DHARMESH ਜੱਟ جٹ🚜🌾(@aapkadharm) 's Twitter Profile Photo

'किसानों को कर्जा नही, उनकी फसलों का दाम चाहिए'~
किसान नेता Rakesh Tikait

और वो हम ले कर रहेंगे..👊

account_circle
VickyMaan🇨🇦‏وکی مانੴ☬(@VickyMaan_786) 's Twitter Profile Photo

ਨਵਦੀਪ ਜਲਵੇਰਾ ਨੀ ਵੀ ਲਾਈਵ ਹੌ ਕੇ ਬੇਨਤੀ ਕੀਤੀ ਕੀ ਕੱਲ ਨੂੰ ਵੱਧ ਤੌ ਵੱਧ ਮਾਤਾਵਾਂ ਭੈਣਾਂ ਦੌਵੇ ਬੌਡਰਾ ਉੱਪਰ ਪਹੁੰਚਣ ਕੱਲ ਮਾਤਾਵਾਂ ਹੱਥ ਸਟੇਜ ਹੌਉ ਤੇ ਮਹਿਲਾ ਦਿਵਸ ਮਨਾਈਆਂ ਜਾਊ ਵੱਧ ਤੌ ਵੱਧ ਮਾਤਾ ਭੈਣਾਂ ਬੌਡਰਾ ਤੇ ਪਹੁੰਚਣ 2024 InDelhi

account_circle
#Farmerprotest #Farmerprotest2024(@Maan786_) 's Twitter Profile Photo

4 ਮਾਰਚ ਨੂੰ ਸ਼ੰਭੂ ਬਾਡਰ ਤੇ ਹਲਾਤ ਠੀਕ ਨੇ ਵਾਰਿਸ ਰੁਕੀ ਹੋਈਆਂ ਇਕੇਰਾਂ ਤਾਂ ਸਾਰੇ ਅਰਾਮ ਨਾਲ ਸੌ ਰਹੇ ਨੇ ਤੇ ਹੌਰ ਵੱਧ ਤੌ ਵੱਧ ਕਿਸਾਨਾਂ ਦੌਵੈ ਬਾਡਰਾ ਅੱਦੌਲਨ ਉੱਪਰ ਪਹੁੰਚੋ

account_circle
VickyMaan🇨🇦‏وکی مانੴ☬(@VickyMaan_786) 's Twitter Profile Photo

ਕਿਸਾਨ ਆਗੂ ਦੱਲੇਵਾਲ ਤੇ ਪੰਧੇਰ ਜੀ ਨੇ ਅੰਜੌਲਨ ਲੈ ਕੀਤੇ ਫੈਸਲੇ ਬਾਕੀ ਵੀ ਜਿੰਨੇ ਬਾਡਰ ਉਹ ਸਾਰੇ ਬੰਦ ਕਰਾਂਗੇ ਤੇ 6 ਮਾਰਚ ਨੂੰ ਦਿੱਲੀ ਜਾਣ ਦਾ ਪਲੈਨ ਤੇ 10ਮਾਰਚ ਨੂੰ ਸਾਰੇ ਭਾਰਤ ਦੀਆਂ Trains ਬੰਦ ਕਰਨੀਆ ਕਿਸਾਨ ਪਹੁੰਚੋ 2024 InDelhi

account_circle
Surbhi Meena(@SurbhiMeenaVS) 's Twitter Profile Photo

अगर पुरखों ने हल चलाकर हमे कलम चलाने के लायक बनाया है, तो कलम का फर्ज है हल क़ा कर्ज उतारे ! तो फिर कलम उठाओ और लिखो- ✍️मैं किसानों के साथ हूं💪

account_circle
𝗩𝗼𝗶𝗰𝗲 𝗼𝗳 𝗣𝘂𝗻𝗷𝗮𝗯(@Dr_PB05) 's Twitter Profile Photo

ਡੂੰਘਾ ਦਰਦ ਕਿਸਾਨੀ ਦਾ,
ਪੁੱਤਾਂ ਵਾਂਗੂੰ ਪਾਲ ਫਸਲਾਂ!
ਮੁੱਲ ਮਿਲੇ ਨਾ ਦੁਆਨੀ ਦਾ।🌾

account_circle
Kisan It Cell 🚜🌾(@Kisan_ItCell) 's Twitter Profile Photo

संघर्ष को 2 महीने हो गए हैं, तानाशाही सरकार अगर ये सोच रही है कि ये किसान ऐसे ही वापस चले जायेंगे, तो ये उनकी बहुत बड़ी गलतफहमी है!

साल चाहे 2 लग जाए किसान अपने हक लेकर ही लौटेंगे! लड़ेंगे...जीतेंगे 👊

नही दबदे🔥💪

account_circle
#Farmerprotest #Farmerprotest2024(@Maan786_) 's Twitter Profile Photo

ਕੱਲ ਪੰਜਾਬ ਵਿੱਚ ਬਹੁਤ ਹੀ ਜ਼ਿਆਦਾ ਤੇਜ ਭੂਫਾਨ ਬਠਿੰਡਾ ਤੌ ਭਗਤੇ ਬਹੁਤ ਨੁਕਸਾਨ ਕੀਤਾ ਤੇ ਬਾਰਿਸ ਵਿੱਚ ਵੀ ਸਿੱਧੇ ਮੌਟੇ ਗੜੇ ਡਿੱਗ ਰਹੇ ਸੀ ਪੰਜਾਬ ਚ ਬੜਾ ਨੁਕਸਾਨ ਤੇ ਕਿਸਾਨਾਂ ਦੀਆਂ ਫਸਲਾ ਵੀਖ਼ਰਾਬ ਕਰਤੀਆ ਵਾਹਿਗੁਰੂ🙏
2024 InDelhi

account_circle
DHARMESH ਜੱਟ جٹ🚜🌾(@aapkadharm) 's Twitter Profile Photo


'ये बड़े व्यापारीयो और पूंजीपतियों की सरकार है यहाँ किसानों से सस्ते रेट पर फसल खरीदी जाती है और मंहगे रेट में बेचा जाता है' ~

किसान नेता Rakesh Tikait


account_circle
किसान ਕਿਸਾਨ کسان farmer(@kisanunofficial) 's Twitter Profile Photo

सरकार A2+FL फार्मूले पर MSP देती है A2+FL से गेहूं की MSP 2125 रु है C2+50% MSP के हिसाब से गेहूं का मूल्य 3150 रु बनता है किसानों को 1025 रु कम मिलता है
किसानो को वास्तविक लागत पर C2+50% हिसाब से MSP की गारंटी दो

account_circle