Rana Gurjeet Singh(@RanaGurjeetS) 's Twitter Profile Photo

ਪਾਣੀ ਦੀ ਰੀਚਾਰਜਿੰਗ ਨੂੰ ਲੈ ਕੇ ਅਸੀਂ ਇੱਕ ਰਿਪੋਰਟ ਬਣਾਈ ਸੀ ਅਤੇ ਵਿਧਾਨ ਸਭਾ ਵਿੱਚ ਪੇਸ਼ ਕੀਤੀ ਸੀ। ਸਰਕਾਰ ਨੂੰ ਬੇਨਤੀ ਹੈ ਕਿ ਉਸ ਨੂੰ ਜਲਦ ਤੋਂ ਜਲਦ ਇੰਪਲੀਮੈਂਟ ਕੀਤਾ ਜਾਵੇ ਤਾਂ ਜੋ ਪਾਣੀ ਦੀ ਬਰਬਾਦੀ ਨੂੰ ਬਚਾਇਆ ਜਾ ਸਕੇ।

account_circle