Tanpreet Kaur(@Tanpree19146368) 's Twitter Profile Photo





ਐਵੇਂ ਨਹੀਂ ਦਿਲ ਨੂੰ ਹੌਲ ਪੈਂਦੇ ਜੱਟਾ...
ਤੂੰ ਰੂਹ ਹੀ ਦਿਲਦਾਰ ਸੀ....
ਜਿਹੜਾ ਕਿ ਆਪਣੇ ਚਾਹੁਣ ਵਾਲੇ ਨੂੰ ਨਿਰਾਸ਼ ਹੋਕੇ ਜਾਣ ਨੀ ਸੀ ਦਿੰਦਾ...
Miss you Jatta 🥹

account_circle
Tanpreet Kaur(@Tanpree19146368) 's Twitter Profile Photo





Miss you Jatta 💔 😔

ਕਦੇ-ਕਦੇ ਲੱਗਦਾ ਵੀ ਤੂੰ ਇੱਕ ਦਮ ਆਵੇਗਾ ਬਾਈ ਤੇ ਲਾਈਵ ਹੋਕੇ ਸਭ ਦਾ ਹਾਲ ਪੁੱਛੇੰਗਾ...
ਪਰ ਫੇਰ ਇੱਕ ਦਮ 29 ਮਈ ਯਾਦ ਆਉਂਦੀ ਐ..
ਸਾਰੀ ਉਮੀਦ ਖਤਮ ਹੋ ਜਾਂਦੀ ਐ..

account_circle
❣️ da ni ਮਾੜਾ(@Kaya27july) 's Twitter Profile Photo

ਮਿੱਟੀ ਚ ਲਿਬੜਿਆ ਹੋਇਆ ਵੀ ਕੋਈ ਇੰਨਾ (◔◡◔)♥Cute ♥ ਲੱਗ ਸਕਦਾ.....🥹🤌😍🫠🙈⸜(。˃ ᵕ ˂ )⸝♡



account_circle
Shubhdeep Sidhu(@ShubhdeepS86319) 's Twitter Profile Photo

ਜਦੋਂ ਗਲਤ ਨਹੀਂ ਤਾਂ ਕਿਸੇ ਤੋਂ ਕਿਉਂ ਡਰੀਏ, ਅਸੀਂ ਤਾਂ ਸੱਚ ਬੋਲਦੇ ਹਾਂ।

account_circle
Tanpreet Kaur(@Tanpree19146368) 's Twitter Profile Photo





ਏਹ ਕਹਿਣ ਲਈ ਹੀ ਨੀ ਬਾਈ ਕਿ ਅਸੀਂ ਤੇਰੇ ਫੈਨ ਆ...ਬਾਈ ਜ਼ਿੰਦਗੀ ਦੇ ਹਰ ਮੋੜ ਤੇ ਤੂੰ ਸ਼ਾਮਿਲ ਐ..ਅੱਜ ਵੀ ਤੇਰੀ ਹੋਂਦ ਓਵੇਂ ਹੀ ਕਾਇਮ ਰੱਖੀ ਐ ਜਿਵੇਂ ਕਿ 2 ਸਾਲ ਪਹਿਲਾਂ ਸੀ...
ਤੇਰੇ ਫੈਨ ਸੀ ਤੇ ਤੇਰੇ ਹੀ ਰਹਾਂਗੇ ਕੋਈ ਮਰਜੀ ਆਈ ਜਾਵੇ...
Miss you Bai 🥹

account_circle
Tanpreet Kaur(@Tanpree19146368) 's Twitter Profile Photo





ਤਰੱਕੀ ਪਿੱਛੇ ਸੰਘਰਸ਼ ਹੁੰਦਾ...ਤੇ ਮਾਰਣ ਵਾਲਿਆਂ ਨੇ ਉਹ ਦੇਖਿਆ ਹੀ ਨਹੀਂ ....ਜੇ ਦੇਖਿਆ ਹੁੰਦਾ ਸ਼ਾਇਦ ਉਹਨਾਂ ਦੇ ਮਾਰਣ ਲੱਗੇ ਹੱਥ ਕੰਬ ਜਾਂਦੇ 🥹

account_circle