India Daily Live(@IndiaDLive) 's Twitter Profile Photo

श्री गुरु रामदास के प्रकाश पर्व, स्वर्ण मंदिर में आतिशबाजी...

account_circle
Virus Baba I.N.D.I.A Wala(@Virus_Studioz) 's Twitter Profile Photo

सिख धर्म के चौथे गुरु श्री गुरु रामदास जी के प्रकाश पर्व पर सभी साथियों को बहुत बहुत बधाई 🙏🙏🙏🙏

सिख धर्म के चौथे गुरु श्री गुरु रामदास जी के प्रकाश पर्व पर सभी साथियों को बहुत बहुत बधाई 🙏🙏🙏🙏
#GuruRamdasJi
account_circle
🦅 ਹਤਿੰਦਰ ਸਿੰਘ 🦅(@hatindersinghr1) 's Twitter Profile Photo

ਖਾਲਸਾ ਸਾਜਨਾ ਦਿਵਸ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖ਼ੇ ਹੋਈ ਸੁੰਦਰ ਦੀਪਮਾਲਾ ਤੇ ਆਤਿਸ਼ਬਾਜੀ, ਲੱਖਾਂ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ 🙏
.
.
.
.

Raaj Karega Khalsa
Aaki Rahe Na Koye..

🙏❤️

account_circle
ਹਤਿੰਦਰ ਸਿੰਘ(@Hatindersinghr3) 's Twitter Profile Photo

ਸ੍ਰੀ ਗੁਰੂ ਰਾਮਦਾਸ ਜੀ ਅੰਤਰਾਸ਼ਟਰੀ ਏਅਰਪੋਰਟ ਉੱਪਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਹੋਈ ਸਜਾਵਟ ਦੇ ਦ੍ਰਿਸ਼
.
ਇਸ ਮੌਕੇ ਏਅਰਪਰਟ ਸਟਾਫ ਵਲੋਂ ਰਲ ਕੇ ਲੰਗਰ ਵੀਂ ਲਾਇਆ ਗਿਆ, ਇਹ ਪ੍ਰੋਗਰਾਮ ਹਰ ਸਾਲ ਕੀਤੇ ਜਾਂਦੇ ਹਨ
.
Langar Was Also Arranged By Airport Authorities And Staff On This Occasion
🙏❤️

account_circle
Dimple Ahuja(@aapdimpleahuja) 's Twitter Profile Photo

ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ 🙏

account_circle
Thakur Abhi(@ThakurAbhi3880) 's Twitter Profile Photo

अमृतसर के नाम से पहचाने जाने वाले पवित्र शहर रामदासपुर को बसाने वाले सिख धर्म के चौथे गुरु राम दास जी की जयंती पर उन्हें सादर नमन।

अमृतसर के नाम से पहचाने जाने वाले पवित्र शहर रामदासपुर को बसाने वाले सिख धर्म के चौथे  गुरु राम दास जी की जयंती पर उन्हें सादर नमन।

#gururamdasji
account_circle
JsrsJodhpur(@JsrsJodhpur) 's Twitter Profile Photo

छत्रपति शिवाजी महाराज के गुरु श्री समर्थ रामदास जी की जयंती की हार्दिक शुभकामनाएँ 🚩

छत्रपति शिवाजी महाराज के गुरु श्री समर्थ रामदास जी की जयंती की हार्दिक शुभकामनाएँ 🚩
#gururamdasji #smartramdasji #chatrapatishivajimaharaj #JSRS
account_circle
Harneet Brar(@harneetkbrar) 's Twitter Profile Photo

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥

ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।
🙏

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥

ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।
#GuruRamdasJi 🙏
account_circle
ਹਤਿੰਦਰ ਸਿੰਘ(@Hatindersinghr3) 's Twitter Profile Photo

ਧੱਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀਆਂ ਸਮੂਹ ਸਿੱਖ ਸੰਗਤਾਂ ਨੂ ਕੋਟ ਕੋਟ ਵਧਾਈਆਂ ਹੋਣ ਜੀ।

Dhan Guru Ramdas Ji Maharaj Saareyan Tey Mehr Bhareya Hathh Rakhan.
🙏❤️

account_circle
kawaljeet kaur dhawan(@renudhawan27) 's Twitter Profile Photo

ਕਬੀਰਾ ਮੇਰਾ ਮੁਝ ਮਹਿ ਕਿਛੁ ਨਹੀਂ ਜੋ ਕਿਛੁ ਹੈ ਸੋ ਤੇਰਾ।।
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ।।
🙏🙏
🙏🙏

account_circle
ਹਤਿੰਦਰ ਸਿੰਘ(@Hatindersinghr3) 's Twitter Profile Photo

ਕਰੋ ਦਰਸ਼ਨ
ਗੁਰਦੁਆਰਾ ਪ੍ਰਕਾਸ਼ ਅਸਥਾਨ ਧਨ ਗੁਰੂ ਰਾਮਦਾਸ ਜੀ ਮਹਾਰਾਜ , ਚੂਨਾ ਮੰਡੀ, ਲਾਹੌਰ ।

Karo Darshan Gurudwara Parkaas Asthaan Dhan Guru Ramdas Ji Maharaj.

account_circle
Manpreet Kaur Bhullar(@PreetBh07654767) 's Twitter Profile Photo

ਨਵੇਂ ਸਾਲ ਦੀਆਂ ਮੁਬਾਰਕਾਂ ਬਹੁਤ ਬਹੁਤ ਬਹੁਤ ਜੀ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੰਦਰੁਸਤੀ ਬਖਸ਼ਣ। ਚੜਦੀ ਕਲਾ ਵਿੱਚ ਰੱਖਣ ਤੇ। ਢੇਰ ਸਾਰੀਆਂ ਖੁਸ਼ੀਆਂ ਬਖਸ਼ਣ ਜੀ। ਮਿਹਰ ਭਰਿਆ ਹੱਥ ਰੱਖਣ।

2024

ਨਵੇਂ ਸਾਲ ਦੀਆਂ ਮੁਬਾਰਕਾਂ ਬਹੁਤ ਬਹੁਤ ਬਹੁਤ  ਜੀ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੰਦਰੁਸਤੀ ਬਖਸ਼ਣ। ਚੜਦੀ ਕਲਾ ਵਿੱਚ ਰੱਖਣ ਤੇ। ਢੇਰ ਸਾਰੀਆਂ ਖੁਸ਼ੀਆਂ ਬਖਸ਼ਣ ਜੀ। ਮਿਹਰ ਭਰਿਆ ਹੱਥ ਰੱਖਣ। 
#GuruRamdasJi 
#HappyNewYear2024 
#HappyNewYear #WMK
account_circle