BJP PUNJAB(@BJP4Punjab) 's Twitter Profileg
BJP PUNJAB

@BJP4Punjab

Twitter account of the Punjab Bharatiya Janata Party (BJP).

ID:1848033674

linkhttp://punjab.bjp.org calendar_today09-09-2013 16:10:54

34,3K Tweets

94,0K Followers

500 Following

Follow People
WION(@WIONews) 's Twitter Profile Photo

Taranjit Singh Sandhu (ਮੋਦੀ ਦਾ ਪਰਿਵਾਰ) , BJP's Amritsar candidate, proposes US consulate in Indian city.

Exclusive interview with WION's Sidhant Sibal

Read: wionews.com/india-news/lok…

wionews.com/india-news/lok…

account_circle
BJP PUNJAB(@BJP4Punjab) 's Twitter Profile Photo

ਨਾ ਮਹਿਲਾਵਾਂ ਨੂੰ 1 ਹਜ਼ਾਰ ਰੁ. ਪ੍ਰਤੀ ਮਹੀਨਾ ਦਿੱਤਾ, ਨਾ ਹੀ ਹੁਣ ਲੋਕਸਭਾ ਟਿਕਟ ਦਿੱਤੀ
ਮਹਿਲਾਵਾਂ ਝਾੜੂ ਪਾਰਟੀ ਨੂੰ ਸਿਖਾਉਣਗੀਆਂ ਸਬਕ

account_circle
BJP PUNJAB(@BJP4Punjab) 's Twitter Profile Photo

ਬੀਬਾ ਪਰਮਪਾਲ ਕੌਰ ਬੁਢਲਾਡਾ ਵਿੱਖੇ ਭਾਜਪਾ ਆਗੂਆਂ ਤੇ ਵਰਕਰਾਂ ਵਿਚਕਾਰ ਪਹੁੰਚੇ। ਇਸ ਦੌਰਾਨ ਚੋਣ ਰਣਨੀਤੀ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਅਤੇ ਬੀਬਾ ਪਰਮਪਾਲ ਕੌਰ ਜੀ ਦੀ ਜਿੱਤ ਨੂੰ ਵੀ ਯਕੀਨੀ ਬਣਾਇਆ

ਲੋਕ ਸਭਾ ਹਲਕਾ ਹੋਸ਼ਿਆਰਪੁਰ ਤੋਂ ਆਈ ਪੁਕਾਰ ਅਨੀਤਾ ਸੋਮ ਪ੍ਰਕਾਸ਼ ਜੀ ਨੂੰ ਜਿਤਾਉਣਾ ਇਸ ਵਾਰ, ਹਲਕੇ ਦੇ ਲੋਕਾਂ ਵਲੋਂ ਮਿਲ ਰਹੇ ਸਾਥ, ਸਤਿਕਾਰ,ਪਿਆਰ ਅਤੇ ਵਿਸ਼ਵਾਸ ਅਨੀਤਾ ਸੋਮ ਪ੍ਰਕਾਸ਼ ਜੀ ਦੀ ਜਿੱਤ ਨੂੰ ਯਕੀਨੀ ਬਣਾ ਰਿਹਾ ਹੈ

ਮੋਦੀ ਜੀ ਹੀ ਆਉਣ ਗਏ' 'ਮੋਦੀ ਜੀ ਨੇ ਕੰਮ ਹੀ ਬਹੁਤ ਕੀਤੇ

account_circle
BJP PUNJAB(@BJP4Punjab) 's Twitter Profile Photo

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਜ਼ੁਬਾਨ ਪੱਕੀ, ਦੇਸ਼ ਹਰ ਖੇਤਰ ‘ਚ ਕਰ ਰਿਹਾ ਤਰੱਕੀ |

account_circle
BJP PUNJAB(@BJP4Punjab) 's Twitter Profile Photo

ਆਗਾਮੀ ਲੋਕ ਸਭਾ ਚੋਣਾਂ ਨੂੰ ਲੈਕੇ ਅੱਜ ਜਲੰਧਰ ਵਿਖੇ ਮਹਿਲਾ ਮੋਰਚਾ ਪੰਜਾਬ ਦੀ ਮੀਟਿੰਗ ਕੀਤੀ ਗਈ। ਨਵਾਂ ਪੰਜਾਬ ਭਾਜਪਾ ਦੇ ਨਾਲ ਮਨਾਉਣ ਲਈ ਅਸੀਂ ਪੂਰੇ ਜੋਸ਼ ਤੇ ਹੋਸ਼ ਨਾਲ ਤਿਆਰ ਹਾਂ ਅਤੇ ਲੋਕਾਂ ਵੱਲੋਂ ਮਿਲ ਰਿਹਾ ਸਮਰਥਨ ਸਾਡੀ ਤਾਕਤ ਬਣ ਰਿਹਾ ਹੈ।

ਉੱਘੇ 1500 ਸਿੱਖ ਆਗੂ ਅੱਜ ਮਾਨਯੋਗ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਜੇ.ਪੀ.ਨੱਡਾ ਜੀ ਦੀ ਸਤਿਕਾਰਯੋਗ ਹਾਜ਼ਰੀ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਰਾਸ਼ਟਰੀ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਜੀ, ਰਾਸ਼ਟਰੀ ਜਰਨਲ ਸਕੱਤਰ ਸ਼੍ਰੀ ਤਰੁਣ ਚੁੱਘ ਵੀ ਹਾਜ਼ਰ ਸਨ।

ਗੁਰਦਾਸਪੁਰ ਦਾ ਪੁੱਤਰ ਦਿਨੇਸ਼ ਸਿੰਘ ਬੱਬੂ

ਲੋਕਾਂ ਦੇ ਪਿਆਰ ਤੇ ਵਿਸ਼ਵਾਸ ਤੇ ਖਰਾ ਉਤਰੇਗਾ

account_circle
BJP PUNJAB(@BJP4Punjab) 's Twitter Profile Photo

ਅੱਜ ਭਾਰਤੀ ਜਨਤਾ ਪਾਰਟੀ ਲੋਕ ਸਭਾ ਫਰੀਦਕੋਟ ਦੇ ਉਮੀਦਵਾਰ ਪਦਮਸ਼੍ਰੀ ਹੰਸ ਰਾਜ ਹੰਸ ਜੀ ਮੋਗਾ ਦੇ ਪਿੰਡ ਸਲ੍ਹੀਣਾ ਪਹੁੰਚੇ ਅਤੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ

ਮੋਦੀ ਜੀ ਦੀ ਅਗਵਾਈ ‘ਚ ਭਾਜਪਾ ਸਰਕਾਰ ਨੇ ਨੌਜਵਾਨਾਂ ਨੂੰ ਦਿੱਤੇ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਨਵੇਂ ਮੌਕੇ |

account_circle
BJP PUNJAB(@BJP4Punjab) 's Twitter Profile Photo

ਭਾਜਪਾ ਨੇ ਦੇਸ਼ ਦੀ ਕੀਤੀ ਸੇਵਾ
ਇਹ ਮੈਨੀਫੈਸਟੋ ਵੀ ਲੋਕਾਂ ਦੇ ਹਿਤ ਲਈ

account_circle
BJP PUNJAB(@BJP4Punjab) 's Twitter Profile Photo

देश 'नमो' को चुनकर लाया, 'नमो' ने भी अपना वादा निभाया...

account_circle
BJP PUNJAB(@BJP4Punjab) 's Twitter Profile Photo

ਖਡੂਰ ਸਾਹਿਬ ਦੀ ਪੁਕਾਰ
ਮਨਦੀਪ ਸਿੰਘ ਮੰਨਾ ਜਿਤਾਉਣਾ ਇਸ ਵਾਰ

account_circle