Randeep Gill(@Randeep44009128) 's Twitter Profile Photo

ਉਹ ਪੰਜਾਬੀ ਵਿੱਚ ਕਹਾਵਤ ਹੈ, ਬਿਲਕੁਲ ਫਿੱਟ ਬੈਠਦੀ ਹੈ ਇਹਨਾਂ ਅਮਰੀਕਾ ਵੱਸਦੇ ਅੰਧਭਗਤਾਂ ਉੱਤੇ...
ਜਿਹੜਾ ਲਾਹੌਰ ਬੁੱਧੂ ਉਹ ਪਿਸ਼ੌਰ ਵੀ ਬੁੱਧੂ।

account_circle
Amul Punjab(@AmulPunjab) 's Twitter Profile Photo

ਸ਼੍ਰੀ ਰਾਮ ਜੀ ਦੇ ਚਹੀਤੇ - ਹਨੂਮਾਨ ਜੀ ਨੂੰ ਉਹਨਾਂ ਦੀ ਜਯੰਤੀ ਤੇ ਪ੍ਰਣਾਮ!
.
.
.
ਪੰਜਾਬ TheTasteofIndia
amul.com

ਸ਼੍ਰੀ ਰਾਮ ਜੀ ਦੇ ਚਹੀਤੇ - ਹਨੂਮਾਨ ਜੀ ਨੂੰ ਉਹਨਾਂ ਦੀ ਜਯੰਤੀ ਤੇ ਪ੍ਰਣਾਮ!
.
.
.
#ਅਮੁਲ #ਅਮੁਲਪੰਜਾਬ #ਪੰਜਾਬ #ਪੰਜਾਬੀ #Amul #HanumanJayanti #Bhakti #DivineDevotion #Strength #Courage #Blessings #Celebration #AmulTheTasteofIndia #India
amul.com
account_circle
Karamjit Anmol(@Karamjitanmol) 's Twitter Profile Photo

ਚੋਣ ਪ੍ਰਚਾਰ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਅੱਜ ਲੋਕ ਸਭਾ ਹਲਕਾ ਫ਼ਰੀਦਕੋਟ ਅੰਦਰ ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਨਾਲ ਕੀਤੇ ਗਏ ਰੋਡ ਸ਼ੋਅ ਦੌਰਾਨ ਹਲਕੇ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਚੋਣ ਪ੍ਰਚਾਰ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਅੱਜ ਲੋਕ ਸਭਾ ਹਲਕਾ ਫ਼ਰੀਦਕੋਟ ਅੰਦਰ ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਨਾਲ ਕੀਤੇ ਗਏ ਰੋਡ ਸ਼ੋਅ ਦੌਰਾਨ ਹਲਕੇ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। 
#loksabhaelection2024 #KaramjitAnmol #Binnudhillon #roadshow
account_circle
Amul Punjab(@AmulPunjab) 's Twitter Profile Photo

ਕੀ ਤੁਹਾਨੂੰ ਇਸਦਾ ਜਵਾਬ ਪਤਾ ਹੈ ?
ਕੰਮੈਂਟ ਕਰਕੇ ਦੱਸੋ 👇🏻
.
.
.
ਪੰਜਾਬ iRiddles iCulture TheTasteofIndia
amul.com

ਕੀ ਤੁਹਾਨੂੰ ਇਸਦਾ ਜਵਾਬ ਪਤਾ ਹੈ ?
ਕੰਮੈਂਟ ਕਰਕੇ ਦੱਸੋ 👇🏻
.
.
.
#ਅਮੁਲ #ਅਮੁਲਪੰਜਾਬ #ਪੰਜਾਬ #ਪੰਜਾਬੀ #Amul #PunjabiRiddles #Quiz #PunjabiCulture #Punjab #AmulTheTasteofIndia #India
amul.com
account_circle
Shubhdeep Sidhu(@ShubhdeepS86319) 's Twitter Profile Photo

ਆਪਣੇ ਬੱਚਿਆਂ ਨੂੰ ਇਹਨਾਂ ਰਸਮਾਂ ਤੋਂ ਦੂਰ ਨਾ ਜਾਣ ਦਿਓ। ਵਾਹਿਗੁਰੂ ਜੀ ਉਹ ਸਾਰਿਆਂ ਦੀ ਭਲਾਈ ਦੀ ਖ਼ਬਰ ਮੰਗਦਾ ਹੈ 🤲

account_circle
Harpreet Singh Turka/ ਹਰਪ੍ਰੀਤ ਸਿੰਘ ਤੁਰਕਾ(@Happyturka5) 's Twitter Profile Photo

ਬੜੇ ਦੁੱਖ ਵਾਲੀ ਖ਼ਬਰ ਹੈ ਕਿ ਨਾਮਵਰ ਪੰਜਾਬੀ ਸ਼ਾਇਰ ਮੋਹਨਜੀਤ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ!

'ਕੋਣੇ ਦਾ ਸੂਰਜ', 'ਕੀ ਨਾਰੀ ਕੀ ਨਦੀ', 'ਹਵਾ ਪਿਆਜੀ', 'ਓਹਲੇ ਵਿੱਚ ਉਜਿਆਰਾ' ਵਰਗੀਆਂ ਪੁਸਤਕਾਂ ਦੇ ਰਚੇਤਾ ਮੋਹਨਜੀਤ ਜੀ ਨੂੰ ਵਾਹਿਗੁਰੂ ਆਪਨੇ ਚਰਨਾਂ ਵਿੱਚ ਨਿਵਾਸ ਬਖਸ਼ਣ
ਬਾਬਾ ਭਲੀ ਕਰੇ 🙏🏽

#punjab #panjabi #books…
account_circle
Amul Punjab(@AmulPunjab) 's Twitter Profile Photo

ਸੱਚ ਅਤੇ ਅਹਿੰਸਾ ਦੇ ਪੁਜਾਰੀ - ਮਹਾਵੀਰ ਜੀ ਨੂੰ ਓਹਨਾ ਦੀ ਜਯੰਤੀ ਤੇ ਪ੍ਰਣਾਮ!
.
.
.
ਪੰਜਾਬ TheTasteofIndia
amul.com

ਸੱਚ ਅਤੇ ਅਹਿੰਸਾ ਦੇ ਪੁਜਾਰੀ - ਮਹਾਵੀਰ ਜੀ ਨੂੰ ਓਹਨਾ ਦੀ ਜਯੰਤੀ ਤੇ ਪ੍ਰਣਾਮ!
.
.
.
#ਅਮੁਲ #ਅਮੁਲਪੰਜਾਬ #ਪੰਜਾਬ #ਪੰਜਾਬੀ #Amul #MahavirJayanti #Jainism #Spirituality #BhagwanMahavir #Peace #AmulTheTasteofIndia #India
amul.com
account_circle
Iman Kaur Nakai(@imankaur1) 's Twitter Profile Photo

ਫ਼ੇਰ ਕਹਿ ਦੇਣਗੇ ਕੇ ਪੰਜਾਬੀ ਵੇਹਲੜ ਹਨ ਕੰਮ ਕਰ ਕੇ ਰਾਜ਼ੀ ਨਹੀਂ !!
ਜੇਹੜੇ ਪੰਜਾਬੀ ਕੰਮ ਕਰਨਾ ਚਾਹੁੰਦੇ ਹਨ ਓਹਨਾਂ ਨੂੰ ਕੋਈ ਕੰਮ ਕਰਨ ਨਹੀਂ ਦੇਂਦਾ

account_circle
Bhagwant Mann(@BhagwantMann) 's Twitter Profile Photo

ਆਉਣ ਵਾਲੀਆਂ ਲੋਕ ਸਭਾ ਚੋਣਾਂ ਸੰਬੰਧੀ ਅਦਾਰਾ 'ਪੰਜਾਬੀ ਟ੍ਰਿਬਿਊਨ' ਨਾਲ਼ ਹੋਈ ਗੱਲ ਬਾਤ ਸਾਂਝੀ ਕਰ ਰਿਹਾ ਹਾਂ…

ਆਉਣ ਵਾਲੀਆਂ ਲੋਕ ਸਭਾ ਚੋਣਾਂ ਸੰਬੰਧੀ ਅਦਾਰਾ 'ਪੰਜਾਬੀ ਟ੍ਰਿਬਿਊਨ' ਨਾਲ਼ ਹੋਈ ਗੱਲ ਬਾਤ ਸਾਂਝੀ ਕਰ ਰਿਹਾ ਹਾਂ…
account_circle
Karamjit Anmol(@Karamjitanmol) 's Twitter Profile Photo

ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਸ. ਅੰਮ੍ਰਿਤਪਾਲ ਸਿੰਘ ਸੁਖਾਨੰਦ ਜੀ ਅਤੇ ਪੰਜਾਬੀ ਅਦਾਕਾਰ ਹਾਰਬੀ ਸੰਘਾ ਦੇ ਨਾਲ ਹਲਕੇ ਦੇ ਪਿੰਡ ਗੱਜਣਵਾਲਾ ਵਿਖੇ ਲੋਕਾਂ ਨੂੰ ਸੰਬੋਧਨ ਕੀਤਾ।

ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਸ. ਅੰਮ੍ਰਿਤਪਾਲ ਸਿੰਘ ਸੁਖਾਨੰਦ ਜੀ ਅਤੇ ਪੰਜਾਬੀ ਅਦਾਕਾਰ ਹਾਰਬੀ ਸੰਘਾ ਦੇ ਨਾਲ ਹਲਕੇ ਦੇ ਪਿੰਡ ਗੱਜਣਵਾਲਾ ਵਿਖੇ ਲੋਕਾਂ ਨੂੰ ਸੰਬੋਧਨ ਕੀਤਾ।

#KaramjitAnmol #LokSabhaElections2024 #faridkot #AAPfaridkot
account_circle
BBC News Punjabi(@bbcnewspunjabi) 's Twitter Profile Photo

ਪੰਜਾਬੀ ਕਵੀ ਸੰਤ ਰਾਮ ਉਦਾਸੀ ਦੇ ਜਨਮ ਦਿਨ ਮੌਕੇ ਸੁਣੋ ਉਨ੍ਹਾਂ ਦੀ ਮਜ਼ਦੂਰਾਂ ਲਈ ਲਿਖੀ ਗਈ ਇੱਕ ਖਾਸ ਕਵਿਤਾ

account_circle
Iman Kaur Nakai(@imankaur1) 's Twitter Profile Photo

ਲਹਿੰਦੇ ਪੰਜਾਬ ਦੀ ਮੁੱਖਮੰਤਰੀ ਸਿੱਖ ਸੰਗਤਾਂ ਨੂੰ ਵਧਾਈ ਦੇਣ ਪੁੱਜੀ ਕਰਤਾਰਪੁਰ ਸਾਹਿਬ ਦਿੱਤਾ ਪੰਜਾਬੀ ਚ ਭਾਸ਼ਣ🙏!!
ਜੇ ਕਿਸੇ ਨੂੰ ਇਹਨਾਂ ਦੇ ਨਾਂਅ ਦਾ ਪਤੈ ਹੋਵੇ ਤਾਂ ਕਮੇਂਟ ਚ ਦੱਸਣ ਦੀ ਖੇਚਲ ਜ਼ਰੂਰ ਕਰਿਓ ?

account_circle