Kultar Singh Sandhwan(@Sandhwan) 's Twitter Profileg
Kultar Singh Sandhwan

@Sandhwan

Speaker,
Punjab Legislators Assembly,
MLA for Kotkapura.
Service to Humanity is essence of Life!!!!

ID:75081346

linkhttp://kultarsandhwan.com/ calendar_today17-09-2009 18:37:50

17,6K Tweets

35,9K Followers

220 Following

Swati Maliwal(@SwatiJaiHind) 's Twitter Profile Photo

LG साहब ने DCW के सारे कॉंट्रैक्ट स्टाफ को हटाने का एक तुग़लकी फ़रमान जारी किया है। आज महिला आयोग में कुल 90 स्टाफ है जिसमें सिर्फ़ 8 लोग सरकार द्वारा दिये गये हैं, बाक़ी सब 3 - 3 महीने के कॉंट्रैक्ट पे हैं। अगर सब कॉंट्रैक्ट स्टाफ हटा दिया जाएगा, तो महिला आयोग पे ताला लग जाएगा।…

account_circle
Kultar Singh Sandhwan(@Sandhwan) 's Twitter Profile Photo

ਮਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵਿਹੜੇ, ਲੇਬਰ ਦਿਹਾੜੇ ਮੌਕੇ ਨਵੀਂ ਅਨਾਜ ਮੰਡੀ ਕੋਟਕਪੂਰਾ ਵਿਖੇ ਮਜ਼ਦੂਰਾ ਦੇ ਇਕੱਠ ਵਿੱਚ ਸ਼ਿਰਕਤ ਕਰਕੇ ਗਾਈ ਸੰਤ ਰਾਮ ਉਦਾਸੀ ਦੀ ਸ਼ਾਹਕਾਰ ਰਚਨਾ।।

ਮਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵਿਹੜੇ, ਲੇਬਰ ਦਿਹਾੜੇ ਮੌਕੇ ਨਵੀਂ ਅਨਾਜ ਮੰਡੀ ਕੋਟਕਪੂਰਾ ਵਿਖੇ ਮਜ਼ਦੂਰਾ ਦੇ ਇਕੱਠ ਵਿੱਚ ਸ਼ਿਰਕਤ ਕਰਕੇ ਗਾਈ ਸੰਤ ਰਾਮ ਉਦਾਸੀ ਦੀ ਸ਼ਾਹਕਾਰ ਰਚਨਾ।।
account_circle
Dr. Bhagwant Singh Lubana(@DrBSLubana) 's Twitter Profile Photo

A Very Happy Birthday to the Honorable Speaker of the Vidhan Sabha Shri Kultar Singh Sandhwan Saab. May this year bring you immense happiness and success. Your leadership continues to inspire us all. 🎉🎂

A Very Happy Birthday to the Honorable Speaker of the Vidhan Sabha Shri @Sandhwan Saab. May this year bring you immense happiness and success. Your leadership continues to inspire us all. 🎉🎂
account_circle
Ramandeep Singh Mann(@ramanmann1974) 's Twitter Profile Photo

किसानों ने BJP की गांवों में एंट्री बंद की ! किसानों के कुछ सीधे सवाल हैं, जिसके सरकार के पास उत्तर नहीं

~मोदी जी ने अपने लिखित वादे अनुसार MSP गारंटी कानून क्यों नहीं बनाया
~शहीद शुभकरण सिंह को गोली क्यों मारी
~किसानों पर फर्जी मुकदमे डाल कर, उन्हें जेल में क्यों डाला जा रहा है

किसानों ने BJP की गांवों में एंट्री बंद की ! किसानों के कुछ सीधे सवाल हैं, जिसके सरकार के पास उत्तर नहीं ~मोदी जी ने अपने लिखित वादे अनुसार MSP गारंटी कानून क्यों नहीं बनाया ~शहीद शुभकरण सिंह को गोली क्यों मारी ~किसानों पर फर्जी मुकदमे डाल कर, उन्हें जेल में क्यों डाला जा रहा है
account_circle
Jai Krishan Singh Rouri(@RouriJai) 's Twitter Profile Photo

ਪੰਜਾਬ ਵਿਧਾਨਸਭਾ ਦੇ ਮਾਣਯੋਗ ਸਪੀਕਰ, ਮੇਰੇ ਬਹੁਤ ਹੀ ਅਜ਼ੀਜ਼ ਵੱਡੇ ਵੀਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਨੂੰ ਜਨਮਦਿਨ ਦੀਆਂ ਮੇਰੇ ਵਲੋਂ ਬਹੁਤ-ਬਹੁਤ ਸ਼ੁੱਭਕਾਮਨਾਵਾਂ .... ਪਰਮਾਤਮਾ ਅੱਗੇ ਤੁਹਾਡੀ ਲੰਬੀ ਉਮਰ, ਚੰਗੀ ਸਿਹਤ ਤੇ ਖੁਸ਼ਹਾਲੀ ਦੀ ਅਰਦਾਸ ਕਰਦੇ ਹਾਂ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦ੍ਹੀਕਲਾ ਵਿੱਚ ਰੱਖਣ Kultar Singh Sandhwan

ਪੰਜਾਬ ਵਿਧਾਨਸਭਾ ਦੇ ਮਾਣਯੋਗ ਸਪੀਕਰ, ਮੇਰੇ ਬਹੁਤ ਹੀ ਅਜ਼ੀਜ਼ ਵੱਡੇ ਵੀਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਨੂੰ ਜਨਮਦਿਨ ਦੀਆਂ ਮੇਰੇ ਵਲੋਂ ਬਹੁਤ-ਬਹੁਤ ਸ਼ੁੱਭਕਾਮਨਾਵਾਂ .... ਪਰਮਾਤਮਾ ਅੱਗੇ ਤੁਹਾਡੀ ਲੰਬੀ ਉਮਰ, ਚੰਗੀ ਸਿਹਤ ਤੇ ਖੁਸ਼ਹਾਲੀ ਦੀ ਅਰਦਾਸ ਕਰਦੇ ਹਾਂ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦ੍ਹੀਕਲਾ ਵਿੱਚ ਰੱਖਣ @Sandhwan
account_circle
Himmat S. Shergill(@himmatshergill) 's Twitter Profile Photo

I wish my dear friend Hon'ble Speaker of Punjab Kultar Singh Sandhwan ji a very Happy Birthday. He works tirelessly for the public and goes the extra mile to help every one. I wish him good health, happiness and prosperity.

I wish my dear friend Hon'ble Speaker of Punjab @Sandhwan ji a very Happy Birthday. He works tirelessly for the public and goes the extra mile to help every one. I wish him good health, happiness and prosperity.
account_circle
Press Trust of India(@PTI_News) 's Twitter Profile Photo

VIDEO | 'I thank Sanjay Singh for the help we are getting from Aam Aadmi Party in our fight to save the democracy, Constitution and India's reputation. He also faced a lot of hardships and pain, he too was framed in false cases,' says Samajwadi Party chief Akhilesh Yadav…

account_circle
IndiaToday(@IndiaToday) 's Twitter Profile Photo

Punjab Assembly Speaker Kultar Singh Sandhwan (Kultar Singh Sandhwan) tells why AAP observed a day-long fast at Khatkarkala, SBS Nagar.

| (@manjeet_sehgal)

account_circle
Kultar Singh Sandhwan(@Sandhwan) 's Twitter Profile Photo

ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ ਅੱਜ ਸਾਡੇ ਜਿਲ੍ਹਾ ਫਰੀਦਕੋਟ ਵਿਖੇ ਵਰਤ ਰਖਿਆ ਗਿਆ,ਜਿਸ ਵਿਚ ਜਿਲੇ ਦੇ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੇ ਹਾਜ਼ਰ ਹੋਕੇ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਖ਼ਿਲਾਫ਼ ਵਰਤ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ।।

account_circle
pukhraj bishnoi(@PRGBishnoii) 's Twitter Profile Photo

जननी जने तो ऐसा जने के दाता के सूर, नी तो रिजे बांझडी, मत ना गवा जे नूर

account_circle
Gss🇮🇳(@Gss_Views) 's Twitter Profile Photo

Malwinder Kang is with party since 2020-21, did not get a MLA ticket, did not get a ticket in Bi-elections, but stayed on with the party.

And finally he is awarded a LS ticket, honesty-loyality-hardwork of a party worker rewarded👍

account_circle
Himmat S. Shergill(@himmatshergill) 's Twitter Profile Photo

Bail by Hon'ble Supreme Court to Hon'ble Member Parliament and Respected mass leader Sanjay Singh AAP ji proves that he is a very honest man who has lived a life of simplicity and integrity. Congratulations Sanjay Singh AAP ji.

account_circle
Bhagwant Mann(@BhagwantMann) 's Twitter Profile Photo

ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ..ਸੰਜੇ ਸਿੰਘ ਜੀ ਦੀ ਜ਼ਮਾਨਤ ਹੋਈ ਐ ..ਸੱਚ ਦੱਬਿਆ ਤਾਂ ਜਾ ਸਕਦਾ ਹੈ ਪਰ ਸੱਚ ਕਦੇ ਮਰਦਾ ਨਹੀਂ..ਇਨਕਲਾਬ ਜ਼ਿੰਦਾਬਾਦ

account_circle
Press Trust of India(@PTI_News) 's Twitter Profile Photo

There can't be prosperity in country until we remove PM Modi, his ideology: Cong president Mallikarjun Kharge at INDIA bloc rally

account_circle
Kultar Singh Sandhwan(@Sandhwan) 's Twitter Profile Photo

ਖ਼ਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਤਿਉਹਾਰ ਹੋਲਾ-ਮਹੱਲਾ ਦੀਆਂ ਦੇਸ਼-ਵਿਦੇਸ਼ ਵਸਦੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਅਰਦਾਸ ਹੈ ਕਿ ਅਕਾਲ ਪੁਰਖ ਸਭ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਅਤੇ ਚੜ੍ਹਦੀਕਲਾ ਦੀ ਦਾਤ ਬਖ਼ਸ਼ਣ।

ਖ਼ਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਤਿਉਹਾਰ ਹੋਲਾ-ਮਹੱਲਾ ਦੀਆਂ ਦੇਸ਼-ਵਿਦੇਸ਼ ਵਸਦੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਅਰਦਾਸ ਹੈ ਕਿ ਅਕਾਲ ਪੁਰਖ ਸਭ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਅਤੇ ਚੜ੍ਹਦੀਕਲਾ ਦੀ ਦਾਤ ਬਖ਼ਸ਼ਣ।
account_circle
Adv. Somnath Bharti: इंसानियत से बड़ा कुछ नहीं!(@attorneybharti) 's Twitter Profile Photo

Democracy is in danger.
हर हिंदुस्तानी जो भारत माता से प्यार करता है आज बाहर निकले और भाजपा को बताएं कि उसके इस प्रकार के मंसूबे सफल नहीं होने वाले।

account_circle