Bjp Phagwara(@PhagwaraBjp) 's Twitter Profile Photo

Vidhaan sabha halka phagwara de ward number 45 ch anita somparkash ji aguwayi haith ghar ghar ja ke parchar kita gaya.

Vidhaan sabha halka phagwara de ward number 45 ch anita somparkash ji aguwayi haith ghar ghar ja ke parchar kita gaya.
account_circle
Anita Somparkash(@AnitaSomparkash) 's Twitter Profile Photo

ਹੁਸ਼ਿਆਰਪੁਰ ਦੇ ਵਾਰਡ ਨ-1 ਚ ਮਹਿਲਾ ਮੋਰਚਾ ਪੰਜਾਬ ਕਾਰਜਕਰਨੀ ਮੈਂਬਰ ਸ਼੍ਰੀਮਤੀ ਤ੍ਰਿਸ਼ਲਾ ਸ਼ਰਮਾ ਦੇ ਨਿਵਾਸ ਸਥਾਨ ਤੇ ਭਾਜਪਾ ਤੋਂ ਲੋਕਸਭਾ ਉਮੀਦਵਾਰ ਮੈਡਮ ਅਨੀਤਾ ਸੋਮਪ੍ਰਕਾਸ਼ ਜੀ ਮਹਿਲਾਵਾਂ ਨਾਲ ਰੂਬਰੂ ਹੁੰਦੇ ਹੋਏ।ਉਨ੍ਹਾਂ ਨਾਲ ਭਾਜਪਾ ਸੂਬਾ ਸਕੱਤਰ ਸ਼੍ਰੀਮਤੀ ਮੀਨੂੰ ਸੇਠੀ,ਮਹਿਲਾ ਮੋਰਚਾ ਪ੍ਰਦੇਸ਼ ਮੈਂਬਰ ਸ਼੍ਰੀਮਤੀ ਬਿੰਦੂ ਸੂਦ

account_circle
Anita Somparkash(@AnitaSomparkash) 's Twitter Profile Photo

ਹੁਸ਼ਿਆਰਪੁਰ ਦੇ ਵਾਰਡ ਨ 13 ਅਤੇ 33 ਵਿੱਚ ਭਾਜਪਾ ਤੋਂ ਲੋਕਸਭਾ ਉਮੀਦਵਾਰ ਮੈਡਮ ਅਨੀਤਾ ਸੋਮਪ੍ਰਕਾਸ਼ ਜੀ ਮਹਿਲਾਵਾਂ ਨਾਲ ਰੂਬਰੂ ਹੁੰਦੇ ਹੋਏ।ਉਨ੍ਹਾਂ ਨਾਲ ਭਾਜਪਾ ਸੂਬਾ ਸਕੱਤਰ ਸ਼੍ਰੀਮਤੀ ਮੀਨੂੰ ਸੇਠੀ,ਮਹਿਲਾ ਮੋਰਚਾ ਜ਼ਿਲਾਂ ਜਨਰਲ ਸਕੱਤਰ ਸ਼੍ਰੀਮਤੀ ਰਜਨੀ ਸੈਣੀ

account_circle
President of India(@rashtrapatibhvn) 's Twitter Profile Photo

In separate meetings, met students from Churachandpur, Manipur, on a National Integration Tour; Ms Nishtha Dudeja, divyang judoka and winner of Miss Deaf Asia 2018; and Shri Somparkash, MLA, Phagwara (Punjab)

In separate meetings, #PresidentKovind met students from Churachandpur, Manipur, on a National Integration Tour; Ms Nishtha Dudeja, divyang judoka and winner of Miss Deaf Asia 2018; and Shri Somparkash, MLA, Phagwara (Punjab)
account_circle
Anita Somparkash(@AnitaSomparkash) 's Twitter Profile Photo

इक तरफ राम भक्तों पर गोली चलाने वाले हैं दूसरी तरफ राम मंदिर बनाने वाले

account_circle
Anita Somparkash(@AnitaSomparkash) 's Twitter Profile Photo

ਸ਼੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚਖੰਡ ਪੰਡਵਾ, ਫਗਵਾੜਾ
ਵਿਖੇ ਨਤਮਸਤਕ ਹੋ 108 ਸੰਤ ਮਹਿੰਦਰਪਾਲ ਜੀ ਤੋਂ ਅਸ਼ੀਰਵਾਦ ਲਿਆ india punjab

account_circle
Anita Somparkash(@AnitaSomparkash) 's Twitter Profile Photo

ਮਜਬੂਤ ਹੁੰਦੀ ਭਾਜਪਾ, ਫਗਵਾੜਾ ਦੇ ਉੱਘੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ
ਟ੍ਰੇਡ ਯੂਨੀਅਨ ਦੇ ਪ੍ਰਧਾਨ ਸਰਦਾਰ ਜਤਿੰਦਰ ਸਿੰਘ ਕੁੰਦੀ ਜੀ ਨੂੰ
ਸ਼੍ਰੀ ਸੋਮ ਪ੍ਰਕਾਸ਼ ਜੀ ਨੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਕਰਵਾਇਆ
punjab india anitasomparaksh 

account_circle
Anita Somparkash(@AnitaSomparkash) 's Twitter Profile Photo

ਅਨੀਤਾ ਸੋਮ ਪ੍ਰਕਾਸ਼ ਵਲੋਂ ਚੱਬੇਵਾਲ ਵਿਧਾਨ ਸਭਾ ਵਿਖੇ ਪ੍ਰਮੁੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ ਅਤੇ ਸੰਤਾਂ ਤੋਂ ਆਸ਼ੀਰਵਾਦ ਲਿਆ
4punjab 4india

account_circle
Anita Somparkash(@AnitaSomparkash) 's Twitter Profile Photo

ਅਨੀਤਾ ਸੋਮ ਪ੍ਰਕਾਸ਼ ਜੀ ਨੇ ਹਨੂੰਮਾਨ ਗੜ੍ਹੀ ਮੰਦਿਰ, ਫਗਵਾੜਾ ਵਿਖੇ ਸ਼੍ਰੀ ਹਨੂੰਮਾਨ ਜਯੰਤੀ ਮੌਕੇ ਹਾਜਰੀ ਭਰੀ india phagwara anitasomprakash

account_circle
Anita Somparkash(@AnitaSomparkash) 's Twitter Profile Photo

ਨਿਰੰਕਾਰੀ ਸਤਸੰਗ ਭਵਨ, ਮੇਹਲੀ ਬਾਈਪਾਸ ਫਗਵਾੜਾ ਵਿਖੇ ਖੂਨਦਾਨ ਕੈੰਪ ਦੇ ਮੌਕੇ ਤੇ ਖੂਨਦਾਨੀਆਂ ਦਾ ਹੌਂਸਲਾ ਵਧਾਉਂਦੇ ਹੋਏ ਕੇਂਦਰੀ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ
india phagwara

account_circle
Anita Somparkash(@AnitaSomparkash) 's Twitter Profile Photo

ਉਂਕਾਰ ਨਗਰ ਸ਼ਿਵ ਮੰਦਿਰ ਫਗਵਾੜਾ ਵਿਖੇ ਰਾਮ ਭਗਤਾਂ ਨਾਲ ਸ਼੍ਰੀ ਹਨੂੰਮਾਨ ਜਯੰਤੀ ਮੰਨਦੇ ਹੋਏ
india punjab

account_circle
Anita Somparkash(@AnitaSomparkash) 's Twitter Profile Photo

ਨਿਰੰਕਾਰੀ ਸਤਸੰਗ ਭਵਨ, ਰਿਹਾਣਾ ਜੱਟਾਂ ਵਿਖੇ ਅਨੀਤਾ ਸੋਮ ਪ੍ਰਕਾਸ਼ ਜੀ ਖੂਨਦਾਨੀਆਂ ਦਾ ਹੌਂਸਲਾ ਵਧਾਉਂਦੇ ਹੋਏ
india phagwara anitasomprakash

account_circle
Anita Somparkash(@AnitaSomparkash) 's Twitter Profile Photo

ਅੱਜ ਹੁਸ਼ਿਆਰਪੁਰ ਵਿਖੇ ਭਾਰਤੀ ਜਨਤਾ ਪਾਰਟੀ ਦੀ ਇੱਕ ਸੰਗਠਨਾਂਤਮਕ ਬੈਠਕ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ ਜੀ, ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਦੇ ਨਾਲ ਸ਼ਿਰਕਤ ਕੀਤੀ। india anitasomparaksh

account_circle
Anita Somparkash(@AnitaSomparkash) 's Twitter Profile Photo

ਮੋਰਨਿੰਗ ਕਲੱਬ ਦੇ ਮੈਂਬਰਾ ਨਾਲ ਰੁਬਰੂ ਹੁੰਦੇ ਅਕਾਲ ਸਟੇਡੀਅਮ ਸਤਨਾਮਪੁਰਾ ਵਿਖੇ ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ

#ModiForPM#BJP4Progress

account_circle
Anita Somparkash(@AnitaSomparkash) 's Twitter Profile Photo

ਨਵੀਂ ਅਬਾਦੀ ਨਾਰੰਗਸ਼ਾਹਪੁਰ ਵਿਖੇ ਡਾ. ਬੀ ਆਰ ਅੰਬੇਡਕਰ ਜਯੰਤੀ ਤੇ ਸ਼ਾਮਿਲ ਹੋਏ ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਤੇ ਅਨੀਤਾ ਸੋਮ ਪ੍ਰਕਾਸ਼

account_circle
Anita Somparkash(@AnitaSomparkash) 's Twitter Profile Photo

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ! 🙏

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ! 🙏 #GuruTeghBahadurJi #PrakashPurab #Anitasomparkash #bjp4india #bjp4punjab
account_circle
Anita Somparkash(@AnitaSomparkash) 's Twitter Profile Photo

ਡੇਰਾ ਸੰਤ ਬਾਬਾ ਬਲਵੰਤ ਸਿੰਘ ਜੀ ਟਾਂਡਾ ਪਹੁੰਚੇ ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਮੁੱਖ ਸੇਵਾਦਾਰ ਬਾਬਾ ਗੁਰਦਿਆਲ ਸਿੰਘ ਜੀ ਤੋਂ ਲਿਆ ਅਸ਼ੀਰਵਾਦ

#ModiForPM#BJP4Progress

account_circle
Anita Somparkash(@AnitaSomparkash) 's Twitter Profile Photo

ਭਾਜਪਾ ਦਾ ਵਧਦਾ ਰੁਝਾਨ ! ਅਨਮੋਲ ਜੈਨ ਬੀਜੇਪੀ ਵਿੱਚ ਹੋਏ ਸ਼ਾਮਿਲ
ਅਨਮੋਲ ਜੈਨ ਦਾ ਅਨੀਤਾ ਸੋਮ ਪ੍ਰਕਾਸ਼ ਜੀ ਨੇ ਪਾਰਟੀ ਵਿੱਚ ਕੀਤਾ ਸਵਾਗਤ

punjab india

account_circle
Anita Somparkash(@AnitaSomparkash) 's Twitter Profile Photo

राजपूतों- राजघरानों के अपमान पर पीएम मोदी ने लगाई राहुल गांधी को फटकार
4punjab 4india

account_circle
Anita Somparkash(@AnitaSomparkash) 's Twitter Profile Photo

ਲੋਕ ਸਭਾ ਹਲਕਾ ਹੁਸ਼ਿਆਰਪੁਰ ਭਾਜਪਾ ਉਮੀਦਵਾਰ ਵਜੋਂ ਟਿਕਟ ਮਿਲਣ ਤੇ ਮਹਾਂਰਿਸ਼ੀ ਵਾਲਮੀਕਿ ਮੰਦਿਰ ਸੁਭਾਸ਼ ਨਗਰ ਫਗਵਾੜਾ ਵਿਖੇ ਨਤਮਸਤਕ ਹੁੰਦੇ ਹੋਏ
india punjab

account_circle