Bollywood Tadka Punjabi(@pollywoodtadka) 's Twitter Profile Photo

ਮਹਾਨ ਲੇਖਕ ਅਤੇ ਕਵੀ Surjit Patar ਦੇ ਦਿਹਾਂਤ ਦਾ Diljit Dosanjh ਨੇ ਮਨਾਇਆ ਸੋਗ,ਸਾਂਝੀ ਕੀਤੀ ਇਹ ਤਸਵੀਰ

#diljitdosanjh #punjabisinger #surjitpatar #writer #poet #Latest #Bollywoodtadkapunjabi
account_circle
Bollywood Tadka Punjabi(@pollywoodtadka) 's Twitter Profile Photo

ਅੱਜ ਦੇ ਸਮੇਂ 'ਚ ਤੁਸੀਂ ਕਿਸ ਪੰਜਾਬੀ ਗਾਇਕ ਦੇ ਸੂਫ਼ੀ ਗੀਤ ਸੁਣਨਾ ਪਸੰਦ ਕਰਦੇ ਹੋ ?

#sufisinger #punjabisinger #pollywood #bollywoodtadkapunjabi
account_circle
Bollywood Tadka Punjabi(@pollywoodtadka) 's Twitter Profile Photo

ਮਾਂ ਦਿਵਸ 'ਤੇ Jayy Randhawa ਨੇ Share ਕੀਤੀ ਇਹ ਸੋਹਣੀ Video,ਮਾਤਾ ਨਾਲ ਰਲਕੇ 17 may ਨੂੰ ਆਪਣੀ ਫਿਲਮ ਵੇਖਣ ਦੀ ਕੀਤੀ ਅਪੀਲ

ਕੀ ਤੁਸੀਂ ਉਹਨਾਂ ਗਾਇਕਾਂ ਦੇ ਨਾਂ ਦੱਸ ਸਕਦੇ ਹੋ ਜੋ ਹੁਣ ਵਿਆਹਾਂ ਦੇ Shows ਨਹੀਂ ਲਗਾਉਂਦੇ ?

#singer #marriage #pollywood #liveshow #bollywoodtadkapunjabi
account_circle
Bollywood Tadka Punjabi(@pollywoodtadka) 's Twitter Profile Photo

ਸੂਫੀ ਗਾਇਕ Satinder Sartaj ਦੀ ਐਸੀ Look ਤੁਸੀਂ ਬਹੁਤ ਘੱਟ ਵੇਖੀ ਹੋਵੇਗੀ,ਕੀ ਕਹੋਗੇ

#satindersartaj #Punjabisinger #latest #bollywoodtadkapunjabi
account_circle
Bollywood Tadka Punjabi(@pollywoodtadka) 's Twitter Profile Photo

Korala Maan ਨੂੰ ਵਣਜਾਰਿਆਂ ਤੋਂ ਮਿਲਿਆ ਅਥਾਹ ਪਿਆਰ,ਗਾਇਕ ਨੇ ਤਹਿਦਿਲੋਂ ਇੰਝ ਕੀਤਾ ਧੰਨਵਾਦ

account_circle
Jagbani(@JagbaniOnline) 's Twitter Profile Photo

ਮਾਂ ਦਿਵਸ 'ਤੇ Jayy Randhawa ਨੇ Share ਕੀਤੀ ਇਹ ਸੋਹਣੀ Video,ਮਾਤਾ ਨਾਲ ਰਲਕੇ 17 may ਨੂੰ ਆਪਣੀ ਫਿਲਮ ਵੇਖਣ ਦੀ ਕੀਤੀ ਅਪੀਲ

account_circle
Jagbani(@JagbaniOnline) 's Twitter Profile Photo

ਸਿਨੇਮਾਘਰਾਂ 'ਚ ਅਜੇ ਵੀ ਲੋਕਾਂ ਦਾ ਭਰਪੂਰ ਮਨੋਰੰਜਨ ਕਰ ਰਹੀ Jatt Nu Chudail Takri ਫਿਲਮ,ਹਰ ਇਕ ਦੇ ਚਿਹਰੇ 'ਤੇ ਬਾਹਰ ਆਉਂਦੇ ਹੋਏ ਦਿਸੀ ਮੁਸਕਾਨ

account_circle