थारी बुआ(@SahlaRaaz) 's Twitter Profile Photo

जैसे मंत्री अपनी कुर्सी नहीं छोड़ सकते
ठीक वैसे ही हम भी अपनी ज़मीन नहीं छोड़ सकते💪🏼💪🏼💪🏼💪🏼💪🏼💪🏼💪🏼💪🏼💪🏼💪🏼💪🏼

जैसे मंत्री अपनी कुर्सी नहीं छोड़ सकते
ठीक वैसे ही हम भी अपनी ज़मीन नहीं छोड़ सकते💪🏼💪🏼💪🏼💪🏼💪🏼💪🏼💪🏼💪🏼💪🏼💪🏼💪🏼
#RoarForFarmersRights 
#ਮਾਤਾ_ਗੁਜਰੀ_ਦੇ_ਲਾਲ
account_circle
Surjit Kaur(@SurjitK25886890) 's Twitter Profile Photo

Farmers Protest
ਸਾਨੂੰ ਆਪਣੇ ਹੱਕਾਂ ਲਈ ਲੜਨ ਤੇ ਜ਼ੁਲਮ ਦਾ ਟਾਕਰਾ ਕਰਨ ਦਾ ਹੌਸਲਾ ਛੋਟੇ ਸਾਹਿਬਜ਼ਾਦਿਆਂ ਤੋਂ ਮਿਲਦਾ ਹੈ, ਜਿਹਨਾਂ ਨੇ ਸ਼ਹੀਦ ਪ੍ਰਾਪਤ ਕਰ ਲਈ ਪਰ ਈਨ ਨਹੀਂ ਮੰਨੀ। ਅਸੀਂ ਉਨ੍ਹਾਂ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਪ੍ਰਣਾਮ ਕਰਦੇ ਹਾਂ।

Farmers Protest
ਸਾਨੂੰ ਆਪਣੇ ਹੱਕਾਂ ਲਈ ਲੜਨ ਤੇ ਜ਼ੁਲਮ ਦਾ ਟਾਕਰਾ ਕਰਨ ਦਾ ਹੌਸਲਾ ਛੋਟੇ ਸਾਹਿਬਜ਼ਾਦਿਆਂ ਤੋਂ ਮਿਲਦਾ ਹੈ, ਜਿਹਨਾਂ ਨੇ ਸ਼ਹੀਦ ਪ੍ਰਾਪਤ ਕਰ ਲਈ ਪਰ ਈਨ ਨਹੀਂ ਮੰਨੀ। ਅਸੀਂ ਉਨ੍ਹਾਂ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਪ੍ਰਣਾਮ ਕਰਦੇ ਹਾਂ।
#RoarForFarmersRights
account_circle
Preet@PB03(@Preet98001762) 's Twitter Profile Photo

ਲਿਆਉ ਖੇਤੀ ਬਿਲ ਦੁਬਾਰਾ, ਸਾਡੇ ਕਿਹੜਾ ਭੜੋਲਿਆਂ ਚੋਂ ਆਟਾ ਮੁੱਕ ਗਿਆ... ਪਰ ਇਸ ਵਾਰ ਤੰਬੂ ਸੰਸਦ ਦੇ ਮੂਹਰੇ ਗੱਡਾਂਗੇ ਤੋਮਰਾ.!

ਲਿਆਉ ਖੇਤੀ ਬਿਲ ਦੁਬਾਰਾ, ਸਾਡੇ ਕਿਹੜਾ ਭੜੋਲਿਆਂ ਚੋਂ ਆਟਾ ਮੁੱਕ ਗਿਆ... ਪਰ ਇਸ ਵਾਰ ਤੰਬੂ ਸੰਸਦ ਦੇ ਮੂਹਰੇ ਗੱਡਾਂਗੇ ਤੋਮਰਾ.!
#RoarForFarmersRights
account_circle
𝐅𝐚𝐫𝐦𝐞𝐫𝐬- किसान👳 देश की शान🌾(@SupportrFarmers) 's Twitter Profile Photo

MSP कानून के बिना, किसानों को अपनी जेब से भुगतान करना पड़ता है जब बाजार और खरीदार उन्हें अपनी फसल के लिए केवल 1-2 रुपये की पेशकश करते हैं। वे बहुत पहले से पीड़ित हैं और हमें उनके अधिकारों के लिए दहाड़ना होगा।

MSP कानून के बिना, किसानों को अपनी जेब से भुगतान करना पड़ता है जब बाजार और खरीदार उन्हें अपनी फसल के लिए केवल 1-2 रुपये की पेशकश करते हैं। वे बहुत पहले से पीड़ित हैं और हमें उनके अधिकारों के लिए दहाड़ना होगा।#RoarForFarmersRights
account_circle
parminderjit ex education officer(@parmind63302991) 's Twitter Profile Photo

ਦਿੱਲੀ ਦੂਰ ਨਹੀ ਹੈ ਤੋਮਰਾ—-ਸਿੰਘੂ ਬਾਰਡਰ ਤਾਂ ਹੁਣ ਸਾਡੇ ਤੀਰਥ ਸਥਾਨ ਬਣ ਗਏ ਮਿੱਤਰਾ। ਤੁਸੀ ਲਾਗੂ ਕਰਕੇ ਦੇਖੋ ਕਨੂੰਨ ਪਤਾ ਲੱਗ ਜੂ ਗਾ ਜੱਟ ਤੇ ਜਾਟ ਦੀ ਯਾਰੀ ਦੁਨੀਆ ਤੋਂ ਹੈ ਨਿਆਰੀ

ਦਿੱਲੀ ਦੂਰ ਨਹੀ ਹੈ ਤੋਮਰਾ—-ਸਿੰਘੂ ਬਾਰਡਰ ਤਾਂ ਹੁਣ ਸਾਡੇ ਤੀਰਥ ਸਥਾਨ ਬਣ ਗਏ ਮਿੱਤਰਾ। ਤੁਸੀ ਲਾਗੂ ਕਰਕੇ ਦੇਖੋ ਕਨੂੰਨ ਪਤਾ ਲੱਗ ਜੂ ਗਾ #RoarForFarmersRights ਜੱਟ ਤੇ ਜਾਟ ਦੀ ਯਾਰੀ ਦੁਨੀਆ ਤੋਂ ਹੈ ਨਿਆਰੀ
account_circle
PREET DHAMI(@Harpree50647122) 's Twitter Profile Photo

700+ farmers lost their lives while fighting for the repealment of the farm laws...compensate the families of the MARTYRS BJP Govt.

700+ farmers lost their lives while fighting for the repealment of the farm laws...compensate the families of the MARTYRS BJP Govt.

#RoarForFarmersRights
account_circle