BBC News Punjabi(@bbcnewspunjabi) 's Twitter Profileg
BBC News Punjabi

@bbcnewspunjabi

https://t.co/9lNcHJ74mC
A Collective Newsroom publication for BBC

ID:826091183491387394

linkhttp://www.bbc.com/punjabi calendar_today30-01-2017 15:34:20

31,9K Tweets

188,5K Followers

12 Following

BBC News Punjabi(@bbcnewspunjabi) 's Twitter Profile Photo

ਅੰਬੇਡਕਰ ਜੈਅੰਤੀ: ਦਿਲਚਸਪ ਗੱਲ ਹੈ ਕਿ ਭਾਰਤ ਦੀਆਂ ਦੋ ਮਹਾਨ ਸ਼ਖ਼ਸੀਅਤਾਂ ਭੀਮਰਾਓ ਅੰਬੇਡਕਰ ਅਤੇ ਮਹਾਤਮਾ ਗਾਂਧੀ ਵਿਚਕਾਰ ਕਦੇ ਨਹੀਂ ਬਣੀ। ਦੋਵੇਂ ਮਹਾਨ ਵਿਅਕਤੀਆਂ ਵਿਚਾਲੇ ਕਈ ਮੁਲਾਕਾਤਾਂ ਹੋਈਆਂ ਪਰ ਉਹ ਆਪਣੇ ਮਤਭੇਦਾਂ ਨੂੰ ਕਦੇ ਖਤਮ ਨਹੀਂ ਕਰ ਸਕੇ।

bbc.in/4404w77

account_circle
BBC News Punjabi(@bbcnewspunjabi) 's Twitter Profile Photo

ਮਨੀਸ਼ ਤਿਵਾੜੀ ਇਸ ਤੋਂ ਪਹਿਲਾਂ ਆਨੰਦਪੁਰ ਸਾਹਿਬ ਤੇ ਲੁਧਿਆਣਾ ਤੋਂ ਵੀ ਸੰਸਦ ਮੈਂਬਰ ਰਹਿ ਚੁੱਕੇ ਹਨ

ਮਨੀਸ਼ ਤਿਵਾੜੀ ਇਸ ਤੋਂ ਪਹਿਲਾਂ ਆਨੰਦਪੁਰ ਸਾਹਿਬ ਤੇ ਲੁਧਿਆਣਾ ਤੋਂ ਵੀ ਸੰਸਦ ਮੈਂਬਰ ਰਹਿ ਚੁੱਕੇ ਹਨ #Manishtewari #loksabhaelections2024
account_circle
BBC News Punjabi(@bbcnewspunjabi) 's Twitter Profile Photo

ਪੰਜਾਬ 'ਚ 'ਨਸ਼ੇ ਦੀ ਓਵਰਡੋਜ਼' ਕਰਕੇ 2 ਜਵਾਨ ਪੁੱਤ ਗੁਆਉਣ ਵਾਲੇ ਬੇਵੱਸ ਮਾਪੇ ਮਾਨ ਸਰਕਾਰ ਨੂੰ ਕੀ ਐਕਸ਼ਨ ਲੈਣ ਲਈ ਕਹਿ ਰਹੇ
ਰਿਪੋਰਟ- ਗਗਨਦੀਪ ਸਿੰਘ ਜੱਸੋਵਾਲ, ਸ਼ੂਟ- ਰਾਜੇਸ਼ ਕੁਮਾਰ, ਐਡਿਟ- ਰਾਜਨ ਪਪਨੇਜਾ

account_circle
BBC News Punjabi(@bbcnewspunjabi) 's Twitter Profile Photo

ਦਲਜੀਤ ਚੀਮਾ ਤੇ ਚੰਦੂਮਾਜਰਾ ਸਣੇ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਕਿਹੜੇ ਉਮੀਦਵਾਰਾਂ 'ਤੇ ਦਾਅ ਖੇਡਿਆ
bbc.in/3Q1zwht

account_circle
BBC News Punjabi(@bbcnewspunjabi) 's Twitter Profile Photo

ਜੰਮੂ-ਕਸ਼ਮੀਰ ਦੇ ਸੋਪੋਰ ਦੀ ਰਹਿਣ ਵਾਲੀ ਹੁਰਮਤ ਇਰਸ਼ਾਦ ਅੱਜ-ਕੱਲ੍ਹ ਚਰਚਾ ਵਿੱਚ ਹੈ। ਹਾਲ ਹੀ ਵਿੱਚ ਬੱਲੇਬਾਜ਼ੀ ਕਰਦੇ ਹੋਏ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਇਆ ਸੀ। ਜਿਸ ਤੋਂ ਬਾਅਦ ਸਚਿਨ ਤੇਂਦੁਲਕਰ ਤੇ ਮਿਥਾਲੀ ਰਾਜ ਨੇ ਉਨ੍ਹਾਂ ਦੀ ਬੱਲੇਬਾਜ਼ੀ ਦੀ ਤਾਰੀਫ਼ ਕੀਤੀ ਸੀ

account_circle
BBC News Punjabi(@bbcnewspunjabi) 's Twitter Profile Photo

ਆਰਿਫ਼ ਲੋਹਾਰ ਨੇ ਦੱਸੀ 'ਆ ਤੈਨੂੰ ਮੌਜ ਕਰਾਵਾਂ' ਗੀਤ ਬਣਨ ਪਿੱਛੇ ਦੀ ਕਹਾਣੀ
bbc.in/4cVff72

account_circle
BBC News Punjabi(@bbcnewspunjabi) 's Twitter Profile Photo

ਆਸਟਰੇਲੀਆ ਦੇ ਸਿਡਨੀ ਦੇ ਸ਼ੌਪਿੰਗ ਮਾਲ ਵਿੱਚ ਚਾਕੂਆਂ ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ 5 ਲੋਕਾਂ ਦੀ ਜਾਨ ਚਲੀ ਗਈ ਤੇ ਕਈ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚ ਛੋਟੇ-ਛੋਟੇ ਬੱਚੇ ਵੀ ਸ਼ਾਮਲ ਸਨ
ਐਡਿਟ- ਗੁਰਕਿਰਤਪਾਲ ਸਿੰਘ

account_circle
BBC News Punjabi(@bbcnewspunjabi) 's Twitter Profile Photo

ਪਾਕਿਸਤਾਨ 'ਚ 9 ਪੰਜਾਬੀਆਂ ਨੂੰ ਬੱਸ ਵਿੱਚੋਂ ਲਾਹ ਕੇ ਗੋਲੀਆਂ ਮਾਰੇ ਜਾਣ ਦੀ ਘਟਨਾ ਬਾਰੇ ਕੀ-ਕੀ ਪਤਾ ਹੈ
bbc.in/3TZDmch

account_circle
BBC News Punjabi(@bbcnewspunjabi) 's Twitter Profile Photo

ਲੋਕ ਸਭਾ ਚੋਣਾਂ 2024 ਦੇ ਲਈ ਅਕਾਲੀ ਦਲ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ

ਲੋਕ ਸਭਾ ਚੋਣਾਂ 2024 ਦੇ ਲਈ ਅਕਾਲੀ ਦਲ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ #loksabhaelections2024 #akalidal
account_circle
BBC News Punjabi(@bbcnewspunjabi) 's Twitter Profile Photo

ਯੂਕੇ ਦਾ ਵੀਜ਼ਾ ਲੈਣ ਲਈ ਘੱਟੋ-ਘੱਟੋ ਤਨਖ਼ਾਹ ਦੀ ਸ਼ਰਤ ਵਿੱਚ ਵਾਧਾ ਕੀਤਾ ਗਿਆ ਹੈ। ਇਹ ਕਦਮ ਯੂਕੇ ਵਿੱਚ ਪਰਵਾਸ ਨੂੰ ਨੱਥ ਪਾਉਣ ਲਈ ਕੀਤੇ ਜਾ ਰਹੇ ਸਰਕਾਰੀ ਉਪਰਾਲਿਆਂ ਦਾ ਹਿੱਸਾ ਹੈ।
visa
bbc.in/3JhVM2M

account_circle
BBC News Punjabi(@bbcnewspunjabi) 's Twitter Profile Photo

ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ‘ਆਪ’ ਦੀ ਮੁੱਖ ਲੀਡਰਸ਼ਿਪ ਜੇਲ੍ਹ ਵਿੱਚ ਹੈ। ਪਾਰਟੀ ਦੇ ਕੁਝ ਵੱਡੇ ਚਿਹਰੇ ਦੂਜੀਆਂ ਪਾਰਟੀਆਂ ਵਿੱਚ ਵੀ ਚਲੇ ਗਏ ਹਨ। ਕੀ ਭਵਿੱਖ ਵਿੱਚ ਪਾਰਟੀ ਦੇ ਰਾਹ ਦੀਆਂ ਔਕੜਾਂ ਘੱਟ ਹੋ ਸਕਣਗੀਆਂ?

bbc.in/3xxx2RA

account_circle
BBC News Punjabi(@bbcnewspunjabi) 's Twitter Profile Photo

ਵਿਸਾਖੀ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤ ਪੁੱਜੀ ਹੈ

account_circle
BBC News Punjabi(@bbcnewspunjabi) 's Twitter Profile Photo

ਖਾਲਸਾ ਪੰਥ ਵਿੱਚ ਜਾਤ-ਪਾਤ, ਰੰਗ-ਭੇਦ ਦੇ ਵਿਤਕਰੇ ਨੂੰ ਖ਼ਤਮ ਕਰ ਦਿੱਤਾ ਗਿਆ ਸੀ। ਅੰਮ੍ਰਿਤ ਛਕਣ ਵਾਲੇ ਮਰਦਾਂ ਦੇ ਪਿੱਛੇ ਸਿਰਫ਼ 'ਸਿੰਘ' ਲਾਉਣ ਦੀ ਤਾਕੀਦ ਕੀਤੀ ਗਈ ਜਦਕਿ ਔਰਤਾਂ ਨੂੰ ਆਪਣੇ ਨਾਂ ਦੇ ਪਿੱਛੇ 'ਕੌਰ' ਲਾਉਣ ਨੂੰ ਕਿਹਾ ਗਿਆ।
ਪੂਰੀ ਕਹਾਣੀ ਪੜ੍ਹੋ: bbc.in/3W1avqr

ਖਾਲਸਾ ਪੰਥ ਵਿੱਚ ਜਾਤ-ਪਾਤ, ਰੰਗ-ਭੇਦ ਦੇ ਵਿਤਕਰੇ ਨੂੰ ਖ਼ਤਮ ਕਰ ਦਿੱਤਾ ਗਿਆ ਸੀ। ਅੰਮ੍ਰਿਤ ਛਕਣ ਵਾਲੇ ਮਰਦਾਂ ਦੇ ਪਿੱਛੇ ਸਿਰਫ਼ 'ਸਿੰਘ' ਲਾਉਣ ਦੀ ਤਾਕੀਦ ਕੀਤੀ ਗਈ ਜਦਕਿ ਔਰਤਾਂ ਨੂੰ ਆਪਣੇ ਨਾਂ ਦੇ ਪਿੱਛੇ 'ਕੌਰ' ਲਾਉਣ ਨੂੰ ਕਿਹਾ ਗਿਆ। #vaisakhi #khalsa ਪੂਰੀ ਕਹਾਣੀ ਪੜ੍ਹੋ: bbc.in/3W1avqr
account_circle
BBC News Punjabi(@bbcnewspunjabi) 's Twitter Profile Photo

13 ਅਪ੍ਰੈਲ 1919 ਦਾ ਜਲ੍ਹਿਆਂਵਾਲਾ ਬਾਗ ਦਾ ਗੋਲੀਕਾਂਡ ਭਾਰਤ ਦੀ ਆਜ਼ਾਦੀ ਲਹਿਰ ਦੇ ਦੋ ਆਗੂਆਂ ਦੀ ਬਰਤਾਨਵੀ ਹਕੂਮਤ ਵੱਲੋਂ ਕੀਤੀ ਗ੍ਰਿਫ਼ਤਾਰੀ ਵਿਰੋਧੀ ਅੰਦੋਲਨ ਨੂੰ ਦਬਾਉਣ ਦਾ ਵੀ ਨਤੀਜਾ ਸੀ। ਇਹ ਦੋਵੇਂ ਆਗੂ ਰੌਲੇਟ ਐਕਟ ਵਰਗੇ ਬਰਤਾਨਵੀ ਕਾਨੂੰਨਾਂ ਦੇ ਵਿਰੋਧੀ ਅੰਦੋਲਨਾਂ ਦੀ ਅਗਵਾਈ ਕਰ ਰਹੇ ਸਨ

bbc.in/4aA1DfW

account_circle
BBC News Punjabi(@bbcnewspunjabi) 's Twitter Profile Photo

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਸੀਐੱਮ ਭਗਵੰਤ ਮਾਨ ਨੇ ਪੰਜਾਬ ਵਿੱਚ ਨਸ਼ਿਆਂ ਨੂੰ ਖਤਮ ਕਰਨ ਦੇ ਵਾਅਦੇ ਕੀਤੇ ਸਨ। ਲੋਕ ਸਭਾ ਚੋਣਾਂ ਵਿੱਚ ਇੱਕ ਵਾਰ ਫਿਰ ਇਹ ਮੁੱਦਾ ਬਣਨ ਜਾ ਰਿਹਾ ਹੈ। ਪੰਜਾਬ ’ਚ ਨਸ਼ਿਆਂ ਦੇ ਹਾਲ ਬਾਰੇ ਖ਼ਾਸ ਰਿਪੋਰਟ..

bbc.in/3PXi1Pi

account_circle
BBC News Punjabi(@bbcnewspunjabi) 's Twitter Profile Photo

ਪੰਜਾਬ ਯੂਨੀਵਰਸਿਟੀ ਵਿੱਚ ਲੰਬੇ ਚਿਰ ਤੋਂ ਮੰਗ ਉੱਠ ਰਹੀ ਸੀ ਕਿ ਮਾਹਵਾਰੀ ਲਈ ਛੁੱਟੀ ਦਿੱਤੀ ਜਾਵੇ, ਇਸ ਮੰਗ ਲਈ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਔਰਤਾਂ ਨੂੰ ਸੰਘਰਸ਼ ਕਰਨਾ ਪਿਆ ਸੀ, ਇਸ ਮੰਗ ਦੇ ਪਿਛੋਕੜ ਨੂੰ ਸਮਝਣ ਲਈ ਇਹ ਰਿਪੋਰਟ ਪੜ੍ਹੋ
bbc.in/3xGsKHu

account_circle
BBC News Punjabi(@bbcnewspunjabi) 's Twitter Profile Photo

ਪ੍ਰਿਸਲਾ ਹੈਨਰੀ ਦੀ ਕਹਾਣੀ ਬੇਹੱਦ ਦਿਲਚਸਪ ਹੈ, ਉਸ ਨੇ ਲੰਬਾ ਸੰਘਰਸ਼ ਕੀਤਾ ਤੇ ਬਾਅਦ ਵਿੱਚ ਆਪਣੀ ਕਮਾਈ ਨਾਲ ਉਹ ਥਾਂ ਵੀ ਖਰੀਦੀ ਜਿੱਥੇ ਉਸ ਨੇ ਗੁਲਾਮ ਵਜੋਂ ਜਨਮ ਲਿਆ ਸੀ
bbc.in/3JejRHZ

account_circle
BBC News Punjabi(@bbcnewspunjabi) 's Twitter Profile Photo

ਦੁਨੀਆਂ ਵਿੱਚ ਅਜੇ ਵੀ ਕਈ ਲੋਕਾਂ ਨੂੰ ਪੀਣ ਦਾ ਪਾਣੀ ਨਸੀਬ ਨਹੀਂ ਹੁੰਦਾ ਹੈ, ਇੱਕ ਨੌਜਵਾਨ ਨੇ ਇਹ ਦਰਦ ਸਮਝਿਆ, ਇਸ ਟੀਚੇ ਲਈ ਉਸ ਨੂੰ ਕਈ ਕੁਰਬਾਨੀਆਂ ਵੀ ਦੇਣੀਆਂ ਪਈਆਂ

account_circle
BBC News Punjabi(@bbcnewspunjabi) 's Twitter Profile Photo

ਪਦਮਾਰਾਜਨ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਸਭ ਤੋਂ ਵੱਧ ਚੋਣਾਂ ਹਾਰਨ ਵਾਲੇ ਉਮੀਦਵਾਰ ਵਜੋਂ ਦਰਜ ਹੈ। ਲਗਾਤਾਰ ਹਾਰਾਂ ਦਾ ਸਾਹਮਣਾ ਕਰਨ ਵਾਲੇ ਪਦਮਾਰਾਜਨ ਦੀ ਆਖਿਰ ਕੀ ਸੋਚ ਹੈ?

bbc.in/3vLCobr

account_circle
BBC News Punjabi(@bbcnewspunjabi) 's Twitter Profile Photo

ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਦੇ ਗਾਇਕੀ ਦੇ ਸਫ਼ਰ ਅਤੇ ਨਿੱਜੀ ਜ਼ਿੰਦਗੀ ਦੁਆਲੇ ਕਾਫ਼ੀ ਕਹਾਣੀਆਂ ਚੱਲਦੀਆਂ ਹਨ। ਅਮਰਜੋਤ ਕੌਰ ਦੀ ਜ਼ਿੰਦਗੀ ਦੇ ਕੁਝ ਅਣਫਰੋਲੇ ਵਰਕਿਆਂ ਦੀ ਕਹਾਣੀ....
ਰਿਪੋਰਟ-ਭਾਰਤ ਭੂਸ਼ਨ, ਐਡਿਟ- ਰਾਜਨ ਪਪਨੇਜਾ

account_circle