Gurdev Singh Sandhu(@AAP_gurdevsingh) 's Twitter Profile Photo

ਤਰਨ ਤਾਰਨ ਪੱਤਰਕਾਰ ਭਾਈਚਾਰੇ ਵੱਲੋਂ ਲੰਗਰ ਲਗਾਇਆ ਗਿਆ ਦਾਸ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ

ਗੁਰਦੇਵ ਸਿੰਘ ਸੰਧੂ ਵਾਈਸ ਚੇਅਰਮੈਨ ਫੋਰੈਸਟ ਵਰਕਮੈਟ ਕਾਰਪੋਰੇਸ਼ਨ ਲਿਮਿਟਡ ਪੰਜਾਬ

account_circle
Rajesh Khosla(@RajeshK11452978) 's Twitter Profile Photo

आप सभी को सिखों के चौथे साहिब गुरु श्री गुरू रामदास साहिब जी के प्रकाश पर्व की लख-लख बधाईयाँ।

#arvindersinghlovely
#shidhuji
#Gurdevsingh
account_circle
Gurdev Singh Sandhu(@AAP_gurdevsingh) 's Twitter Profile Photo

ਨਵੀਂਆ ਜੁੰਮੇਵਾਰੀਆਂ ਮਿਲਣ ਤੇ ਸਨਮਾਨਿਤ ਕੀਤਾ ਆਪਣੇ ਸਾਥੀਆਂ ਨੂੰ
ਬੰਟੀ ਦੋਬਲੀਆਂ ,ਸੁਖਦੇਵ ਸਿੰਘ ਮਾਲੂਵਾਲ

ਗੁਰਦੇਵ ਸਿੰਘ ਸੰਧੂ ਸਮਾਜ ਸੇਵੀ ਚੇਅਰਮੈਨ ਫੋਰੈਸਟ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਡ ਪੰਜਾਬ

ਅੱਜ 02/03/24 ਨੂੰ ਹਲਕਾ ਤਰਨ ਤਾਰਨ,ਨੇੜੇ ਕਚਹਿਰੀਆਂ ਰਣਜੋਧ ਸਿੰਘ ਜੰਡ ਇੰਡੋ ਫਾਰਮ ਟਰੈਕਟਰ ਏਜੰਸੀ ਦਾ ਉਦਘਾਟਨ ਕੀਤੀ ਗਿਆ ਇਸ ਮੌਕੇ ਲਾਲਜੀਤ ਭੁੱਲਰ ਕੈਬਨਿਟ ਮੰਤਰੀ ਪੰਜਾਬ ਅਤੇ ਵਣ ਵਿਭਾਗ ਦੇ ਵਾਈਸ ਚੇਅਰਮੈਨ ਪੰਜਾਬ ਗੁਰਦੇਵ ਸਿੰਘ ਸੰਧੂ ਸਮਾਜ ਸੇਵੀ ਵੀ ਮੌਜੂਦ ਸਨ

ਆਮ ਆਦਮੀ ਪਾਰਟੀ ਦੀ ਬਹੁਤ ਹੀ ਜੁਝਾਰੂ ਵਰਕਰ ਚਰਨਜੀਤ ਕੌਰ ਕਾਜ਼ੀ ਕੋਟ ਉਹਨਾਂ ਦੇ ਸਹੁਰੇ ਗੁਰਦਿਆਲ ਸਿੰਘ ਜੀ ਦੀ ਅੰਤਿਮ ਅਰਦਾਸ ਸ਼ਾਮਿਲ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਮੌਕੇ ਚੇਅਰਮੈਨ ਰਜਿੰਦਰ ਸਿੰਘ ਉਸਮਾ ਜੀ, ਲਖਵਿੰਦਰ ਸਿੰਘ ਫੌਜੀ, ਵਰਿੰਦਰ ਸਿੰਘ ਧਾਮੀ ਮੌਜੂਦ ਸਨ

ਹਲਕਾ ਸੁਲਤਾਨਪੁਰ ਲੋਧੀ ‘ਆਪ ਦੀ ਸਰਕਾਰ, ਆਪ ਦੇ ਦੁਆਰ' ਮੁਹਿੰਮ ਤਹਿਤ ਅੱਜ ਪਿੰਡ ਨਬੀਪੁਰ ਅਤੇ ਸੰਦੀ ਵਿੱਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮੇਰੀ ਟੀਮ ਦੇ ਮੈਂਬਰਾਂ ਵੱਲੋਂ ਸ਼ਿਰਕਤ ਕਰਕੇ ਲੋਕਾਂ ਦੇ ਕੰਮ ਕਰਵਾਏ ਗਏ। ਪਿੰਡ ਵਾਸੀਆਂ ਨੇ ਕੈਂਪ ਵਿੱਚ ਪਹੁੰਚ ਕੇ ਸਰਕਾਰ ਦੀਆਂ ਸਕੀਮਾਂ ਅਤੇ ਸੇਵਾਵਾਂ ਦਾ ਲਾਭ ਲਿਆ।