Nikki Bainz(@bains_nikki) 's Twitter Profileg
Nikki Bainz

@bains_nikki

No DM please. I’m here to support farmers of India. I love, respect and appreciate humanity and always try to stand up for what’s right 👊 proud Canadian 🇨🇦

ID:1336818143969177601

calendar_today09-12-2020 23:41:17

62,4K Tweets

1,6K Followers

1,4K Following

Shubhdeep Sidhu(@ShubhdeepS84359) 's Twitter Profile Photo

ਪੰਜਾਬ ਪੁਲਿਸ ਬਲਤੇਜ ਪੰਨੂ, ਸਰਕਾਰ ਦੇ ਦਲਾਲ ਅਤੇ Sidhu Moose Wala ਦੀ ਸੁਰੱਖਿਆ ਨਾਲ ਜੁੜੀ ਗੁਪਤ ਜਾਣਕਾਰੀ ਲੀਕ ਕਰਨ ਵਾਲੇ ਦਾ ਵੀ ਅਜਿਹਾ ਹੀ ਕਰੇ, ਉਸ ਦਿਨ ਮੈਂ ਉਸ ਨੂੰ ਦਿਲੋਂ ਸਲਾਮ ਕਰਾਂਗਾ।


account_circle
Tanpreet Kaur(@Tanpree19146368) 's Twitter Profile Photo




ਗੀਤ ਆਉਣ ਤੇ ਸਾਰੇ ਮੀਡੀਆ ਵਾਲੇ veiws ਲਈ ਰਿਪੋਰਟ ਬਣਾਕੇ ਦਿਖਾਉਣ ਲੱਗ ਜਾਂਦੇ ਆ...

ਫੇਰ ਇਨਸਾਫ ਲਈ ਕਿਉਂ ਤੁਹਾਡੇ ਮਾਈਕ ਬੰਦ ਹੋ ਜਾਂਦੇ ਆ??
News18 India
ABP News

account_circle
Shubhdeep Sidhu(@ShubhdeepS84359) 's Twitter Profile Photo

ਇਨਸਾਨੀ ਫਿਤਰਤ ਏ ਕੀ ਜਦੋਂ ਇਨਸਾਨ ਨੂੰ ਉਹਦੇ ਪਸੰਦ ਦੀ ਚੀਜ਼ ਨਾ ਮਿਲੇ ਨਾ, ਫਿਰ ਜੋ ਮਰਜੀ ਮਿਲੇ,ਉਹਨੂੰ ਫ਼ਰਕ ਨੀ ਪੈਂਦ...
ਨਾ ਤੇਰੇ ਵਰਗਾ, ਨਾ ਹੀ ਤੇਰੇ ਵਰਗਾ, ਸਿਰਫ jatt ਹੀ ਇੱਕ ਪਸੰਦੀਦਾ ਹੋ ਜਾਵੇਗਾ

account_circle
Doctor Saab(@avleen_chd02) 's Twitter Profile Photo

ਜੇ ਕੋਈ ਅੱਜ ਤੋਂ ਬਾਅਦ ਪੰਜਾਬੀਆਂ ਨੂੰ ਲ਼ੱਸੀ ਬੋਲੇ
ਤਾਂ ਬਸ ਉਸਦੇ ਹੱਥਹੌਲਾ ਨਾਲ ਦੀ ਨਾਲ ਕਰੋ।🤣
🙌🏼

account_circle
Tanpreet Kaur(@Tanpree19146368) 's Twitter Profile Photo




Bhagwant Mann ਸਾਬ ਤੁਹਾਡੀ ਸਰਕਾਰ ਬਣੇ ਨੂੰ 2 ਮਹੀਨੇ ਹੋਏ ਸੀ ਤੇ ਤੁਸੀਂ ਸਾਡੀ ਰੂਹ ਹੀ ਸਾਡੇ ਤੋਂ ਖੋਹ ਲਈ...ਏਹ ਪਾਪ ਦੀ ਸਜ਼ਾ ਮਿਲ ਕੇ ਰਹਿਣੀ ਐ...
ਤੇ ਤੁਹਾਡੀ ਸੱਤਾ ਦਾ ਨਾਮੋ ਨਿਸ਼ਾਨ ਨੀ ਰਹਿਣਾ....

ਇਨਸਾਫ ਦੇਣਾ ਤੇ ਦੂਰ ਉਸਦੀ ਗੱਲ ਤੱਕ ਨੀ ਕਰ ਰਹੇ..ਲੱਖ ਲਾਹਨਤ ਤੁਹਾਡੇ ਤੇ...

#SidhuMooseWala #JusticeForSidhuMooseWala @BhagwantMann ਸਾਬ ਤੁਹਾਡੀ ਸਰਕਾਰ ਬਣੇ ਨੂੰ 2 ਮਹੀਨੇ ਹੋਏ ਸੀ ਤੇ ਤੁਸੀਂ ਸਾਡੀ ਰੂਹ ਹੀ ਸਾਡੇ ਤੋਂ ਖੋਹ ਲਈ...ਏਹ ਪਾਪ ਦੀ ਸਜ਼ਾ ਮਿਲ ਕੇ ਰਹਿਣੀ ਐ... ਤੇ ਤੁਹਾਡੀ ਸੱਤਾ ਦਾ ਨਾਮੋ ਨਿਸ਼ਾਨ ਨੀ ਰਹਿਣਾ.... ਇਨਸਾਫ ਦੇਣਾ ਤੇ ਦੂਰ ਉਸਦੀ ਗੱਲ ਤੱਕ ਨੀ ਕਰ ਰਹੇ..ਲੱਖ ਲਾਹਨਤ ਤੁਹਾਡੇ ਤੇ...
account_circle