🌾🚜ਨਵਰੂਪ ਕੌਰ🌾🚜(@navrooopkaur) 's Twitter Profile Photo

( 24 ਦਸੰਬਰ -9 ਪੋਹ )
ਮਾਤਾ ਜੀ ਅਤੇ ਛੋਟੇ ਸਾਹਿਬਜਾਦੇ ਮੋਰਿੰਡੇ ਕੋਤਵਾਲੀ ਵਿੱਚ ਰਾਤ ਗੁਜਾਰਦੇ ਹਨ!🙏

ਗੁਰਦੁਆਰਾ ਕੋਤਵਾਲੀ ਸਾਹਿਬ, ਮੋਰਿੰਡਾ

( 24 ਦਸੰਬਰ -9 ਪੋਹ )
ਮਾਤਾ ਜੀ ਅਤੇ ਛੋਟੇ ਸਾਹਿਬਜਾਦੇ ਮੋਰਿੰਡੇ ਕੋਤਵਾਲੀ ਵਿੱਚ ਰਾਤ ਗੁਜਾਰਦੇ ਹਨ!🙏

ਗੁਰਦੁਆਰਾ ਕੋਤਵਾਲੀ ਸਾਹਿਬ, ਮੋਰਿੰਡਾ

#ਸਫ਼ਰ_ਏ_ਸ਼ਹਾਦਤ
account_circle
Herb(@Herbworthy) 's Twitter Profile Photo

Get a jumpstart on this outdoor grow season with cannabis clones you can trust. Read our guide on buying clones online.

account_circle
Kraken Exchange(@krakenfx) 's Twitter Profile Photo

Kraken's multi-tier security approach includes 2FA, encryption, and cold storage to ensure your assets are always safe.

account_circle
Kamalpreet Kaur(@Kamalpreet1511) 's Twitter Profile Photo

ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰ ਪਰੇਸਾਨੀ ਮਾਹਿ।।
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ।।

ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰ ਪਰੇਸਾਨੀ ਮਾਹਿ।।
  ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ।। 
#ਸਫ਼ਰ_ਏ_ਸ਼ਹਾਦਤ
account_circle
🌾🚜ਨਵਰੂਪ ਕੌਰ🌾🚜(@navrooopkaur) 's Twitter Profile Photo

ਸਿੱਖੀ ਸਿਦਕ ਨਾ ਜਾਣ ਦਿੱਤਾ
ਸਹਿ ਗਈ ਛਾਤੀ ਤੀਰਾਂ ਨੂੰ,
ਸਰੀਰ ਲੱਖ ਚਿਣਤੇ ਭਾਵੇਂ ਵਿੱਚ ਦੀਵਾਰਾਂ,
ਪਰ ਮਾਰ ਨਾ ਹੋਇਆ ਜਮੀਰਾ ਨੂੰ 🙏

ਸਿੱਖੀ ਸਿਦਕ ਨਾ ਜਾਣ ਦਿੱਤਾ
ਸਹਿ ਗਈ ਛਾਤੀ ਤੀਰਾਂ ਨੂੰ,
ਸਰੀਰ ਲੱਖ ਚਿਣਤੇ ਭਾਵੇਂ ਵਿੱਚ ਦੀਵਾਰਾਂ,
ਪਰ ਮਾਰ ਨਾ ਹੋਇਆ ਜਮੀਰਾ ਨੂੰ 🙏

#ਸਫ਼ਰ_ਏ_ਸ਼ਹਾਦਤ
account_circle