jeet(@Jeet02italy) 's Twitter Profile Photo

ਸ੍ਰੀ ਖਡੂਰ ਸਾਹਿਬ ਨੂੰ ਲੱਗਦੇ ਇਲਾਕੇ ਜਿੰਨੇ ਵੀ ਨੇ,

ਆਪੋ ਆਪਣਾ ਫ਼ਰਜ਼ ਨਿਭਾਈਏ ਪਿੰਡ ਪਿੰਡ ਜਾਂ ਕੇ ਹੋਕੇ ਲਾਈਏ 🙏🙏

account_circle
jeet(@Jeet02italy) 's Twitter Profile Photo

ਦਿਲ ਜਿੱਤ ਲਿਆ ਬਾਪੂ ਜੀ 🙏🙏
ਬਹੁਤ ਬਹੁਤ ਧੰਨਵਾਦ ਜੀਉ 🙏🙏🙏
ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਜ਼ਿੰਦਾਬਾਦ ਜਿੰਦਾਬਾਦ ✊✊✊


2024

account_circle
jeet(@Jeet02italy) 's Twitter Profile Photo

ਲੋਕ ਸਭਾ ਚੋਣਾਂ
ਆਜ਼ਾਦ ਉਮੀਦਵਾਰ
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ 🙏
ਹੁਣ ਗੁਰੂ ਦੇ ਸੱਚੇ ਸਿੱਖ ਬਣਕੇ ਭਾਈ ਸਾਬ ਨੂੰ ਵੋਟ ਪਾਕੇ ਆਪਣਾ ਸਿੰਘ ਹੋਣਦਾ ਸਬੂਤ ਦੇਵੋ ਸਾਰੇ,ਮੇਰੀ ਹੱਥ ਬੰਨ ਕੇ ਬੇਨਤੀ ਹੈ ਸਾਰਿਆਂ ਅੱਗੇ


account_circle