🦅🇲​🇪​🇪​🇰​🦅(@Meek__official) 's Twitter Profile Photo

ਸ਼ੇਰਾਂ ਵਾਂਗੂ ਜਿੰਦਗੀ ਗੁਜਾਰੂ ਖ਼ਾਲਸਾ
ਖ਼ਾਲਸਾ ਸਾਜਨਾ ਦਿਵਸ ਦਿਆਂ ਸੱਭ ਨੂੰ ਮੁਬਾਰਕਾਂ ਜੀ

🙏🙏❤️

ਸ਼ੇਰਾਂ ਵਾਂਗੂ ਜਿੰਦਗੀ ਗੁਜਾਰੂ ਖ਼ਾਲਸਾ
ਖ਼ਾਲਸਾ ਸਾਜਨਾ ਦਿਵਸ ਦਿਆਂ ਸੱਭ ਨੂੰ ਮੁਬਾਰਕਾਂ ਜੀ

🙏🙏❤️
#ਖ਼ਾਲਸਾ_ਸਾਜਨਾ_ਦਿਵਸ 
#KhalsaSajnaDiwas
account_circle
Villager Singh(@Villagers_Singh) 's Twitter Profile Photo

ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ!!!🙏🙏🙏🙏🙏

ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ!!!🙏🙏🙏🙏🙏
#KhalsaSajnaDiwas  #Vaisakhi #ਖਾਲਸਾ_ਸਾਜਨਾ_ਦਿਵਸ
account_circle
Khalsa(@_Khalsa_00) 's Twitter Profile Photo

Happy Vaisakhi

Vaisakhi has a great significance in the history of Sikhs as in year 1699 AD on Vaisakhi day, Sahib-e Kamaal Sri Guru Gobind Singh Ji ( tenth soul of Sri Guru Nanak Sahib, the founder of Sikhism) created Khalsa Panth at Takht Sri Kesgarh Sahib,…

Happy Vaisakhi #KhalsaSajnaDiwas 

Vaisakhi has a great significance in the history of Sikhs as in year 1699 AD on Vaisakhi day, Sahib-e Kamaal Sri Guru Gobind Singh Ji ( tenth soul of Sri Guru Nanak Sahib, the founder of Sikhism) created Khalsa Panth at Takht Sri Kesgarh Sahib,…
account_circle
Harpreet Cheema ਹਰਪ੍ਰੀਤ ਕੌਰ(@mysteriouskudi) 's Twitter Profile Photo

ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ।
ਦਸਮੇਸ਼ ਪਿਤਾ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 🙏🏼❤️


account_circle
Bhupendra Singh(@Bhupendra612000) 's Twitter Profile Photo

ਸਮੂਹ ਖ਼ਾਲਸਾ ਪੰਥ ਤੇ ਸਿੱਖ ਜਗਤ ਨੂੰ ਖਾਲਸਾ ਪ੍ਰਗਟ ਦਿਵਸ, ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ

ਸਮੂਹ ਖ਼ਾਲਸਾ ਪੰਥ ਤੇ ਸਿੱਖ ਜਗਤ ਨੂੰ ਖਾਲਸਾ ਪ੍ਰਗਟ ਦਿਵਸ, ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ 

#KhalsaSajnaDiwas #Vaisakhi #ਖਾਲਸਾ_ਸਾਜਨਾ_ਦਿਵਸ
account_circle
𝓟𝓪𝓻𝓪𝓶 𝓚𝓪𝓾𝓻 𝓖𝓱𝓾𝓶𝓪𝓷 ᵀᵘʸᵃʰᵉᵉⁿᴴᵃⁱSid❤(@ParamkaurGhuman) 's Twitter Profile Photo

ਸਮੂਹ ਸੰਗਤ ਨੂੰ ਖਾਲਸਾ ਪੰਥ ਦੇ ਸਿਰਜਣਾ ਦਿਵਸ ਅਤੇ ਵਿਸਾਖੀ ਦੀਆਂ ਲੱਖ-ਲੱਖ ਮੁਬਾਰਕਾਂ॥
ਸਰਬੱਤ ਦਾ ਭਲਾ🙏

🙏

account_circle
TheWarisPanjabDe(@THEWPD_OFFICIAL) 's Twitter Profile Photo

ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਵਾਰਿਸ ਪੰਜਾਬ ਦੇ ਜੱਥੇਬੰਦੀ ਵੱਲੋ ਲੱਖ ਲੱਖ ਵਧਾਈਆਂ।

ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਵਾਰਿਸ ਪੰਜਾਬ ਦੇ ਜੱਥੇਬੰਦੀ ਵੱਲੋ ਲੱਖ ਲੱਖ ਵਧਾਈਆਂ।
#KhalsaSajnaDiwas 
#warispanjabde
account_circle
GURU ਝਿੰਜਰ(@Gurijhinjer2023) 's Twitter Profile Photo

ਕਲਗ਼ੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਤੇ ਵਿਸਾਖੀ ਦੀਆਂ ਸਾਰਿਆਂ ਨੂੰ ਵਧਾਈਆਂ ਹੋਵਣ ਜੀ

ਕਲਗ਼ੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਤੇ ਵਿਸਾਖੀ ਦੀਆਂ ਸਾਰਿਆਂ ਨੂੰ  ਵਧਾਈਆਂ ਹੋਵਣ ਜੀ  
#KhalsaSajnaDiwas #Vaisakhi2023 
#ReleaseSikhPrisoners
account_circle
Ranveer Singh☠️Lucky🔥(@Mr_Lucky_Singh9) 's Twitter Profile Photo


325 ਵੇਂ ਖਾਲਸਾ ਸਾਜਣਾ ਦਿਵਸ' ਦੀਆਂ ਸਮੂਹ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਿੱਖ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਵਣ ਜੀ
ਗੁਰੂ ਸਾਹਿਬ ਆਪਾ ਸਭ ਨੂੰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਸਭ ਨੂੰ ਤੰਦਰੁਸਤੀ ਤੇ ਸਭ ਦੀਆ ਝੋਲੀਆਂ ਖੁਸ਼ੀਆ ਨਾਲ ਭਰਨ 🙏

account_circle
It’s_ਕੌਰ 2% ਵਾਲੇ(@Panjab_84) 's Twitter Profile Photo

ਸਮੂਹ ਖ਼ਾਲਸਾਈ ਸੰਗਤਾਂ ਨੂੰ ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਨਿਵਾਜੇ ਖ਼ਾਲਸਾ ਪੰਥ ਅਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। 🙏🏻

account_circle
Sikh Virasat(@SikhVirasatCA) 's Twitter Profile Photo

In the event of Khalsa Sajna Diwas Nagar Kirtan(From Gurdwara Sri Guru Singh Sabha Malton), Sikh Virasat is serving Langar at Gurdwara Sri Guru Singh Sabha Malton Location.

2024

In the event of Khalsa Sajna Diwas Nagar Kirtan(From Gurdwara Sri Guru Singh Sabha Malton), Sikh Virasat is serving Langar at Gurdwara Sri Guru Singh Sabha Malton Location.

#nagarkirtan2024 #nagarkirtan #missisauga #langar #chardikala #guru #malton #srigurusinghsabha #gurdwara
account_circle
☬𝙰𝚖𝚊𝚗𝚙𝚛𝚎𝚎𝚝 𝚔𝚘𝚞𝚛☬👑(@Amanpreetkour03) 's Twitter Profile Photo

Khalsa mero roop hai khaas .Khalse mai hon karon niwas ,Khalsa mero mukh hai angaa ,khalse ke hon sada sada sngaa 🙏🙏
Tuhanu sareyaa nu khalsa sajna diwas te baisakhi diyaan lakh lakh vadhiyan hovan

Khalsa mero roop hai khaas .Khalse mai hon karon niwas ,Khalsa mero mukh hai angaa ,khalse ke hon sada sada sngaa 🙏🙏
   Tuhanu sareyaa nu khalsa sajna diwas te baisakhi diyaan lakh lakh vadhiyan hovan
#Baisakhi #KhalsaSajnaDiwas
account_circle