𝓟𝓪𝓻𝓪𝓶 𝓚𝓪𝓾𝓻 𝓖𝓱𝓾𝓶𝓪𝓷 ᵀᵘʸᵃʰᵉᵉⁿᴴᵃⁱSid❤(@ParamkaurGhuman) 's Twitter Profile Photo

The heroes the world must know.
ਵੱਡੇ ਸਾਹਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਅਤੇ ਛੋਟੇ ਸਾਹਿਬਜ਼ਾਦਿਆਂ
ਬਾਬਾ ਜੋਰਾਵਰ ਸਿੰਘ ਜੀ , ਬਾਬਾ ਫਤਿਹ ਸਿੰਘ ਜੀ ਦੀ
ਜਗਤ ਮਾਤਾ ਗੁਜਰ ਕੌਰ ਦੀ ਕੁਰਬਾਨੀ ਨੂੰ ਕਰੋੜ ਵਾਰ ਪ੍ਰਣਾਮ🙏
🙏 🙏

#ChaarSahibzaade The heroes the world must know.
ਵੱਡੇ ਸਾਹਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਅਤੇ ਛੋਟੇ ਸਾਹਿਬਜ਼ਾਦਿਆਂ
ਬਾਬਾ ਜੋਰਾਵਰ ਸਿੰਘ ਜੀ , ਬਾਬਾ ਫਤਿਹ ਸਿੰਘ ਜੀ ਦੀ 
ਜਗਤ ਮਾਤਾ ਗੁਜਰ ਕੌਰ ਦੀ ਕੁਰਬਾਨੀ ਨੂੰ ਕਰੋੜ ਵਾਰ ਪ੍ਰਣਾਮ🙏
#VeerBalDiwas #matagujriji🙏 #gurugovindsinghji 🙏
account_circle
Kuldip Singh Rehpa(@SinghRehpa) 's Twitter Profile Photo

ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ,ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ 'ਤੇ ਗੁਰੂ ਦੇ ਲਾਲਾਂ ਨੂੰ ਸਿਜਦਾ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਪ੍ਰਣਾਮ।

#MartyrdomDay #ChoteSahibzade #matagujriji
account_circle
Gagandeep Singh(@Gagan4344) 's Twitter Profile Photo

ਅਣਖ਼ ਖਰੀਦੀ ਨਹੀਂ ਜਾ ਸਕਦੀ ਦੁਨੀਆ ਦੇ ਕਿਸੇ ਬਾਜ਼ਾਰ ਅੰਦਰ, ਸੂਬੇ ਦੀ ਕਚਿਹਰੀ ਲਗਦੀ ਸੀ ਸ਼ੇਰ ਆਉਂਦੇ ਸੀ ਦਰਬਾਰ ਅੰਦਰ, ਸੁਆਸ ਤਿਆਗੇ ਮਾਤਾ ਗੁਜਰੀ ਜੀ ਨੇ ਠੰਡੇ ਬੁਰਜ਼ ਦੇ ਉਸ ਮੀਨਾਰ ਅੰਦਰ, ਪੋਹ ਦੀ ਸਵੇਰ ਉਹ ਚੰਦਰੀ ਸੀ ਦੋ ਸੂਰਮੇ ਛਿਪੇ ਦੀਵਾਰ ਅੰਦਰ

account_circle
Ranjitpal Singh Chhina(@Ranjitpal_INDIA) 's Twitter Profile Photo

ਛੋਟੇ ਸਾਹਿਬਜਾਦੇ ਬਾਬਾ ਫ਼ਤਿਹ ਸਿੰਘ ਜੀ,ਬਾਬਾ ਜ਼ੋਰਾਵਰ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿਨ-ਕੋਟਿ ਪ੍ਰਣਾਮ ਕਰਦੇ ਹਾਂ 🙏

ਛੋਟੇ ਸਾਹਿਬਜਾਦੇ ਬਾਬਾ ਫ਼ਤਿਹ ਸਿੰਘ ਜੀ,ਬਾਬਾ ਜ਼ੋਰਾਵਰ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿਨ-ਕੋਟਿ ਪ੍ਰਣਾਮ ਕਰਦੇ ਹਾਂ 🙏#ShaheediHafta #babajorawarsinghji #babafatehsinghji #fatehgarhsahib #ShaheediDihara #matagujriji #satnam #waheguruji
account_circle
sukhwinder singh(@sukhmansa51) 's Twitter Profile Photo

ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਕੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕਰਨ ਵਾਲੇ ਦੀਵਾਨ ਟੋਡਰ ਮੱਲ ਜੀ ਨੂੰ ਕੋਟਿ ਕੋਟਿ ਪ੍ਰਣਾਮ।

Harjinder K Judge👨‍⚖️💎🦂 Manik Goyal Manakdeep Singh Kharaud

account_circle
Navjit Kaur Gill(@NavjitKaurGill5) 's Twitter Profile Photo

A journey of Shaheedi (Martyrdom) - As Sikhs, let’s us not only remember our Shaheeds ultimate sacrifices, but also take inspiration from their strength, faith and determination and challenge injustice in all its forms of life🙏🏻🪯

#GuruGobindSinghJi #ChaarSahibzaade #MataGujriJi
account_circle
Baljeet Singh(@baljeetsinghiyc) 's Twitter Profile Photo

ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ‘ਤੇ ਉਨ੍ਹਾਂ ਦੀ ਸ਼ਹਾਦਤ ਨੂੰ ਸਨਿਮਰ ਪ੍ਰਣਾਮ।

Preet Sharma RAJANDEEP SINGH Punjab Youth Congress

ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ‘ਤੇ ਉਨ੍ਹਾਂ ਦੀ ਸ਼ਹਾਦਤ ਨੂੰ ਸਨਿਮਰ ਪ੍ਰਣਾਮ।

#chaarsahibzaade #srigurugobindsinghji #matagujriji
@impreetsharma @Rajandeep_1999 @IYCPunjab
account_circle
ZARA Lahoriya(@ZJalandhar) 's Twitter Profile Photo

Live from Rugsana distt, Karnal
4 din Guru da ਲੰਗਰ
ਟੀ, milk, samose, bread pakode,ਖੀਰ,
Guru ji da langar atoot ਵਰਤੇਗਾ

#MataGujriJi 
Live from Rugsana distt, Karnal 
4 din Guru da ਲੰਗਰ  
ਟੀ, milk, samose, bread pakode,ਖੀਰ,
Guru ji da langar atoot ਵਰਤੇਗਾ
account_circle
Harbhajan Singh ETO(@AAPHarbhajan) 's Twitter Profile Photo

ਸਾਕਾ ਸਰਹਿੰਦ

ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ ਜੀ ਦੀ ਅਨੋਖੀ ਸ਼ਹਾਦਤ ਨੂੰ ਦਿਲੋਂ ਸਿਜਦਾ!
.
.
history religion

ਸਾਕਾ ਸਰਹਿੰਦ

ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ ਜੀ ਦੀ ਅਨੋਖੀ ਸ਼ਹਾਦਤ ਨੂੰ ਦਿਲੋਂ ਸਿਜਦਾ!
.
.
#ChhoteSahibzade #matagujriji #sikh #Sikhs #gurugobindsinghji #sikhhistory #sikhreligion #martyrdom #SakaSirhind
account_circle
AmritPalSingh Chairman District Planning Board Jal(@amritpa96513344) 's Twitter Profile Photo

ਸਾਕਾ ਸਰਹਿੰਦ

ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ ਜੀ ਦੀ ਅਨੋਖੀ ਸ਼ਹਾਦਤ ਨੂੰ ਦਿਲੋਂ ਸਿਜਦਾ!
.
.
history religion

ਸਾਕਾ ਸਰਹਿੰਦ

ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ ਜੀ ਦੀ ਅਨੋਖੀ ਸ਼ਹਾਦਤ ਨੂੰ ਦਿਲੋਂ ਸਿਜਦਾ!
.
.
#ChhoteSahibzade #matagujriji #sikh #Sikhs #gurugobindsinghji #sikhhistory #sikhreligion #martyrdom #SakaSirhind
account_circle
Jagdip Singh Kahlon(@jagdipskahlon) 's Twitter Profile Photo

ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੇ 400ਵੇਂ ਜਨਮ ਦਿਹਾੜੇ ਨੂੰ ਸਮਰਪਿਤ ਦੋ ਰੋਜ਼ਾ ਦਿੱਲੀ ਫ਼ਤਿਹ ਦਿਵਸ ਸਮਾਗਮ

fatehdiwas

account_circle