Bhagwant Mann(@BhagwantMann) 's Twitter Profile Photo

ਲੁਧਿਆਣਾ ਮੇਰੀ ਕਰਮ ਭੂਮੀ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ 1 ਜੂਨ ਨੂੰ ਤੁਸੀਂ ਮੇਰੀ ਕਰਮ ਭੂਮੀ ਦੇ ਵਸਨੀਕ ਹੋਣ ਦੇ ਨਾਅਤੇ ਮੇਰੇ ਹੱਕ ‘ਚ ਫ਼ਤਵਾ ਦਿਓਂਗੇ… ਮੈਨੂੰ 13 ਹੱਥ ਚਾਹੀਦੇ ਨੇ ਜਿਹੜੇ ਮੁੱਠੀ ਬਣਕੇ ਪਾਰਲੀਮੈਂਟ ‘ਚ ਇਨਕਲਾਬ ਬਣ ਜਾਣ…

account_circle
AAP Punjab(@AAPPunjab) 's Twitter Profile Photo

Look at the simplicity of CM Bhagwant Mann

Earlier, it was a task to meet/greet a CM in Punjab because arrogance used to be at its peak

Lokaan Da CM
Lokaan Nu Samarpit ❤️

Look at the simplicity of CM @BhagwantMann 

Earlier, it was a task to meet/greet a CM in Punjab because arrogance used to be at its peak

Lokaan Da CM 
Lokaan Nu Samarpit ❤️
account_circle
Bhagwant Mann(@BhagwantMann) 's Twitter Profile Photo

ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਨੌਜਵਾਨ ਰਾਜਨੀਤੀ 'ਚ ਆਉਣ... ਚੰਗੇ ਨੌਜਵਾਨਾਂ ਨੂੰ ਅੱਜ ਅੱਗੇ ਆਉਣ ਦੀ ਲੋੜ ਹੈ ਤਾਂ ਕਿ ਦੇਸ਼ ਅਤੇ ਪੰਜਾਬ 'ਚੋਂ ਰਾਜਨੀਤਕ ਗੰਦਗੀ ਸਾਫ਼ ਕਰਕੇ ਚੰਗਾ ਮਾਹੌਲ ਸਿਰਜਿਆ ਜਾਵੇ...

account_circle
Bhagwant Mann(@BhagwantMann) 's Twitter Profile Photo

ਸਿੱਖਿਆ ਕ੍ਰਾਂਤੀ ਨੇ ਕਾਇਮ ਕੀਤਾ ਨਵਾਂ ਰਿਕਾਰਡ...

ਬੜੀ ਖੁਸ਼ੀ ਦੀ ਗੱਲ ਹੈ…ਪੰਜਾਬ ਦੇ ਸਰਕਾਰੀ ਸਕੂਲਾਂ ਦੇ ਕੁੱਲ 158 ਬੱਚਿਆਂ ਨੇ JEE-ਮੇਨਜ਼ ਦੀ ਪ੍ਰੀਖਿਆ ਪਾਸ ਕਰਕੇ ਸੂਬੇ ਦਾ ਮਾਣ ਵਧਾਇਆ... ਸਾਰੇ ਅਧਿਆਪਕਾਂ, ਅਧਿਕਾਰੀਆਂ, ਮਾਪਿਆਂ ਤੇ ਬੱਚਿਆਂ ਨੂੰ ਬਹੁਤ-ਬਹੁਤ ਵਧਾਈਆਂ...ਸਾਡੀ ਸਰਕਾਰ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਵਧੀਆ ਮਾਹੌਲ ਦੇਣ…

account_circle
Bhagwant Mann(@BhagwantMann) 's Twitter Profile Photo

ਅਸੀਂ ਬੀਜੇਪੀ ਵਾਂਗ ਪ੍ਰੈਸ਼ਰ ਪਾ ਕੇ ਜਾਂ ED, CBI ਨਾਲ ਡਰਾ ਧਮਕਾ ਕੇ ਕਿਸੇ ਨੂੰ ਪਾਰਟੀ 'ਚ ਸ਼ਾਮਲ ਨਹੀਂ ਕਰ ਰਹੇ... ਲੋਕ ਪੱਖੀ ਹੋ ਰਹੇ ਕੰਮਾਂ ਦੀ ਬਦੌਲਤ ਆਪ ਮੂਹਾਰੇ ਸਾਡੇ ਨਾਲ ਜੁੜ ਰਹੇ ਨੇ... ਖਹਿਰਾ ਸਾਬ੍ਹ, ਤੁਹਾਡੇ 'ਤੇ ਕਾਂਗਰਸ 'ਚ ਦੁਬਾਰਾ ਸ਼ਾਮਲ ਹੋਣ ਲਈ 6-7 ਵਾਰ, ਕਿਸ ਨੇ ਪ੍ਰੈਸ਼ਰ ਪਾਇਆ ਸੀ ?...

account_circle
Randeep Gill(@Randeep44009128) 's Twitter Profile Photo

ਧੰਨਵਾਦ ਪੰਜਾਬੀਓ ਸਾਡੇ ਹਰਮਨ ਪਿਆਰੇ
ਛੀ ਐਮ ਸ਼ਾਬ Bhagwant Mann ਨੂੰ ਐਨਾ ਪਿਆਰ ਦੇਣ ਲਈ 🙃


account_circle
Bhagwant Mann(@BhagwantMann) 's Twitter Profile Photo

ਤੂੰ ਮੱਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ !
ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਦੇਸ਼ ਦੀ ਤਰੱਕੀ 'ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਮਿਹਨਤੀ ਮਜ਼ਦੂਰ, ਕਿਰਤੀ, ਕਾਮਿਆਂ ਨੂੰ ਬਹੁਤ-ਬਹੁਤ ਵਧਾਈਆਂ...

ਤੂੰ ਮੱਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ ! 
ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਦੇਸ਼ ਦੀ ਤਰੱਕੀ 'ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਮਿਹਨਤੀ ਮਜ਼ਦੂਰ, ਕਿਰਤੀ, ਕਾਮਿਆਂ ਨੂੰ ਬਹੁਤ-ਬਹੁਤ ਵਧਾਈਆਂ...
account_circle
AAP Punjab(@AAPPunjab) 's Twitter Profile Photo

ਪਹਿਲਾ CM ਵੇਖਿਆ ਜਿਹਨੂੰ ਆਮ ਬੰਦਾ ਵੀ ਫੋਟੋ ਖਿਚਵਾਉਣ ਲਈ ਕਹਿੰਦਾ ਤਾਂ ਆਰਾਮ ਨਾਲ ਫੋਟੋ ਕਰਵਾ ਲੈਂਦਾ ਹੈ

ਪਹਿਲਾਂ ਵਾਲੇ ਇਹੀ ਲੋਕਾਂ ਦੇ ਡਾਂਗਾਂ ਮਾਰਦੇ ਸੀ..ਆਹੀ ਫ਼ਰਕ ਹੈ

ਇਹੀ ਬਦਲਾਅ ਪੰਜਾਬ ਦੀ ਸਿਆਸਤ ‘ਚ ਲੋਕਾਂ ਦਾ ਹਰਮਨ ਪਿਆਰੇ CM Bhagwant Mann ਲੈ ਕੇ ਆਏ ਨੇ

account_circle
Bhagwant Mann(@BhagwantMann) 's Twitter Profile Photo

ਗੁਰੂ ਸਾਹਿਬਾਂ ਨੇ ਸਾਨੂੰ ਹਮੇਸ਼ਾ ਗਰੀਬਾਂ ਦੇ ਹੱਕ 'ਚ ਖੜ੍ਹਨ ਦਾ ਸੰਦੇਸ਼ ਦਿੱਤਾ ਹੈ... ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਸਾਡੀ ਕਲਮ ਵਿੱਚੋਂ ਕਦੇ ਐਸਾ ਫ਼ੈਸਲਾ ਨਾ ਨਿਕਲੇ ਜਿਸ ਨਾਲ ਕਿਸੇ ਗ਼ਰੀਬ ਦੇ ਘਰ ਦਾ ਦੀਵਾ ਬੁਝੇ... ਬਲਕਿ ਸਾਡੇ ਲਏ ਫ਼ੈਸਲੇ ਨਾਲ ਉਹਨਾਂ ਦੇ ਘਰਾਂ ਦੀ ਕਬੀਲਦਾਰੀ ਲੀਹ 'ਤੇ ਆਵੇ...

account_circle