Sushil rinku(@Sushilrinku_13) 's Twitter Profile Photo

ਅੱਜ ਹਲਕਾ ਫਿਲੌਰ ਦੇ ਬੜਾ ਪਿੰਡ ਵਿੱਚ ਚੋਣ ਪ੍ਰਚਾਰ ਰੈਲੀ ਕੱਢੀ ਗਈ। ਜਿਸ ਵਿੱਚ ਬੜੇ ਪਿੰਡ ਦੇ ਲੋਕਾਂ ਨੇ ਆਪਣਾ ਦਿਲ ਖੋਲ ਕੇ ਸਵਾਗਤ ਕੀਤਾ। ਜਿਸ ਵਿੱਚ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਚੋਣਾਂ ਦੇ ਨਤੀਜੇ ਪਹਿਲਾਂ ਹੀ ਐਲਾਨ ਦਿੱਤੇ ਨੇ। ਤੁਹਾਡੇ ਵਿਸਵਾਸ ਨੇ ਦੱਸ ਦਿੱਤਾ ਹੈ ਕਿ ਤੁਹਾਨੂੰ ਸਾਡੀ ਸਰਕਾਰ ਦੀ ਨੀਅਤ ਤੇ ਨੀਤੀਆਂ ਦੋਨੋਂ ਪਸੰਦ ਨੇ।

account_circle
Bhagwant Mann(@BhagwantMann) 's Twitter Profile Photo

ਅੱਜ ਵੀ ਪੰਜਾਬ ਦੇ ਖੇਤਾਂ ‘ਚ ਉਹੀ ਖੰਬੇ, ਮੋਟਰਾਂ, ਜੈਂਪਰ ਤੇ ਟਰਾਂਸਫਾਰਮ ਨੇ…ਅਧਿਕਾਰੀ ਵੀ ਬਿਜਲੀ ਬੋਰਡ ‘ਚ ਉਹੀ ਨੇ…ਪਹਿਲਾਂ ਖੇਤਾਂ ਵਾਲੀ ਬਿਜਲੀ ਕਦੇ ਆ ਗਈ ਕਦੇ ਨਾ ਆਈ…ਇਹੀ ਹਾਲ ਰਹਿੰਦਾ ਸੀ…ਨੀਅਤ ਸਾਫ਼ ਹੋਣੀ ਚਾਹੀਦੀ ਹੈ…ਅਸੀਂ ਵੀ ਤਾਂ 15-16 ਬਿਜਲੀ ਦਿੱਤੀ ਹੈ…ਐਵੇਂ ਪਹਿਲਾਂ ਵਾਲੇ ਕਿਸਾਨਾਂ ਨੂੰ ਖੱਜਲ ਕਰਦੇ ਰਹਿੰਦੇ ਸੀ…

account_circle
Bhagwant Mann(@BhagwantMann) 's Twitter Profile Photo

ਹੁਣ ਵੀ ਪੰਜਾਬ ਦੀ ਓਹੀ ਧਰਤੀ, ਓਹੀ ਖ਼ਜ਼ਾਨਾ, ਓਹੀ ਅਫ਼ਸਰ ਨੇ..ਹੁਣ ਕਿਵੇਂ ਸਾਰਾ ਕੁਝ ਠੀਕ ਹੋ ਰਿਹੈ..ਹੁਣ ਕਿਵੇਂ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਨੇ..ਸਾਰਾ ਕੁਝ ਸੱਚੀ ਤੇ ਨੇਕ ਨੀਅਤ ਕਰਕੇ ਠੀਕ ਹੋ ਰਿਹੈ…ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਣਜੀਤ ਐਵਨਿਊ ਤੋਂ ਚਿੱਟੇ ਦਾ ਵਪਾਰ ਚੱਲਦਾ ਸੀ..ਹੁਣ ਇੱਥੇ ਸਕੂਲ ਖੁੱਲ੍ਹ ਰਹੇ ਨੇ..ਆਹ

account_circle
Gill(@_Gill09) 's Twitter Profile Photo

ਰਾਹਾਂ ਨੂੰ ਕਿੱਥੇ ਪਤਾ ਹੁੰਦਾ ਏ ਰਾਹੀ ਦੀ ਨੀਅਤ ਦਾ, ਰਾਹ ਤਾਂ ਸਿਰਫ ਪੈਂਡਾ ਪੂਰਾ ਕਰਨ ਲਈ ਵਰਤੇ ਜਾਂਦੇ ਨੇ ......!

ਰਾਹਾਂ ਨੂੰ ਕਿੱਥੇ ਪਤਾ ਹੁੰਦਾ ਏ ਰਾਹੀ ਦੀ ਨੀਅਤ ਦਾ, ਰਾਹ ਤਾਂ ਸਿਰਫ ਪੈਂਡਾ ਪੂਰਾ ਕਰਨ ਲਈ ਵਰਤੇ ਜਾਂਦੇ ਨੇ ......!
account_circle
Sushil rinku(@Sushilrinku_13) 's Twitter Profile Photo

ਅੱਜ ਪਿੰਡ ਨੂਰਮਹਿਲ ਵਿਖੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਨਾਲ ਰੋਡ ਸ਼ੋਅ ਕੀਤਾ । ਰੋਡ ਸ਼ੋਅ ਦੌਰਾਨ ਸੀ. ਐੱਮ. ਸਾਹਿਬ ਨੇ ਕਿਹਾ ਕਿ ਸਰਕਾਰ ਦੀ ਨੀਅਤ ਲੋਕਾਂ ਦਾ ਬਹੁ-ਪੱਖੀ ਵਿਕਾਸ ਕਰਨ ਦੀ ਹੈ ਅਤੇ ਤੁਹਾਡੇ ਸਭ ਦੇ ਸਹਿਯੋਗ ਸਦਕਾ ਆਪਾਂ ਜ਼ਿਮਨੀ ਲੋਕ ਸਭਾ ਚੋਣਾਂ ਵਿੱਚ ਇੱਕਤਰਫ਼ਾ ਜਿੱਤ ਹਾਸਿਲ ਕਰਾਂਗੇ ।

Shubhdeep Sidhu(@ShubhdeepS86319) 's Twitter Profile Photo

ਫਿਰ ਕੀ ਹੁੰਦਾ ਹੈ ਜੇ ਉਹ ਕਦਰ ਨਹੀਂ ਕਰਦਾ ਕਿ ਤੁਸੀਂ ਕਿਸ ਨੂੰ ਪਿਆਰ ਕਰਦੇ ਹੋ, ਭਾਵੇ ਉਹ ਕਦਰ ਨਹੀਂ ਕਰਦਾ, ਪਰ ਰੱਬ ਤੁਹਾਡੇ ਸੱਚੇ ਪਿਆਰ ਅਤੇ ਸ਼ੁੱਧ ਨੀਅਤ ਦੀ ਕਦਰ ਕਰਦਾ ਹੈ। ਸਮਾਂ ਬਹੁਤ ਬਲਵਾਨ ਹੈ ਅਤੇ ਇੱਕ ਦਿਨ ਇਹ ਵਿਅਕਤੀ ਨੂੰ ਇਸ ਦਾ ਅਹਿਸਾਸ ਕਰਵਾ ਦੇਵੇਗਾ 🤲

account_circle
Bhagwant Mann(@BhagwantMann) 's Twitter Profile Photo

ਖੱਟਰ ਸਾਬ੍ਹ ਸਾਡੀ ਨੀਅਤ ਸਾਫ਼ ਹੈ ਤੇ ਲੋਕਾਂ ਦੇ ਹੱਕ ‘ਚ ਫੈਸਲੇ ਕਰ ਰਹੇ ਹਾਂ…ਤੁਸੀਂ ਤੇ ਤੁਹਾਡੀ ਪਾਰਟੀ ਨੇ ਲੋਕਾਂ ਲਈ ਕੁਝ ਕੀਤਾ ਹੀ ਨਹੀਂ…ਤਾਹੀਓਂ ਤੁਸੀਂ ਏਧਰ ਉਧਰ ਪ੍ਰਚਾਰ ਲਈ ਜਾ ਨੀ ਸਕਦੇ…

account_circle
Shubhdeep Sidhu(@ShubhdeepS86319) 's Twitter Profile Photo

ਖੂਬਸੂਰਤੀ ਉਮਰ ਦੇ ਨਾਲ ਗਾਇਬ ਹੋ ਜਾਂਦੀ ਹੈ, ਪਰ ਫਿਰ ਵੀ ਲੋਕ ਉਸਨੂੰ ਮਹੱਤਵ ਦਿੰਦੇ ਹਨ, ਪਰ ਸਾਫ ਨੀਅਤ ਅਤੇ ਸੱਚੇ ਦਿਲ ਵਾਲੇ ਦੀ ਕਦਰ ਨਹੀਂ ਕਰਦੇ, ਪਰ ਕੋਈ ਨਹੀਂ
ਵਾਹਿਗੁਰੂ ਜੀ ਅੰਤਰ ਆਤਮਾ ਨੂੰ ਪਿਆਰ ਕਰਦੇ ਆ 🙏

account_circle
𝕹𝖎𝖜𝖆𝖟 𝕶𝖆𝖚𝖗 𝕾𝖊𝖐𝖍𝖔𝖓☬(@xyyz54) 's Twitter Profile Photo

ਜਾਇਦਾਦ ਤੇ ਰੁੱਤਬੇ ਜਿੰਨੇ ਮਰਜ਼ੀ ਮਿਲ ਜਾਣ
ਨੀਅਤ ਤੇ ਇੱਜ਼ਤ ਖਾਨਦਾਨੀ ਹੁੰਦੇ ਹਨ...💯

ਜਾਇਦਾਦ ਤੇ ਰੁੱਤਬੇ ਜਿੰਨੇ ਮਰਜ਼ੀ ਮਿਲ ਜਾਣ
ਨੀਅਤ ਤੇ ਇੱਜ਼ਤ ਖਾਨਦਾਨੀ ਹੁੰਦੇ ਹਨ...💯
account_circle
Bhagwant Mann(@BhagwantMann) 's Twitter Profile Photo

ਪੰਜਾਬ ‘ਚ ਸਿਰਫ਼ ਡੇਢ ਸਾਲ ਹੋਇਆ ਸਾਡੀ ਸਰਕਾਰ ਬਣੀ ਨੂੰ ਤੇ 37,758 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜ੍ਹਾਂ ਹਾਂ ….ਜੇ ਨੀਅਤ ਸਾਫ਼ ਹੋਵੇ ਤਾਂ ਸਭ ਕੁੱਝ ਸੰਭਵ ਹੈ…ਅਸੀਂ ਭਾਜਪਾ ਵਾਲਿਆਂ ਵਾਂਗ ਭ੍ਰਿਸ਼ਟਾਚਾਰ ਵਾਲੀਆਂ ਗਰੰਟੀਆਂ ਨਹੀਂ ਦਿੰਦੇ…ਪੰਜਾਬ ‘ਚ 90% ਘਰਾਂ ਦਾ ਬਿਜਲੀ ਬਿਲ ਜ਼ੀਰੋ ਆ ਰਿਹਾ ਹੈ…ਆਮ ਆਦਮੀ ਕਲੀਨਿਕਾਂ ‘ਚੋਂ 60

account_circle
Bhagwant Mann(@BhagwantMann) 's Twitter Profile Photo

ਪੰਜਾਬ ਤੇ ਦਿੱਲੀ ‘ਚ ਬਿਜਲੀ ਮੁਫ਼ਤ ਹੈ ਤਾਂ ਵਿਚਾਲੇ ਹਰਿਆਣਾ ਪੈਂਦਾ ਹੈ ਉੱਥੇ ਕਿਉਂ ਨਹੀਂ ਬਿਜਲੀ ਮੁਫ਼ਤ…ਹਰਿਆਣੇ ‘ਚ ਵੀ ਬਿਜਲੀ ਮੁਫ਼ਤ ਹੋ ਸਕਦੀ ਹੈ ਸਿਰਫ਼ ਨੀਅਤ ਦੀ ਕਮੀ ਹੈ…ਅਰਵਿੰਦ ਜੀ ਦੀ ਇੱਕੋ ਸੋਚ ਹੈ ਕਿ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਨੂੰ ਸਹੂਲਤਾਂ ਦੇਕੇ ਵਾਪਸ ਦੇਣਾ ਹੈ..ਹਰਿਆਣੇ ਵਾਲਿਓਂ ਆਮ ਆਦਮੀ ਪਾਰਟੀ ਨੂੰ ਲੈਕੇ ਆਓ ਬਿਜਲੀ

account_circle
Bhagwant Mann(@BhagwantMann) 's Twitter Profile Photo

ਪਟਵਾਰੀ ਦਾ ਅਹੁਦਾ ਜ਼ਮੀਨਾਂ ਨਾਲ ਜੁੜਿਆ ਹੋਇਆ ਹੈ..ਤਾਂ ਕਰਕੇ ਸਾਰੇ ਨਵੇਂ ਚੁਣੇ ਪਟਵਾਰੀ ਪਾਰਦਰਸ਼ੀ ਤਰੀਕੇ ਨਾਲ ਕੰਮ ਕਰਨ..ਕਿਸੇ ਨੂੰ ਖ਼ੁਸ਼ ਕਰਨ ਲਈ ਕਿਸੇ ਨੂੰ ਨਾਰਾਜ਼ ਨਾ ਕਰਨਾ…ਤੁਹਾਡੇ ਪਰਿਵਾਰਾਂ ਵੱਲੋਂ ਸੁੱਖੀਆਂ ਹੋਈਆਂ ਸੁੱਖਣਾਂ ਅੱਜ ਪੂਰੀਆਂ ਹੋਈਆਂ ਨੇ…ਇਮਾਨਦਾਰੀ ਨਾਲ ਨੇਕ ਨੀਅਤ ਰੱਖਕੇ ਕੰਮ ਕਰਿਓ..

account_circle
Bhagwant Mann(@BhagwantMann) 's Twitter Profile Photo

ਸਿੱਖਿਆ ਦੀ ਗਾਰੰਟੀ ਅਸੀਂ ਪੂਰੀ ਕਰਨ ਲੱਗੇ ਹੋਏ ਹਾਂ…ਸਰਕਾਰੀ ਸਕੂਲ ਵਧੀਆ ਬਣਾ ਰਹੇ ਹਾਂ…ਪ੍ਰਿੰਸੀਪਲਾਂ ਨੂੰ ਟਰੇਨਿੰਗ ‘ਤੇ ਵਿਦੇਸ਼ ਭੇਜ ਰਹੇ ਹਾਂ…ਕੱਚੇ ਅਧਿਆਪਕ ਪੱਕੇ ਕਰ ਰਹੇ ਹਾਂ…ਇਹ ਸਭ ਨੇਕ ਨੀਅਤ ਕਰਕੇ ਹੋ ਰਿਹਾ ਹੈ.

account_circle
Bhagwant Mann(@BhagwantMann) 's Twitter Profile Photo

ਅੱਜ ਸਾਡੇ ਧੀਆਂ-ਪੁੱਤਾਂ ਨੂੰ ਵੱਖੋ-ਵੱਖ ਅਹੁਦਿਆਂ ‘ਤੇ ਸਰਕਾਰੀ ਨੌਕਰੀ ਮਿਲੀ ਹੈ…ਮੈਂ ਇਹੀ ਸੁਪਨਾ ਤਾਂ ਸੰਜੋਇਆ ਸੀ ਕਿ ਸਾਡੇ ਨੌਜਵਾਨਾਂ ਨੂੰ ਇੱਥੇ ਹੀ ਨੌਕਰੀਆਂ ਮਿਲਣ…ਪੰਜਾਬ ਦਾ ਖ਼ਜ਼ਾਨਾ ਖ਼ਾਲੀ ਨਹੀਂ ਸੀ..ਬਸ ਪਹਿਲਾਂ ਵਾਲਿਆਂ ਦੀ ਨੀਅਤ ਖ਼ਾਲੀ ਸੀ…

account_circle
Bhagwant Mann(@BhagwantMann) 's Twitter Profile Photo

ਨੌਕਰੀਆਂ ਦੀ ਕੋਈ ਘਾਟ ਨੀ ਹੁੰਦੀ..ਨੀਅਤ ਸਾਫ਼ ਹੋਣੀ ਜ਼ਰੂਰੀ ਹੈ…ਅਸੀਂ ਵੀ ਤਾਂ ਨੌਕਰੀਆਂ ਦੇ ਰਹੇ ਹਾਂ…ਨਾਲੇ ਖ਼ਜ਼ਾਨਾ ਭਰ ਰਹੇ ਹਾਂ…ਪਹਿਲਾਂ ਵਾਲਿਆਂ ਦੀ ਨੀਅਤ ਖਾਲੀ ਸੀ, ਤਾਹੀਓਂ ਨੌਕਰੀਆਂ ਤੇ ਖ਼ਜ਼ਾਨੇ ਵੀ ਖਾਲੀ ਰਹਿ ਗਏ..

account_circle
moosa jatt(@kaur672447642) 's Twitter Profile Photo

ਇਹ ਗੋਲਡੀ ਬਦਮਾਸ਼ ਕੋਈ ਸੂਈ ਨਹੀਂ ਜਿਹੜੀ ਤੂੜੀ ਵਿੱਚ ਗੁੰਮ ਹੋਈ ਲੱਭ ਨਹੀਂ ਰਹੀ।
ਜੇ ਸਰਕਾਰਾਂ ਦੀ ਨੀਅਤ ਸਾਫ ਹੁੰਦੀ ਤਾਂ ਕਦੋਂ ਦਾ ਇਹ ਮਿਲ ਜਾਣਾ ਸੀ।

ਇਹ ਗੋਲਡੀ ਬਦਮਾਸ਼ ਕੋਈ ਸੂਈ ਨਹੀਂ ਜਿਹੜੀ ਤੂੜੀ ਵਿੱਚ ਗੁੰਮ ਹੋਈ ਲੱਭ ਨਹੀਂ ਰਹੀ।
ਜੇ ਸਰਕਾਰਾਂ ਦੀ ਨੀਅਤ ਸਾਫ ਹੁੰਦੀ ਤਾਂ ਕਦੋਂ ਦਾ ਇਹ ਮਿਲ ਜਾਣਾ ਸੀ।
#JusticeForSidhuMooseWala
account_circle
Gill(@_Gill09) 's Twitter Profile Photo

ਕਰਮ ਕਰਨ ਦੀ ਨੀਅਤ ਤੋਂ ਪਤਾ ਲੱਗ ਜਾਂਦਾ ਏ ਕਿ ਇਰਾਦੇ ਕਿੰਨੇ ਨੇਕ ਨੇ ।

ਕਰਮ ਕਰਨ ਦੀ ਨੀਅਤ ਤੋਂ ਪਤਾ ਲੱਗ ਜਾਂਦਾ ਏ ਕਿ ਇਰਾਦੇ ਕਿੰਨੇ ਨੇਕ ਨੇ ।
account_circle
Bhagwant Mann(@BhagwantMann) 's Twitter Profile Photo

ਜੇਕਰ ਬੀਜੇਪੀ ਵਾਲਿਆਂ ਦੀ ਨੀਅਤ ਸਾਫ਼ ਹੁੰਦੀ ਤਾਂ ਇਹ ਕੁੱਝ ਕਰਨ ਦੀ ਨੌਬਤ ਨਹੀਂ ਆਉਣੀ ਸੀ... ਵੱਡੀ ਗਿਣਤੀ 'ਚ ਪਹੁੰਚਣ ਵਾਲਿਆਂ ਦਾ ਨਾਮ ਇਤਿਹਾਸ ਦੇ ਪੰਨਿਆਂ 'ਤੇ ਲਿਖਿਆ ਜਾਵੇਗਾ... ਜਦੋਂ ਦੇਸ਼ ਦਾ ਲੋਕਤੰਤਰ ਖ਼ਤਰੇ 'ਚ ਸੀ ਤੇ ਆਖ਼ਿਰੀ ਸਾਹ ਲੈ ਰਿਹਾ ਸੀ ਤਾਂ ਉਸ ਵੇਲੇ ਆਕਸੀਜਨ ਕਿਸ ਨੇ ਦਿੱਤੀ ਸੀ...

account_circle
Bhagwant Mann(@BhagwantMann) 's Twitter Profile Photo

ਅਸੀਂ 2 ਸਾਲ ਪੂਰੇ ਹੋਣ ਤੋਂ ਪਹਿਲਾਂ ਹੀ 40 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ... 22 ਮਹੀਨੇ ਹੋ ਗਏ ਕਦੇ ਮੇਰੇ ਮੂੰਹੋਂ ਸੁਣਿਆ ਕਿ ਖ਼ਜਾਨਾ ਖਾਲੀ ਹੈ ?... ਪਿੱਛਲੀਆਂ ਸਰਕਾਰਾਂ ਦੀ ਨੀਅਤ ਖਾਲੀ ਸੀ...

account_circle
prabhneet kaur ( ✍️)(@Prabhne97868350) 's Twitter Profile Photo

ਬਾਤ ਸਿਜਦੋਂ ਕੀ ਨਹੀਂ ਨੀਅਤ ਕੀ ਹੈ ਸਾਹਿਬ
ਮਹਿਖਾਨੇਂ ਮੇਂ ਹਰ ਕੋਈ ਸ਼ਰਾਬੀ ,
ਔਰ ਮਸਜਿਦ ਮੇਂ ਹਰ ਕੋਈ ਨਵਾਜ਼ੀ ਨਹੀਂ ਹੋਤਾ✍️

ਬਾਤ ਸਿਜਦੋਂ ਕੀ ਨਹੀਂ ਨੀਅਤ ਕੀ ਹੈ ਸਾਹਿਬ
ਮਹਿਖਾਨੇਂ ਮੇਂ ਹਰ ਕੋਈ ਸ਼ਰਾਬੀ ,
ਔਰ ਮਸਜਿਦ ਮੇਂ ਹਰ ਕੋਈ ਨਵਾਜ਼ੀ ਨਹੀਂ ਹੋਤਾ✍️
account_circle