ਓਹਨਾਂ ਨੇ ਕਿਹੜੀ ਹਨੇਰੀ ਲਿਆ ਦਿੱਤੀ?

account_circle
Pargat Singh(@PargatSOfficial) 's Twitter Profile Photo

ਧੰਨਵਾਦ Sandeep Jakhar (ਜਾਖੜ/जाखड़) ਜੀ, ਇੰਟਰਵਿਊ ਦਾ ਅਗਲਾ ਹਿੱਸਾ ਸਾਂਝਾ ਕਰ ਰਿਹਾ ਹਾਂ। ਮੈਨੂੰ ਅੱਜ ਵੀ ਲਗਦਾ ਹੈ Sunil Jakhar(Modi Ka Parivar) ਭਾਜਪਾ ਦੀ ਵਿਚਾਰਧਾਰਾ ਵਿੱਚ ਫਿੱਟ ਹੋਣ ਵਾਲੇ ਨਹੀਂ ਹਨ, ਜਿਹੜੀ ਵਿਚਾਰਧਾਰਾ ਦੇਸ਼ ਦੀ ਭਾਈਚਾਰਕ ਸਾਂਝ ਨੂੰ ਤੋੜਣ, ਪੰਜਾਬ ਪ੍ਰਤੀ ਨਫ਼ਰਤ ਦੀ ਭਾਵਨਾ ਰੱਖਦੀ ਹੋਵੇ।

account_circle
Pargat Singh(@PargatSOfficial) 's Twitter Profile Photo

ਕਿਸ ਤਰ੍ਹਾਂ ਲੀਡਰ ਆਪਣੇ ਨਿੱਜ਼ੀ ਹਿੱਤਾਂ ਕਾਰਨ ਓਹਨਾਂ ਪਾਰਟੀਆਂ ਵਿੱਚ ਚਲੇ ਗਏ ਜਿੰਨਾਂ ਦੀ ਵਿਚਾਰਧਾਰਾ ਨਾਲ ਓਹ ਮੇਲ ਹੀ ਨਹੀਂ ਖਾਂਦੇ।

account_circle
Pargat Singh(@PargatSOfficial) 's Twitter Profile Photo

ਇੱਕ ਦੂਜੇ ਤੇ ਤੰਜ਼ ਕਸਣ, ਚਿੱਕੜ ਸੁੱਟਣ ਨਾਲ ਪੰਜਾਬ ਦੇ ਮਸਲੇ ਹੱਲ ਨਹੀਂ ਹੋਣੇ। ਪੰਜਾਬ ਨੂੰ ਸੁਹਿਰਦਤਾ ਦੀ ਰਾਜਨੀਤੀ ਦੀ ਜ਼ਰੂਰਤ ਨਾ ਕਿ ਸਰਕਸ ਦੀ ਰਾਜਨੀਤੀ ਦੀ।

account_circle
Pargat Singh(@PargatSOfficial) 's Twitter Profile Photo

ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਸ਼ੈਸ਼ਨਾਂ ਨੂੰ ਹੋਰ ਛੋਟਾ ਕੀਤਾ ਹੈ, ਕਿਸੇ ਅਹਿਮ ਮੁੱਦੇ ਤੇ ਚਰਚਾ ਕਰਵਾਉਣ ਤੱਕ ਨੂੰ ਤਿਆਰ ਨਹੀਂ, ਸਿਰਫ਼ ਖ਼ਾਨਾਪੂਰਤੀ ਕੀਤੀ ਜਾ ਰਹੀ।

account_circle
Pargat Singh(@PargatSOfficial) 's Twitter Profile Photo

ਸਾਡੇ ਦੇਸ਼ ਵਿੱਚ ਕਹਿਣ ਨੂੰ ਲੋਕਤੰਤਰ ਹੈ ਪਰ ਅਸੀਂ ਬੜੀ ਤੇਜ਼ੀ ਨਾਲ ਤਾਨਾਸ਼ਾਹੀ ਵੱਲ ਵਧ ਰਹੇ ਹਾਂ....

account_circle
Pargat Singh(@PargatSOfficial) 's Twitter Profile Photo

CM ਮਾਨ ਤਾਂ PM ਮੋਦੀ ਦੀ ਕੌਪੀ ਬਣ ਕੇ ਰਹਿ ਗਏ, AAP ਜੋ ਕਹਿੰਦੀ ਹੈ ਹਮੇਸ਼ਾ ਉਸਦੇ ਉਲਟ ਚਲਦੀ ਏ - ਪਰਗਟ ਸਿੰਘ

account_circle
Pargat Singh(@PargatSOfficial) 's Twitter Profile Photo

BJP ਦੇਸ਼ ਦੀ ਭਾਈਚਾਰਕ ਸਾਂਝ ਨੂੰ ਤੋੜਣਾ ਚਾਹੁੰਦੀ ਹੈ ਅਤੇ ਪੰਜਾਬ ਨੂੰ ਹੋਰ ਛੋਟਾ ਕਰਨਾ ਚਾਹੁੰਦੀ ਹੈ ਅਤੇ ਇਹ ਦੋਨੋਂ ਹੀ ਅਸੀਂ ਹੋਣ ਨਹੀਂ ਦੇਣੇ।

account_circle
Punjab Youth Congress(@IYCPunjab) 's Twitter Profile Photo

ਝੂਠੇ ਵਾਅਦੇ ਕਰਕੇ ਸਰਕਾਰ ਬਣਾਉਣ ਵਾਲੇ ਝਾੜੂ ਵਾਲਿਆਂ ਦਾ ਪਿੰਡਾਂ ਚ ਹੋਣ ਲੱਗਾ ਬਾਈਕਾਟ, ਹੋਕੇ ਦੇਣ ਲੱਗੇ ਪਿੰਡ ਵਾਸੀ,,

ਨਿਆ ਦਾ ਹੱਕ ਮਿਲਣਾ ਤੱਕ...✊🏻

ਕਾਂਗਰਸ ਨਿਆ ਗਾਰੰਟੀ ਨੂੰ ਪਾਉਣ ਲਈ ਹੁਣੇ ਕਾਲ ਕਰੋ

📞9911041424

Politics

account_circle
Sukhwinder Singh Kotli(@sukhwinderkotli) 's Twitter Profile Photo

ਦਿੱਲੀ ਦਾ ਝੂਠਾ ਸਿੱਖਿਆ ਮਾਡਲ ਪੰਜਾਬ ਤੇ ਜ਼ਬਰਦਸਤੀ ਥੋਪ, ਸਿਰਫ਼ ਬਿਲਡਿੰਗਾਂ ਤੇ ਰੰਗ ਰੋਗਨ ਕੀਤਾ ਗਿਆ। ਅਸਲੀਅਤ ਪੰਜਾਬ ਦੇ ਸਾਹਮਣੇ ਹੈ, ਸਕੂਲ ਆਫ਼ ਐਮੀਨੈਂਸ ਵਿੱਚ ਬੱਚਿਆਂ ਲਈ ਅਧਿਆਪਕ ਹੀ ਨਹੀਂ ਹਨ। ਦੂਸਰੇ ਪਾਸੇ ਕਿੰਨੇ ਹੀ ਅਧਿਆਪਕ ਆਪਣੀਆਂ ਨੌਕਰੀਆਂ ਲਈ ਟੈਂਕੀਆਂ ਤੇ ਸਘੰਰਸ਼ ਕਰ ਰਹੇ ਹਨ।

@bhagwantmann ਜੀ ਤੁਸੀਂ ਸਿੱਖਿਆ ਵਿੱਚ ਹੋਰ…

ਦਿੱਲੀ ਦਾ ਝੂਠਾ ਸਿੱਖਿਆ ਮਾਡਲ ਪੰਜਾਬ ਤੇ ਜ਼ਬਰਦਸਤੀ ਥੋਪ, ਸਿਰਫ਼ ਬਿਲਡਿੰਗਾਂ ਤੇ ਰੰਗ ਰੋਗਨ ਕੀਤਾ ਗਿਆ। ਅਸਲੀਅਤ ਪੰਜਾਬ ਦੇ ਸਾਹਮਣੇ ਹੈ, ਸਕੂਲ ਆਫ਼ ਐਮੀਨੈਂਸ ਵਿੱਚ ਬੱਚਿਆਂ ਲਈ ਅਧਿਆਪਕ ਹੀ ਨਹੀਂ ਹਨ। ਦੂਸਰੇ ਪਾਸੇ ਕਿੰਨੇ ਹੀ ਅਧਿਆਪਕ ਆਪਣੀਆਂ ਨੌਕਰੀਆਂ ਲਈ ਟੈਂਕੀਆਂ ਤੇ ਸਘੰਰਸ਼ ਕਰ ਰਹੇ ਹਨ। @bhagwantmann ਜੀ ਤੁਸੀਂ ਸਿੱਖਿਆ ਵਿੱਚ ਹੋਰ…
account_circle
Punjab Congress(@INCPunjab) 's Twitter Profile Photo

ਪਿਛਲੇ ਢਾਈ ਸਾਲਾਂ ਵਿੱਚ 117 ਸਕੂਲ ਆਫ਼ ਐਂਮੀਨੈੱਸ ਵਿੱਚੋਂ ਸਿਰਫ਼ ਅਜੇ ਤੱਕ 2 ਹੀ ਬਣੇ, ਪਰ ਅਫ਼ਸੋਸ ਉਹਨਾਂ ਵਿੱਚ ਵੀ ਅਧਿਆਪਕਾਂ ਦੀ ਪੂਰਤੀ ਨਹੀਂ ਹੋ ਪਾਈ।
.
.
ਕੀ ਇਹੀ ਹੈ ਤੁਹਾਡੀ ਸਿੱਖਿਆ ਕ੍ਰਾਂਤੀ?

ਪਿਛਲੇ ਢਾਈ ਸਾਲਾਂ ਵਿੱਚ 117 ਸਕੂਲ ਆਫ਼ ਐਂਮੀਨੈੱਸ ਵਿੱਚੋਂ ਸਿਰਫ਼ ਅਜੇ ਤੱਕ 2 ਹੀ ਬਣੇ, ਪਰ ਅਫ਼ਸੋਸ ਉਹਨਾਂ ਵਿੱਚ ਵੀ ਅਧਿਆਪਕਾਂ ਦੀ ਪੂਰਤੀ ਨਹੀਂ ਹੋ ਪਾਈ। . . ਕੀ ਇਹੀ ਹੈ ਤੁਹਾਡੀ ਸਿੱਖਿਆ ਕ੍ਰਾਂਤੀ?
account_circle
Amarinder Singh Raja Warring(@RajaBrar_INC) 's Twitter Profile Photo

“ਸਕੂਲ ਖਾਲੀ ਪਏ ਨੇ ਅਧਿਆਪਕ ਧਰਨਿਆਂ ਤੇ ਨੇ”
AAP Punjab ਵੱਲੋਂ ਦੱਬ ਕੇ ਪ੍ਰਚਾਰੇ ਗਏ ਸਕੂਲ ਆਫ਼ ਐਮੀਨੇਂਸ ਵਿੱਚ ਬੱਚਿਆਂ ਲਈ ਸਟਾਫ਼ ਹੀ ਨਹੀਂ ਹੈ। @bhagwantmann ਜੀ ਪੁਰਾਣੀਆਂ ਬਿਲਡਿੰਗਾਂ ਨੂੰ ਰੰਗ ਰੋਗਨ ਕਰਕੇ ਤੇ ਕਰੋੜਾਂ ਦੀਆਂ ਮਸ਼ਹੂਰੀਆਂ ਦੇ ਕੇ ਕੰਮ ਨਹੀਂ ਹੁੰਦੇ, ਪੂਰੇ ਦੇਸ਼ ਵਿਚੋਂ ਸਰਕਾਰੀ ਸਕੂਲਾਂ ਨੂੰ ਪਹਿਲੇ ਨੰਬਰ ‘ਤੇ ਲਿਆਉਣ…

“ਸਕੂਲ ਖਾਲੀ ਪਏ ਨੇ ਅਧਿਆਪਕ ਧਰਨਿਆਂ ਤੇ ਨੇ” @AAPPunjab ਵੱਲੋਂ ਦੱਬ ਕੇ ਪ੍ਰਚਾਰੇ ਗਏ ਸਕੂਲ ਆਫ਼ ਐਮੀਨੇਂਸ ਵਿੱਚ ਬੱਚਿਆਂ ਲਈ ਸਟਾਫ਼ ਹੀ ਨਹੀਂ ਹੈ। @bhagwantmann ਜੀ ਪੁਰਾਣੀਆਂ ਬਿਲਡਿੰਗਾਂ ਨੂੰ ਰੰਗ ਰੋਗਨ ਕਰਕੇ ਤੇ ਕਰੋੜਾਂ ਦੀਆਂ ਮਸ਼ਹੂਰੀਆਂ ਦੇ ਕੇ ਕੰਮ ਨਹੀਂ ਹੁੰਦੇ, ਪੂਰੇ ਦੇਸ਼ ਵਿਚੋਂ ਸਰਕਾਰੀ ਸਕੂਲਾਂ ਨੂੰ ਪਹਿਲੇ ਨੰਬਰ ‘ਤੇ ਲਿਆਉਣ…
account_circle
Pargat Singh(@PargatSOfficial) 's Twitter Profile Photo

ਮੁੱਖ ਮੰਤਰੀ Bhagwant Mann ਜੀ, ਤੁਹਾਨੂੰ ਤੁਰੰਤ Raghav Chadha ਤੋਂ ਰਾਜ ਸਭਾ ਦੀ ਮੈਂਬਰਸ਼ਿਪ ਵਾਪਿਸ ਲੈਣੀ ਚਾਹੀਦੀ ਹੈ ਅਤੇ ਇਸ ਸਭ ਦੀ ਜਾਂਚ ਕਰਨੀ ਚਾਹੀਦੀ ਹੈ।

account_circle
Pargat Singh(@PargatSOfficial) 's Twitter Profile Photo

ਲੋਕਾਂ ਦੀਆਂ ਨਜ਼ਰਾਂ ਵਿੱਚ ਵੈਸੇ ਤਾਂ ਲੀਡਰਾਂ ਦਾ ਅਕਸ ਬਹੁਤਾਂ ਚੰਗਾ ਨਹੀਂ, ਪਰ ਜਿਸ ਤਰ੍ਹਾਂ ਹੁਣ ਦਲ ਬਦਲੂਆਂ ਨੇ ਟਿਕਟਾਂ ਪਿੱਛੇ ਹੱਦਾਂ ਪਾਰ ਕਰ ਦਿੱਤੀਆਂ ਇਸ ਨਾਲ ਲੀਡਰਾਂ ਪ੍ਰਤੀ ਭਰੋਸਾ ਹੋਰ ਘਟਿਆ ਹੈ।

ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ, ਪੰਜਾਬ ਦੇ ਹਿੱਤਾਂ ਦੀ ਬਜਾਏ ਜੇਕਰ ਕੋਈ ਵੀ ਲੀਡਰ ਆਪਣੇ ਨਿੱਜੀ ਹਿੱਤਾਂ ਕਾਰਨ ਪਾਰਟੀਆਂ…

account_circle
Pargat Singh(@PargatSOfficial) 's Twitter Profile Photo

ਮੁੱਖ ਮੰਤਰੀ Bhagwant Mann ਜੀ, ਤੁਹਾਡੀ ਪਾਰਟੀ ਦੇ ਵਿਧਾਇਕ Kunwar Vijay Pratap Singh ਦੱਸ ਰਹੇ ਹਨ, Raghav Chadha ਦੇ ਖਾਸਮ ਖ਼ਾਸ ਅਧਿਕਾਰੀ ਪੰਜਾਬ ਵਿੱਚ ਨਸ਼ਾ ਵੇਚ ਰਹੇ ਹਨ।

ਤੁਹਾਨੂੰ ਤੁਰੰਤ Raghav Chadha ਤੋਂ ਰਾਜ ਸਭਾ ਦੀ ਮੈਂਬਰਸ਼ਿਪ ਵਾਪਿਸ ਲੈਣੀ ਚਾਹੀਦੀ ਹੈ ਅਤੇ ਇਸ ਸਭ ਦੀ ਜਾਂਚ ਕਰਨੀ ਚਾਹੀਦੀ ਹੈ।

account_circle
Pargat Singh(@PargatSOfficial) 's Twitter Profile Photo

ਪੰਜਾਬ ਦੀ ਹੱਦ ਅੰਦਰ ਵੜ ਕੇ ਜਦੋਂ ਕਿਸਾਨਾਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਸਨ ਤਾਂ 92 ਗੂੰਗਿਆਂ ਵਿੱਚੋਂ ਇੱਕ ਵੀ ਕਿਸਾਨਾਂ ਦੀ ਆਵਾਜ਼ ਨਹੀਂ ਬਣ ਸਕਿਆ ਪਰ ਅੱਜ ਜਦੋਂ ਪਿੰਡਾਂ ਵਿੱਚ ਵੋਟਾਂ ਮੰਗਣ ਗਿਆ ਤੋਂ ਕਿਸਾਨ ਸਵਾਲ ਕਰ ਰਹੇ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਕਿਸਾਨ ਗਲਤ ਲੱਗਣ ਲੱਗ ਗਏ!

Bhagwant Mann ਜੀ, ਆਪਣੇ ਵਿਧਾਇਕਾਂ ਦੀ…

account_circle