PrimeAsiaTV(@PrimeAsiaTV) 's Twitter Profileg
PrimeAsiaTV

@PrimeAsiaTV

PrimeAsia Television is the first HD Punjabi TV channel that operates 24 hours, is completely apolitical & without any religious biases.

ID:3071954708

linkhttp://www.primeasia.tv calendar_today10-03-2015 20:25:12

7,1K Tweets

16,5K Followers

0 Following

PrimeAsiaTV(@PrimeAsiaTV) 's Twitter Profile Photo

ਆਪਣੇ ਸੈਂਕੜੇ ਸਾਥੀਆਂ ਸਮੇਤ AAP 'ਚ ਸ਼ਾਮਲ ਹੋਏ ਹਰਦੀਪ ਸਿੰਘ ਬੁਟਰੇਲਾ

ਆਪਣੇ ਸੈਂਕੜੇ ਸਾਥੀਆਂ ਸਮੇਤ AAP 'ਚ ਸ਼ਾਮਲ ਹੋਏ ਹਰਦੀਪ ਸਿੰਘ ਬੁਟਰੇਲਾ #aappunjab #akalidal #Elections2024
account_circle
PrimeAsiaTV(@PrimeAsiaTV) 's Twitter Profile Photo

ਅਕਾਲੀ ਦਲ ਨੂੰ ਝਟਕਾ - ਚੰਡੀਗੜ੍ਹ ਤੋਂ ਉਮੀਦਵਾਰ ਹਰਦੀਪ ਸਿੰਘ ਨੇ ਛੱਡੀ ਪਾਰਟੀ

ਅਕਾਲੀ ਦਲ ਨੂੰ ਝਟਕਾ - ਚੰਡੀਗੜ੍ਹ ਤੋਂ ਉਮੀਦਵਾਰ ਹਰਦੀਪ ਸਿੰਘ ਨੇ ਛੱਡੀ ਪਾਰਟੀ #akalidal #sukhbirbadal #chandigarh
account_circle
PrimeAsiaTV(@PrimeAsiaTV) 's Twitter Profile Photo

Who will win from Jalandhar ! ਕਿਹੜਾ ਉਮੀਦਵਾਰ ਜਿੱਤੂ ਜਲੰਧਰ ਸੀਟ ? Cast your vote here patv.in/poll/10865

Who will win from Jalandhar ! ਕਿਹੜਾ ਉਮੀਦਵਾਰ ਜਿੱਤੂ ਜਲੰਧਰ ਸੀਟ ? Cast your vote here patv.in/poll/10865
account_circle
PrimeAsiaTV(@PrimeAsiaTV) 's Twitter Profile Photo

ਬਠਿੰਡਾ ਤੋਂ ਭਾਜਪਾ ਨੇ ਪਰਮਪਾਲ ਕੌਰ ਸਿੱਧ ਨੂੰ ਐਲਾਨਿਆ ਉਮੀਦਵਾਰ

ਬਠਿੰਡਾ ਤੋਂ ਭਾਜਪਾ ਨੇ ਪਰਮਪਾਲ ਕੌਰ ਸਿੱਧ ਨੂੰ ਐਲਾਨਿਆ ਉਮੀਦਵਾਰ #bjp #Election2024
account_circle
PrimeAsiaTV(@PrimeAsiaTV) 's Twitter Profile Photo

ਮਨਜੀਤ ਸਿੰਘ ਮੰਨਾ ਮਿਆਵਿੰਡ ਨੂੰ ਸ੍ਰੀ ਖਡੂਰ ਸਾਹਿਬ ਤੋਂ ਭਾਜਪਾ ਨੇ ਬਣਾਇਆ ਉਮੀਦਵਾਰ

ਮਨਜੀਤ ਸਿੰਘ ਮੰਨਾ ਮਿਆਵਿੰਡ ਨੂੰ ਸ੍ਰੀ ਖਡੂਰ ਸਾਹਿਬ ਤੋਂ ਭਾਜਪਾ ਨੇ ਬਣਾਇਆ ਉਮੀਦਵਾਰ #bjp #Election2024
account_circle
PrimeAsiaTV(@PrimeAsiaTV) 's Twitter Profile Photo

ਭਾਜਪਾ ਨੇ ਅਨੀਤਾ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਦਿੱਤੀ ਟਿਕਟ

ਭਾਜਪਾ ਨੇ ਅਨੀਤਾ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਦਿੱਤੀ ਟਿਕਟ #bjp #Election2024
account_circle
PrimeAsiaTV(@PrimeAsiaTV) 's Twitter Profile Photo

ਲੁਧਿਆਣਾ ਸੀਟ 'ਤੇ AAP ਨੇ ਅਸ਼ੋਕ ਪਰਾਸ਼ਰ ਨੂੰ ਐਲਾਨਿਆ ਉਮੀਦਵਾਰ

ਲੁਧਿਆਣਾ ਸੀਟ 'ਤੇ AAP ਨੇ ਅਸ਼ੋਕ ਪਰਾਸ਼ਰ ਨੂੰ ਐਲਾਨਿਆ ਉਮੀਦਵਾਰ #aap #Election2024
account_circle
PrimeAsiaTV(@PrimeAsiaTV) 's Twitter Profile Photo

ਗੁਰਦਾਸਪੁਰ ਤੋਂ ਸ਼ੈਰੀ ਕਲਸੀ ਨੂੰ ਮਿਲੀ ਟਿਕਟ - AAP ਨੇ ਕੀਤਾ ਐਲਾਨ

ਗੁਰਦਾਸਪੁਰ ਤੋਂ ਸ਼ੈਰੀ ਕਲਸੀ ਨੂੰ ਮਿਲੀ ਟਿਕਟ - AAP ਨੇ ਕੀਤਾ ਐਲਾਨ #aap #Election2024
account_circle
PrimeAsiaTV(@PrimeAsiaTV) 's Twitter Profile Photo

ਪਵਨ ਕੁਮਾਰ ਟੀਨੂੰ ਹੋਣਗੇ ਜਲੰਧਰ ਸੀਟ ਤੋਂ AAP ਦੇ ਉਮੀਦਵਾਰ

ਪਵਨ ਕੁਮਾਰ ਟੀਨੂੰ ਹੋਣਗੇ ਜਲੰਧਰ ਸੀਟ ਤੋਂ AAP ਦੇ ਉਮੀਦਵਾਰ #aap #Election2024
account_circle
PrimeAsiaTV(@PrimeAsiaTV) 's Twitter Profile Photo

ਜਗਦੀਪ ਸਿੰਘ ਕਾਕਾ ਬਰਾੜ ਹੋਣਗੇ ਫਿਰੋਜ਼ਪੁਰ ਤੋਂ AAP ਦੇ ਉਮੀਦਵਾਰ

ਜਗਦੀਪ ਸਿੰਘ ਕਾਕਾ ਬਰਾੜ ਹੋਣਗੇ ਫਿਰੋਜ਼ਪੁਰ ਤੋਂ AAP ਦੇ ਉਮੀਦਵਾਰ #aap #Election2024
account_circle
PrimeAsiaTV(@PrimeAsiaTV) 's Twitter Profile Photo

ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾ ਨੂੰ ਐਲਾਨਿਆ ਆਪਣਾ ਉਮੀਦਵਾਰ

ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾ ਨੂੰ ਐਲਾਨਿਆ ਆਪਣਾ ਉਮੀਦਵਾਰ #sangrur #Elections2024 #akalidal
account_circle
PrimeAsiaTV(@PrimeAsiaTV) 's Twitter Profile Photo

ਪਟਿਆਲਾ ਤੋਂ NK ਸ਼ਰਮਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਟਿਕਟ

ਪਟਿਆਲਾ ਤੋਂ NK ਸ਼ਰਮਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਟਿਕਟ #patiala #akalidal #Elections2024
account_circle
PrimeAsiaTV(@PrimeAsiaTV) 's Twitter Profile Photo

ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਚੋਣ ਮੈਦਾਨ ‘ਚ ਉਤਾਰਿਆ

ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਚੋਣ ਮੈਦਾਨ ‘ਚ ਉਤਾਰਿਆ #anandpursahib #Elections2024 #akalidal
account_circle
PrimeAsiaTV(@PrimeAsiaTV) 's Twitter Profile Photo

ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਅਨਿਲ ਜੋਸ਼ੀ ਨੂੰ ਦਿੱਤੀ ਟਿਕਟ

ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਅਨਿਲ ਜੋਸ਼ੀ ਨੂੰ ਦਿੱਤੀ ਟਿਕਟ #akalidal #Elections2024
account_circle
PrimeAsiaTV(@PrimeAsiaTV) 's Twitter Profile Photo

ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਡਾ. ਦਲਜੀਤ ਸਿੰਘ ਚੀਮਾ ਨੂੰ ਦਿੱਤੀ ਟਿਕਟ

ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਡਾ. ਦਲਜੀਤ ਸਿੰਘ ਚੀਮਾ ਨੂੰ ਦਿੱਤੀ ਟਿਕਟ #akalidal #Elections2024
account_circle