Anugeet Singh🇮🇳ੴ(@reehalanugeet) 's Twitter Profileg
Anugeet Singh🇮🇳ੴ

@reehalanugeet

The woods are lovely,dark and deep.But i have promises to keep,and miles to go before i sleep, and miles to go before i sleep. Robert Frost .

ID:1510596480

calendar_today12-06-2013 14:04:24

44,0K Tweets

10,5K Followers

137 Following

Follow People
No Fear(@harrysimran00) 's Twitter Profile Photo

ਸਪੇਨ ਤੋਂ ਭਾਰਤ ਘੁੰਮਣ ਆਈ ਕੁੜੀ ਦਾ ਝਾਰਖੰਡ ਚ 7 ਲੋਕਾਂ ਵੱਲੋਂ ਕੁੱਟ ਮਾਰ ਕਰਕੇ ਬਲਾਤਕਾਰ ਕੀਤਾ ਗਿਆ। ਰਾਤ ਦਾ ਸਾਰੀ ਦੁਨੀਆ ਚ ਭਾਰਤ ਦੇਸ਼ ਦਾ ਡੰਕਾ ਵੱਜ ਰਿਹਾ ਹੈ। ਸਾਡੇ ਗੋਦੀ media ਦੀ ਹੁਣ ਮਾਂ ਮਰੀ ਹੋਈ ਹੈ। ਦੋਸ਼ੀਆ ਨੂੰ ਜਲਦ ਤੋਂ ਜਲਦ ਫੜ ਕੇ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ।

ਸਪੇਨ ਤੋਂ ਭਾਰਤ ਘੁੰਮਣ ਆਈ ਕੁੜੀ ਦਾ ਝਾਰਖੰਡ ਚ 7 ਲੋਕਾਂ ਵੱਲੋਂ ਕੁੱਟ ਮਾਰ ਕਰਕੇ ਬਲਾਤਕਾਰ ਕੀਤਾ ਗਿਆ। ਰਾਤ ਦਾ ਸਾਰੀ ਦੁਨੀਆ ਚ ਭਾਰਤ ਦੇਸ਼ ਦਾ ਡੰਕਾ ਵੱਜ ਰਿਹਾ ਹੈ। ਸਾਡੇ ਗੋਦੀ media ਦੀ ਹੁਣ ਮਾਂ ਮਰੀ ਹੋਈ ਹੈ। ਦੋਸ਼ੀਆ ਨੂੰ ਜਲਦ ਤੋਂ ਜਲਦ ਫੜ ਕੇ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ।
account_circle
BBC News Hindi(@BBCHindi) 's Twitter Profile Photo

एक्स ने कहा- भारत ने किसान प्रदर्शन की पोस्ट शेयर करने वाले अकाउंट्स को ब्लॉक करने का आदेश दिया
पूरी ख़बर- bbc.in/3V6TkDF

एक्स ने कहा- भारत ने किसान प्रदर्शन की पोस्ट शेयर करने वाले अकाउंट्स को ब्लॉक करने का आदेश दिया पूरी ख़बर- bbc.in/3V6TkDF
account_circle
AAP Punjab(@AAPPunjab) 's Twitter Profile Photo

ਕਿਸਾਨਾਂ ਦੀ ਮਦਦ ਲਈ ਆਏ ਡਾਕਟਰਾਂ ਨੇ ਦੱਸੀ BJP ਵਾਲਿਆਂ ਦੀ ਹਕੀਕਤ

BJP ਸਰਕਾਰ ਨੇ ਕਿਸਾਨਾਂ ‘ਤੇ ਅੱਤਿਆਚਾਰ ਦੀਆਂ ਟੱਪੀਆਂ ਹੱਦਾਂ, ਇਲਾਜ ਲਈ ਜਾ ਰਹੇ ਮਰੀਜ਼ ਕਿਸਾਨ ‘ਤੇ ਸੁੱਟਿਆ ਅੱਥਰੂ ਗੈਸ ਦਾ ਗੋਲਾ

account_circle
Tractor2ਟਵਿੱਟਰ ਪੰਜਾਬ(@tractor2twitr_d) 's Twitter Profile Photo

MSP पे भाषण किस ने दिया था?
MSP पर रैलियां किस ने की थी?
MSP देने का लिखित में वादा किस ने किया था?

और अब MSP से भाग कौन रहा है?

account_circle
Bhagwant Mann(@BhagwantMann) 's Twitter Profile Photo

ਇਸ ਦੁੱਖ ਦੀ ਘੜੀ 'ਚ ਸ਼ੁੱਭਕਰਨ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ... ਆਰਥਿਕ ਅਤੇ ਸਮਾਜਿਕ ਤੌਰ 'ਤੇ ਹਰ ਪੱਖੋਂ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨ ਦਾ ਭਰੋਸਾ ਦਿੰਦੇ ਹਾਂ... ਪੋਸਟਮਾਰਟਮ ਤੋਂ ਬਾਅਦ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ...

account_circle
Bhagwant Mann(@BhagwantMann) 's Twitter Profile Photo

ਧਮਕੀਆਂ ਅਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਇੱਕ ਵਾਰ ਨਹੀਂ ਭਾਵੇਂ ਸੌ ਵਾਰ ਰਾਸ਼ਟਰਪਤੀ ਰਾਜ ਲਗਾ ਦਿਓ... ਮੈਂ ਸੌ ਕੁਰਸੀਆਂ ਕੁਰਬਾਨ ਕਰ ਦੇਵਾਂਗਾ ਪਰ ਇੱਕ ਵੀ ਸ਼ੁੱਭਕਰਨ ਮਰਨ ਨਹੀਂ ਦੇਣਾ... ਮੈਂ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਖੜ੍ਹਾ ਹਾਂ ਤੇ ਖੜ੍ਹਾ ਰਹੁੰਗਾ...

account_circle
Sukhvir Garcha(@sukhvirgarcha) 's Twitter Profile Photo
Hansraj Meena(@HansrajMeena) 's Twitter Profile Photo

खिलाड़ी 'चुनौतियों' से लड़ सकते हैं लेकिन 'पनौतियों' से नहीं।

account_circle