harinder singh Jhony(@harinderjhony) 's Twitter Profileg
harinder singh Jhony

@harinderjhony

Social worker, Sarpanch

ID:1214368468155322369

calendar_today07-01-2020 02:10:04

127 Tweets

67 Followers

179 Following

Srinivas BV(@srinivasiyc) 's Twitter Profile Photo

मसला रोटी का है,
अन्नदाता को सड़कों पर
सोने का कोई शौक नहीं है..

account_circle
Dr. Bhupinder S Batth(@batth22) 's Twitter Profile Photo

ਇਸ ਅੰਦੋਲਨ ਵਿੱਚ ਬਹੁਤ ਸਾਰੇ ਲੋਕਾਂ ਦੇ ਹੱਥਾਂ ਵਿੱਚ ਕਿਤਾਬਾਂ ਵੇਖਕੇ ਬਹੁਤ ਖੁਸ਼ੀ ਹੁੰਦੀ ਹੈ । ਜਿੱਥੇ ਲੱਚਰ ਗਾਇਕੀ ਨੂੰ ਠੱਲ ਪਈ ਹੈ ਉਥੇ ਹੀ ਕਿਤਾਬਾਂ ਪੜਨ ਦਾ ਰੁਜਾਨ ਵੀ ਵੱਧ ਰਿਹਾ ਹੈ । ਕਿਤਾਬਾਂ ਚੰਗਾ ਸਮਾਜ ਸਿਰਜ ਸਕਦੀਆਂ ਹਨ । H S Phoolka @amarpreet_ka Tarsem Singh Jassar

ਇਸ ਅੰਦੋਲਨ ਵਿੱਚ ਬਹੁਤ ਸਾਰੇ ਲੋਕਾਂ ਦੇ ਹੱਥਾਂ ਵਿੱਚ ਕਿਤਾਬਾਂ ਵੇਖਕੇ ਬਹੁਤ ਖੁਸ਼ੀ ਹੁੰਦੀ ਹੈ । ਜਿੱਥੇ ਲੱਚਰ ਗਾਇਕੀ ਨੂੰ ਠੱਲ ਪਈ ਹੈ ਉਥੇ ਹੀ ਕਿਤਾਬਾਂ ਪੜਨ ਦਾ ਰੁਜਾਨ ਵੀ ਵੱਧ ਰਿਹਾ ਹੈ । ਕਿਤਾਬਾਂ ਚੰਗਾ ਸਮਾਜ ਸਿਰਜ ਸਕਦੀਆਂ ਹਨ । #books #AmbaniAdaniGang #FarmersProtest @hsphoolka @amarpreet_ka @TarsemJassar_
account_circle
Manoj Lubana (mouji)(@LubanaManoj) 's Twitter Profile Photo

करनाल के संत बाबा राम सिंह जी ने कुंडली बॉर्डर पर किसानों की दुर्दशा देखकर आत्महत्या कर ली। इस दुख की घड़ी में मेरी संवेदनाएँ और श्रद्धांजलि।
कई किसान अपने जीवन की आहुति दे चुके हैं। मोदी सरकार की क्रूरता हर हद पार कर चुकी है।

करनाल के संत बाबा राम सिंह जी ने कुंडली बॉर्डर पर किसानों की दुर्दशा देखकर आत्महत्या कर ली। इस दुख की घड़ी में मेरी संवेदनाएँ और श्रद्धांजलि। कई किसान अपने जीवन की आहुति दे चुके हैं। मोदी सरकार की क्रूरता हर हद पार कर चुकी है। #FarmersProstests #RIP #किसान_आंदोलन
account_circle
Roopinder Kaur(@iRoopinder) 's Twitter Profile Photo

ਟਵਿਟਰ ਆਲੀ ਚਿੜੀ ਤਾਂ ਚੰਦ ਤੇ ਪਹੁੰਚਾ ਦਿੱਤੀ ਪੰਜਾਬੀਆਂ ਨੇ ..॥

account_circle
harinder singh Jhony(@harinderjhony) 's Twitter Profile Photo

ਅੱਜ ਪਿੰਡ ਗੁਡਾਣਾ ਤੋ ਰਾਸਣ ਤੇ ਹੋਰ ਵਸਤਾ ਲੈ ਕੇ ਤੀਜਾ ਜਥਾ ਦਿੱਲੀ ਲਈ ਰਵਾਨਾ ਹੋਇਆ...... ਪਰਮਾਤਮਾ ਕਿਸਾਨਾ ਨੂੰ ਜਿੱਤ ਬਕਸ਼ੇ......

ਅੱਜ ਪਿੰਡ ਗੁਡਾਣਾ ਤੋ ਰਾਸਣ ਤੇ ਹੋਰ ਵਸਤਾ ਲੈ ਕੇ ਤੀਜਾ ਜਥਾ ਦਿੱਲੀ ਲਈ ਰਵਾਨਾ ਹੋਇਆ...... ਪਰਮਾਤਮਾ ਕਿਸਾਨਾ ਨੂੰ ਜਿੱਤ ਬਕਸ਼ੇ......
account_circle
Congress(@INCIndia) 's Twitter Profile Photo

आज से 50 साल पहले भारत की सेना द्वारा विश्व का नक्शा बदल दिया गया था, यह कोई छोटी बात नहीं होती। इंदिरा गांधी जी की सूझ-बूझ को देखिये, गर्व होता है कि हम उस कांग्रेस पार्टी के सिपाही हैं, जिसकी नेता इंदिरा गांधी जी थी: श्री Pawan Khera 🇮🇳

account_circle
harinder singh Jhony(@harinderjhony) 's Twitter Profile Photo

ਹੁਣ ਮੋਦੀ ਸਰਕਾਰ ਅਪਣੇ ਹੀ ਬਣਾਏ ਨਕਲੀ
ਕਿਸਾਨ ਜਾ ਕਿਸਾਨ ਲੀਡਰਾ ਨਾਲ ਮੀਟਿੰਗਾਂ ਤੇਜ ਕਰਕੇ ਅੰਦੋਲਨ ਨੂੰ ਖਰਾਬ ਕਰਨ ਦੀ ਸਾਜਿਸਾ ਕਰੇਗੀ! ਸਾਵਧਾਨBrinder Sukhjeet Singh Sukhwinder Singh Matharu Manoj Lubana (mouji) Sunny Mehta Jashan kamboj

account_circle
Prashant Bhushan(@pbhushan1) 's Twitter Profile Photo

अदानी और अंबानी के टुकड़ों पर पलने वाले लोग, आज हमारे किसानों को टुकड़े-टुकड़े गैंग कह रहे हैं! 😛

account_circle
Raman Sekhon(@RamanPsekhon) 's Twitter Profile Photo

ਅੰਦੋਲਨ ਬਿਲਕੁੱਲ ਸਹੀ ਦਿਸ਼ਾ ਵੱਲ ਜਾ ਰਿਹਾ ਹੈ ਐਡੀ ਲੋਕਾਂ ਦੀ ਤਾਕਤ ਨੂੰ ਕੋਈ ਝੱਟ ਪੱਟ ਢਹਿ ਢੈਰੀ ਨਹੀਂ ਕਰ ਸਕਦਾ,ਸੋ ਇੰਨੀ ਜਲਦੀ ਡੋਲ ਨਾ ਜਾਇਆ ਕਰੋ ਕੇ ਫਲਾਣਾ ਅੰਦੋਲਨ ਖਰਾਬ ਕਰਦੂ ਜਾਂ ਓਹ ਕਰਦੂ, ਚੜਦੀਕਲਾ ਵਿੱਚ ਰਿਹਾ ਕਰੋ,ਸਾਨੂੰ ਇਹੀ ਹੁਕਮ ਹੈ । ਨਾ ਰਾਹ ਜਾਂਦੇ ਤੀਰਾਂ ਨਾਲ ਅਸੀਂ ਡਿੱਗੇ ਹਾਂ ਨਾ ਡਿਗਾਂਗੇ। ਰਮਨ ਸੇਖੋਂ

account_circle
Kaushik Basu(@kaushikcbasu) 's Twitter Profile Photo

I’ve now studied India’s new farm bills & realize they are flawed & will be detrimental to farmers. Our agriculture regulation needs change but the new laws will end up serving corporate interests more than farmers. Hats off to the sensibility & moral strength of India’s farmers.

account_circle