Sukhpal Singh Khaira(@SukhpalKhaira) 's Twitter Profileg
Sukhpal Singh Khaira

@SukhpalKhaira

MLA Bholath, Former Leader of Opposition, Punjab.Chairman All India Kissan Congress.

ID:600314469

calendar_today05-06-2012 16:32:19

6,2K Tweets

126,4K Followers

137 Following

Sukhpal Singh Khaira(@SukhpalKhaira) 's Twitter Profile Photo

ਅੱਜ ਬਰਨਾਲਾ ਵਿਖੇ ਜ਼ਿਲ੍ਹਾ ਬਾਰ ਕੌਂਸਲ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀਆਂ ਉਸਾਰੂ ਨੀਤੀਆਂ ਬਾਰੇ ਜਾਣੂ ਕਰਵਾਇਆ। ਸਮਾਜ ਦਾ ਹਰ ਵਰਗ ਭਾਜਪਾ ਅਤੇ ਆਪ ਦੀਆਂ ਕੋਝੀਆਂ ਨੀਤੀਆਂ ਤੋੰ ਅੱਕਿਆ ਪਿਆ ਹੈ, ਹੁਣ ਲੋਕ ਇਨ੍ਹਾਂ ਨੂੰ ਸੱਤਾ ‘ਚੋਂ ਉਖਾੜ ਸੁੱਟਣਗੇ।

ਇਸ ਮੀਟਿੰਗ ਨੂੰ ਨੇਪਰੇ ਚਾੜ੍ਹਣ ਲਈ ਜ਼ਿਲ੍ਹਾ ਬਾਰ ਕੌਂਸਲ…

ਅੱਜ ਬਰਨਾਲਾ ਵਿਖੇ ਜ਼ਿਲ੍ਹਾ ਬਾਰ ਕੌਂਸਲ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀਆਂ ਉਸਾਰੂ ਨੀਤੀਆਂ ਬਾਰੇ ਜਾਣੂ ਕਰਵਾਇਆ। ਸਮਾਜ ਦਾ ਹਰ ਵਰਗ ਭਾਜਪਾ ਅਤੇ ਆਪ ਦੀਆਂ ਕੋਝੀਆਂ ਨੀਤੀਆਂ ਤੋੰ ਅੱਕਿਆ ਪਿਆ ਹੈ, ਹੁਣ ਲੋਕ ਇਨ੍ਹਾਂ ਨੂੰ ਸੱਤਾ ‘ਚੋਂ ਉਖਾੜ ਸੁੱਟਣਗੇ। ਇਸ ਮੀਟਿੰਗ ਨੂੰ ਨੇਪਰੇ ਚਾੜ੍ਹਣ ਲਈ ਜ਼ਿਲ੍ਹਾ ਬਾਰ ਕੌਂਸਲ…
account_circle
Sukhpal Singh Khaira(@SukhpalKhaira) 's Twitter Profile Photo

ਅੱਜ ਜ਼ਿਲ੍ਹਾ ਸੰਗਰੂਰ ਦੇ ਪਿੰਡ ਗਾਗਾ ਅਤੇ ਫੁਲੇੜਾ ਵਿਖੇ ਅੰਤਿਮ ਅਰਦਾਸ 'ਚ ਸ਼ਾਮਿਲ ਹੋ ਕੇ ਵਿਛੜੀ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਵਾਹਿਗੁਰੂ ਜੀ ਵਿਛੜਿਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ ਕਰਨ।

Punjab Congress Congress

ਅੱਜ ਜ਼ਿਲ੍ਹਾ ਸੰਗਰੂਰ ਦੇ ਪਿੰਡ ਗਾਗਾ ਅਤੇ ਫੁਲੇੜਾ ਵਿਖੇ ਅੰਤਿਮ ਅਰਦਾਸ 'ਚ ਸ਼ਾਮਿਲ ਹੋ ਕੇ ਵਿਛੜੀ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਵਾਹਿਗੁਰੂ ਜੀ ਵਿਛੜਿਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ ਕਰਨ। @INCPunjab @INCIndia…
account_circle
Sukhpal Singh Khaira(@SukhpalKhaira) 's Twitter Profile Photo

ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਤੋਲਾਵਾਲ ਵਿਖੇ ਮੌਜ਼ੂਦਾ ਪੰਚਾਇਤ ਮੈਂਬਰ ਸ. ਪ੍ਰੀਤਮ ਸਿੰਘ ਜੀ, ਸ. ਗੁਰਪ੍ਰੀਤ ਸਿੰਘ ਜੀ, ਸ. ਨਿਰਮਲ ਸਿੰਘ ਜੀ, ਸ. ਭਾਗ ਸਿੰਘ ਜੀ ਵੱਲੋਂ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ‘ਚ ਸ਼ਮੂਲੀਅਤ ਕੀਤੀ ਗਈ।
ਮੈਂ ਸਭ ਦਾ ਕਾਂਗਰਸ ਪਰਿਵਾਰ ਵਿੱਚ ਨਿੱਘਾ ਸਵਾਗਤ ਕਰਦਾ ਹਾਂ ਅਤੇ ਭਰੋਸਾ…

ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਤੋਲਾਵਾਲ ਵਿਖੇ ਮੌਜ਼ੂਦਾ ਪੰਚਾਇਤ ਮੈਂਬਰ ਸ. ਪ੍ਰੀਤਮ ਸਿੰਘ ਜੀ, ਸ. ਗੁਰਪ੍ਰੀਤ ਸਿੰਘ ਜੀ, ਸ. ਨਿਰਮਲ ਸਿੰਘ ਜੀ, ਸ. ਭਾਗ ਸਿੰਘ ਜੀ ਵੱਲੋਂ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ‘ਚ ਸ਼ਮੂਲੀਅਤ ਕੀਤੀ ਗਈ। ਮੈਂ ਸਭ ਦਾ ਕਾਂਗਰਸ ਪਰਿਵਾਰ ਵਿੱਚ ਨਿੱਘਾ ਸਵਾਗਤ ਕਰਦਾ ਹਾਂ ਅਤੇ ਭਰੋਸਾ…
account_circle
Sukhpal Singh Khaira(@SukhpalKhaira) 's Twitter Profile Photo

ਵਿਧਾਨ ਸਭਾ ਸੰਗਰੂਰ ਦੇ ਪਿੰਡਾਂ ਦੇ ਪ੍ਰੋਗਰਮਾ ਦੀ ਸੂਚੀ

ਮਿਤੀ 03/05/2024 ਦਿਨ ਸ਼ੁੱਕਰਵਾਰ

ਲੋਕ ਮਿਲਣੀ

ਵਿਧਾਨ ਸਭਾ ਸੰਗਰੂਰ ਦੇ ਪਿੰਡਾਂ ਦੇ ਪ੍ਰੋਗਰਮਾ ਦੀ ਸੂਚੀ ਮਿਤੀ 03/05/2024 ਦਿਨ ਸ਼ੁੱਕਰਵਾਰ ਲੋਕ ਮਿਲਣੀ #sukhpalsinghkhaira #sukhpalkhaira #loksabhaelection2024
account_circle
Sukhpal Singh Khaira(@SukhpalKhaira) 's Twitter Profile Photo

ਦਿੜਬੇ ਤੋਂ ਲਾਈਵ ~ ਤੁਹਾਡੇ ਵੱਲੋਂ ਮਿਲੇ ਅਥਾਹ ਪਿਆਰ ਅਤੇ ਸਤਿਕਾਰ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। twitter.com/i/broadcasts/1…

account_circle
Sukhpal Singh Khaira(@SukhpalKhaira) 's Twitter Profile Photo

ਅੱਜ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਗੀਤਾ ਭਵਨ ਵਿਖੇ ਵਰਕਰ ਮਿਲਣੀ ਕੀਤੀ, ਜਿਸ ਦੌਰਾਨ ਸਭ ਵੱਲੋੰ ਭਰਵਾਂ ਹੁੰਗਾਰਾ ਮਿਲਿਆ, ਮੈਂ ਜਸਵਿੰਦਰ ਸਿੰਘ ਧੀਮਾਨ ਅਤੇ ਜਸਮੀਤ ਸਿੰਘ ਧੀਮਾਨ ਜੀ ਦਾ ਬਹੁਤ ਧੰਨਵਾਦੀ ਹਾਂ। ਕਾਂਗਰਸ ਪਾਰਟੀ ਨੂੰ ਹਰ ਪਿੰਡ ਹਰ ਸ਼ਹਿਰ ਤੋਂ ਭਾਰੀ ਸਮਰਥਨ ਮਿਲ ਰਿਹਾ ਹੈ।

ਅੱਜ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਗੀਤਾ ਭਵਨ ਵਿਖੇ ਵਰਕਰ ਮਿਲਣੀ ਕੀਤੀ, ਜਿਸ ਦੌਰਾਨ ਸਭ ਵੱਲੋੰ ਭਰਵਾਂ ਹੁੰਗਾਰਾ ਮਿਲਿਆ, ਮੈਂ ਜਸਵਿੰਦਰ ਸਿੰਘ ਧੀਮਾਨ ਅਤੇ ਜਸਮੀਤ ਸਿੰਘ ਧੀਮਾਨ ਜੀ ਦਾ ਬਹੁਤ ਧੰਨਵਾਦੀ ਹਾਂ। ਕਾਂਗਰਸ ਪਾਰਟੀ ਨੂੰ ਹਰ ਪਿੰਡ ਹਰ ਸ਼ਹਿਰ ਤੋਂ ਭਾਰੀ ਸਮਰਥਨ ਮਿਲ ਰਿਹਾ ਹੈ। #sukhpalsinghkhaira #congress #party #Sangrur
account_circle
Sukhpal Singh Khaira(@SukhpalKhaira) 's Twitter Profile Photo

ਅੱਜ ਲਹਿਰਾ ਵਿਖੇ ਸਰਪੰਚ ਜਸਵਿੰਦਰ ਸਿੰਘ ਰਿੰਪੀ ਜੀ ਦੁਆਰਾ ਕੀਤੇ ਗਏ ਜਨਤਕ ਇਕੱਠ ‘ਚ ਆਪਣੇ ਲੋਕਾਂ ਨਾਲ ਵਿਚਾਰ ਚਰਚਾ ਕੀਤੀ।
ਕਾਂਗਰਸ ਪਾਰਟੀ ਆਪਣੀਆਂ ਨਿਆਂ ਗਰੰਟੀਆਂ ਨਾਲ ਸਮਾਜ ਦੇ ਹਰ ਵਰਗ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ ਅਤੇ ਅਸੀਂ ਆਪਣੇ ਹਰ ਵਾਅਦੇ ‘ਤੇ ਖ਼ਰੇ ਉਤਰਾਂਗੇ।

Punjab Congress Congress Rahul Gandhi Priyanka Gandhi Vadra

ਅੱਜ ਲਹਿਰਾ ਵਿਖੇ ਸਰਪੰਚ ਜਸਵਿੰਦਰ ਸਿੰਘ ਰਿੰਪੀ ਜੀ ਦੁਆਰਾ ਕੀਤੇ ਗਏ ਜਨਤਕ ਇਕੱਠ ‘ਚ ਆਪਣੇ ਲੋਕਾਂ ਨਾਲ ਵਿਚਾਰ ਚਰਚਾ ਕੀਤੀ। ਕਾਂਗਰਸ ਪਾਰਟੀ ਆਪਣੀਆਂ ਨਿਆਂ ਗਰੰਟੀਆਂ ਨਾਲ ਸਮਾਜ ਦੇ ਹਰ ਵਰਗ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ ਅਤੇ ਅਸੀਂ ਆਪਣੇ ਹਰ ਵਾਅਦੇ ‘ਤੇ ਖ਼ਰੇ ਉਤਰਾਂਗੇ। @INCPunjab @INCIndia @RahulGandhi @priyankagandhi…
account_circle
Sukhpal Singh Khaira(@SukhpalKhaira) 's Twitter Profile Photo

ਸੰਗਰੂਰ ਦੇ ਪਿੰਡ ਢੀਂਡਸਾ ਵਿਖੇ ਅੱਜ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਮੈਂ ਤੁਹਾਨੂੰ ਯਕੀਨ ਦਵਾਉਣਾ ਹਾਂ ਕਿ ਕਾਂਗਰਸ ਦੀ ਸਰਕਾਰ ਆਉਣ ‘ਤੇ ਸਭ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ।
ਤੁਹਾਡੇ ਵੱਲੋਂ ਮਿਲੇ ਅਥਾਹ ਪਿਆਰ ਅਤੇ ਸਤਿਕਾਰ ਦਾ ਮੈਂ ਬਹੁਤ ਧੰਨਵਾਦੀ ਹਾਂ।

Punjab Congress Congress Rahul Gandhi Priyanka Gandhi Vadra

ਸੰਗਰੂਰ ਦੇ ਪਿੰਡ ਢੀਂਡਸਾ ਵਿਖੇ ਅੱਜ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਮੈਂ ਤੁਹਾਨੂੰ ਯਕੀਨ ਦਵਾਉਣਾ ਹਾਂ ਕਿ ਕਾਂਗਰਸ ਦੀ ਸਰਕਾਰ ਆਉਣ ‘ਤੇ ਸਭ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ। ਤੁਹਾਡੇ ਵੱਲੋਂ ਮਿਲੇ ਅਥਾਹ ਪਿਆਰ ਅਤੇ ਸਤਿਕਾਰ ਦਾ ਮੈਂ ਬਹੁਤ ਧੰਨਵਾਦੀ ਹਾਂ। @INCPunjab @INCIndia @RahulGandhi @priyankagandhi…
account_circle
Sukhpal Singh Khaira(@SukhpalKhaira) 's Twitter Profile Photo

ਅੱਜ ਧੂਰੀ ਵਿਖੇ ਸਰਪੰਚ ਸਹਿਬਾਨਾਂ ਨੇ ਮੀਟਿੰਗ ਕੀਤੀ ਅਤੇ ਮੈਨੂੰ ਸਮਰਥਨ ਦਿੱਤਾ। ਗੋਲਡੀ ਦੇ ਕਾਂਗਰਸ ਛੱਡ ਜਾਣ ਦੇ ਬਾਵਜੂਦ ਵੀ ਇਨ੍ਹਾਂ ਸਭ ਦਾ ਮੇਰੇ ਨਾਲ ਖੜ੍ਹਣਾ ਇਨ੍ਹਾਂ ਦੀ ਕਾਂਗਰਸ ਪਾਰਟੀ ਪ੍ਰਤੀ ਵਫਾਦਾਰੀ ਦੀ ਹਾਮੀ ਭਰਦਾ ਹੈ। ਇਸ ਭਾਰੀ ਸਮਰਥਨ ਲਈ ਮੈਂ ਸਭ ਦਾ ਤਹਿ ਦਿਲੋੰ ਧੰਨਵਾਦੀ ਹਾਂ।
ਕਾਂਗਰਸ ਪਾਰਟੀ ਸੱਚੇ ਅਤੇ ਦ੍ਰਿੜ ਲੋਕਾਂ ਦੀ ਪਾਰਟੀ

account_circle
Sukhpal Singh Khaira(@SukhpalKhaira) 's Twitter Profile Photo

ਲਹਿਰਾ ਵਿਖੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਜੀ ਦੁਆਰਾ ਕਰਵਾਏ ਗਏ ਪ੍ਰੋਗਰਾਮ ‘ਚ ਪਾਰਟੀ ਵਰਕਰਾਂ ਅਤੇ ਸਮੱਰਥਕਾਂ ਨਾਲ ਮੀਟਿੰਗ ਕੀਤੀ ਅਤੇ ਲੋਕਤੰਤਰ ਨੂੰ ਬਚਾਉਣ ਦੀ ਇਸ ਲੜਾਈ ‘ਚ ਸਭ ਨੂੰ ਕਾਂਗਰਸ ਦਾ ਸਾਥ ਦੇਣ ਦੀ ਅਪੀਲ ਕੀਤੀ।
ਤੁਹਾਡੇ ਸਾਰਿਆਂ ਦਾ ਸਾਥ ਮੇਰੇ ਲਈ ਬਹੁਤ ਅਹਿਮ ਹੈ, ਮੈਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

ਲਹਿਰਾ ਵਿਖੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਜੀ ਦੁਆਰਾ ਕਰਵਾਏ ਗਏ ਪ੍ਰੋਗਰਾਮ ‘ਚ ਪਾਰਟੀ ਵਰਕਰਾਂ ਅਤੇ ਸਮੱਰਥਕਾਂ ਨਾਲ ਮੀਟਿੰਗ ਕੀਤੀ ਅਤੇ ਲੋਕਤੰਤਰ ਨੂੰ ਬਚਾਉਣ ਦੀ ਇਸ ਲੜਾਈ ‘ਚ ਸਭ ਨੂੰ ਕਾਂਗਰਸ ਦਾ ਸਾਥ ਦੇਣ ਦੀ ਅਪੀਲ ਕੀਤੀ। ਤੁਹਾਡੇ ਸਾਰਿਆਂ ਦਾ ਸਾਥ ਮੇਰੇ ਲਈ ਬਹੁਤ ਅਹਿਮ ਹੈ, ਮੈਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
account_circle
Sukhpal Singh Khaira(@SukhpalKhaira) 's Twitter Profile Photo

ਦਲਵੀਰ ਗੋਲਡੀ ਵਰਗੇ ਨੇਤਾ ਆਪਣੀ ਕੁਰਸੀ ਲਈ ਕਿਸੇ ਨੂੰ ਵੀ ਧੋਖਾ ਦੇ ਸਕਦੇ ਹਨ। ਜਿਸ ਪਾਰਟੀ ਨੇ ਉਸ ਨੂੰ ਵਿਧਾਇਕ ਬਣਾਇਆ ਉਸੇ ਦੀ ਪਿੱਠ ‘ਚ ਛੁਰਾ ਮਾਰਿਆ। ਅੱਜ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਕੇ ਗੋਲਡੀ ਦਾ ਦੋਗਲਾ ਚਿਹਰਾ ਨੰਗਾ ਹੋ ਗਿਆ ਹੈ ਜੋ ਸਿੱਧੇ ਤੌਰ ‘ਤੇ ਸੱਤਾ ਦੀ ਭੁੱਖ ਨੂੰ ਦਰਸਾਉੰਦਾ ਹੈ।
ਕੀ ਇਹੋ ਜਿਹੇ ਦਲਬਦਲੂ ਸਾਡੇ ਨੌਜਵਾਨਾਂ ਲਈ…

account_circle
Sukhpal Singh Khaira(@SukhpalKhaira) 's Twitter Profile Photo

ਦੋਸਤੋ, ਹਲੇ ਤਾਂ ਸੰਗਰੂਰ ਦੇ ਯੁੱਧ ਦੀ ਸ਼ੁਰੂਆਤ ਹੈ। ਗੋਲਡੀ ਵਰਗੇ ਬਹੁਤ ਦੋਗਲੇ ਆਉਣਗੇ ਤੇ ਜਾਣਗੇ। ਉੱਪਰ ਦੀਆਂ ਅਤੇ ਹੇਠਲੀਆਂ ਸਰਕਾਰਾਂ ਬੋਹਤ ਜ਼ੋਰ ਲਾ ਰਹੀਆ ਨੇ, ਪਰ ਮੈਂ ਸਮਝਦਾ ਹਾਂ ਕਿ ਮੇਰੀ ਡੋਰ ਸੰਗਰੂਰ ਦੇ ਆਮ ਲੋਕਾਂ ਦੇ ਹੱਥ ਵਿੱਚ ਹੈ। ਮੇਰਾ ਭਵਿੱਖ ਤੁਸੀਂ ਤਹਿ ਕਰੋਗੇ। ~ ਖਹਿਰਾ twitter.com/i/broadcasts/1…

account_circle
Sukhpal Singh Khaira(@SukhpalKhaira) 's Twitter Profile Photo

ਦੋਸਤੋ ਮੈਂ ਕੱਲ੍ਹ ਸਵੇਰੇ ਠੀਕ 9 ਵਜੇ ਫੇਸਬੁੱਕ 'ਤੇ LIVE ਹੋ ਕੇ ਮੇਰੇ ਖ਼ਿਲਾਫ਼ ਰਚੀਆਂ ਜਾ ਰਹੀਆਂ ਵੱਡੀਆਂ ਸਾਜ਼ਿਸ਼ਾਂ ਦਾ ਪਰਦਾਫ਼ਾਸ਼ ਕਰਾਂਗਾ।
ਜਿਸ ਦੇ ਤਹਿਤ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਡਰਾ ਧਮਕਾ ਕੇ ਮੌਜ਼ੂਦਾ ਸਰਕਾਰਾਂ ਨੇ ਆਪਣੇ ਖ਼ੇਮੇ ਵਿੱਚ ਕੀਤਾ। ਤੁਹਾਨੂੰ ਸਭ‌ ਨੂੰ ਇਸ ਗੱਲ ਦਾ ਇਲਮ ਹੈ ਕਿ ਕੇਂਦਰ

ਦੋਸਤੋ ਮੈਂ ਕੱਲ੍ਹ ਸਵੇਰੇ ਠੀਕ 9 ਵਜੇ ਫੇਸਬੁੱਕ 'ਤੇ LIVE ਹੋ ਕੇ ਮੇਰੇ ਖ਼ਿਲਾਫ਼ ਰਚੀਆਂ ਜਾ ਰਹੀਆਂ ਵੱਡੀਆਂ ਸਾਜ਼ਿਸ਼ਾਂ ਦਾ ਪਰਦਾਫ਼ਾਸ਼ ਕਰਾਂਗਾ। ਜਿਸ ਦੇ ਤਹਿਤ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਡਰਾ ਧਮਕਾ ਕੇ ਮੌਜ਼ੂਦਾ ਸਰਕਾਰਾਂ ਨੇ ਆਪਣੇ ਖ਼ੇਮੇ ਵਿੱਚ ਕੀਤਾ। ਤੁਹਾਨੂੰ ਸਭ‌ ਨੂੰ ਇਸ ਗੱਲ ਦਾ ਇਲਮ ਹੈ ਕਿ ਕੇਂਦਰ
account_circle
Sukhpal Singh Khaira(@SukhpalKhaira) 's Twitter Profile Photo

ਅੱਜ ਸੁਨਾਮ ਵਿਖੇ ਨੰਬਰਦਾਰ ਮਨਪ੍ਰੀਤ ਸਿੰਘ (ਮਨੀ ਵੜੈਚ) ਜੀ ਦੀ ਅਗਵਾਈ ਹੇਠ ਹੋਈ ਵਰਕਰ ਮੀਟਿੰਗ ਵਿੱਚ ਸ਼ਾਮਿਲ ਹੋ ਸਮੁੱਚੇ ਵਰਕਰ ਸਾਹਿਬਾਨਾਂ ਅਤੇ ਆਪਣੇ ਸਮੱਰਥਕਾਂ ਨਾਲ਼ ਲੋਕ ਸਭਾ ਚੋਣਾਂ ਸੰਬੰਧੀ ਵਿਚਾਰ ਵਿਟਾਂਦਰਾ ਕੀਤਾ‌। ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀਆਂ ਗਰੰਟੀਆਂ & ਨਿਆਂ ਪੱਤਰ ਬਾਰੇ ਜਾਣੂ ਕਰਵਾਇਆ ਅਤੇ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ

account_circle