Girn Hospital(@girnhospital) 's Twitter Profile Photo

ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਵਸ

ਤੇਰਾ ਕੀਆ ਮੀਠਾ ਲਾਗੈ ||
ਹਰ ਨਾਮ ਪਦਾਰਥੁ ਨਾਨਕੁ ਮਾਂਗੈ ||੨||੪੨||੯੩||

ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਵਸ

ਤੇਰਾ ਕੀਆ ਮੀਠਾ ਲਾਗੈ || 
ਹਰ ਨਾਮ ਪਦਾਰਥੁ ਨਾਨਕੁ ਮਾਂਗੈ ||੨||੪੨||੯੩||

#ਸ਼ਹੀਦੀ #ਦਿਵਸ #ਸ੍ਰੀਗੁਰੂਅਰਜਨਦੇਵਜੀ
account_circle
k.singh💍💎☬☬ੴ ਨਾਮ ਜਪੋ... ੴ ➡ ੴ ਕਿਰਤ ਕਰੋ...ੴ ☬☬.(@SinghKk10) 's Twitter Profile Photo

Mandeep kaur
ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ

ਗੁਰਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ

@Mandeep87793937 #GuruArjunDevJi
ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ

#ਸ੍ਰੀਗੁਰੂਅਰਜਨਦੇਵਜੀ ਗੁਰਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ
account_circle
M Kaurr (She/Her)(@Mkaurr9) 's Twitter Profile Photo

Guru Arjan Dev ji, Shaheeda de Sartaj (the Crown of all Martyrs) & Sachcha Patshah (True King) for his various social, spiritual, poetic contributions and his supreme sacrifice for faith & truth.

Guru Arjan Dev ji, Shaheeda de Sartaj (the Crown of all Martyrs) & Sachcha Patshah (True King) for his various social, spiritual, poetic contributions and his supreme sacrifice for faith & truth.
#GuruArjanDevJi #SaheediDiwas #MartyrdomDay #Sikhism #ਸ੍ਰੀਗੁਰੂਅਰਜਨਦੇਵਜੀ #ਸ਼ਹੀਦੀਦਿਵਸ
account_circle
Shiromani Gurdwara Parbandhak Committee(@SGPCAmritsar) 's Twitter Profile Photo

ਸ਼੍ਰੋਮਣੀ ਕਮੇਟੀ ਵੱਲੋਂ ਗੁ: ਸ੍ਰੀ ਰਾਮਸਰ ਸਾਹਿਬ ਵਿਖੇ ਪੰਚਮ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ
ਸ੍ਰੀ ਹਰਿਮੰਦਰ ਸਾਹਿਬ ਤੇ ਗੁ: ਸ੍ਰੀ ਰਾਮਸਰ ਸਾਹਿਬ ਵਿਖੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ

sgpc.net/?p=32719

ਸ਼੍ਰੋਮਣੀ ਕਮੇਟੀ ਵੱਲੋਂ ਗੁ: ਸ੍ਰੀ ਰਾਮਸਰ ਸਾਹਿਬ ਵਿਖੇ ਪੰਚਮ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ
ਸ੍ਰੀ ਹਰਿਮੰਦਰ ਸਾਹਿਬ ਤੇ ਗੁ: ਸ੍ਰੀ ਰਾਮਸਰ ਸਾਹਿਬ ਵਿਖੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ
#SGPCPressNote #SriGuruArjanDevJi #MartyrdomDay #ਸ੍ਰੀਗੁਰੂਅਰਜਨਦੇਵਜੀ #ਸ਼ਹੀਦੀਦਿਹਾੜਾ 
sgpc.net/?p=32719
account_circle
Harpreet Farmer(@harpreet_farmer) 's Twitter Profile Photo

ਸ਼ਹੀਦਾਂ ਦੇ ਸਰਤਾਜ
ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਦਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਜਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ । 🙏

ਸ਼ਹੀਦਾਂ ਦੇ ਸਰਤਾਜ 
ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਦਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਜਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ । 🙏
#ਪ੍ਰਕਾਸ਼ਗੁਰਪੁਰਬ #ਸ੍ਰੀਗੁਰੂਅਰਜਨਦੇਵਜੀ
account_circle
Simranjit Singh(@beingkhalsa) 's Twitter Profile Photo

'ਸ਼ਹੀਦਾਂ ਦੇ ਸਿਰਤਾਜ', ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈ।

Greetings to all sadh sangat on Gurgaddi diwas of Sri Guru Arjan Sahib ji

'ਸ਼ਹੀਦਾਂ ਦੇ ਸਿਰਤਾਜ', ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈ।

Greetings to all sadh sangat on Gurgaddi diwas of Sri Guru Arjan Sahib ji 

#ਸ੍ਰੀਗੁਰੂਅਰਜਨਦੇਵਜੀ #ਗੁਰਿਆਈਦਿਵਸ #SriGuruArjanDevJi #GurushipDay #Sikhs
account_circle
jeet(@Jeet02italy) 's Twitter Profile Photo

🌹ਤੇਰਾ ਕੀਆ ਮੀਠਾ ਲਾਗੈ।।🌹
🌹 ਹਰਿ ਨਾਮੁ ਪਧਾਰਥੁ ਨਾਨਕੁ ਮਾਂਗੇ।। 🌹
ਬਾਣੀ ਦੇ ਬੋਹਿਥ ਸਿੱਖ ਪੰਥ ਦੇ ਪਹਿਲੇ
ਸ਼ਹੀਦ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ🙏🙏🙏

account_circle
Shiromani Gurdwara Parbandhak Committee(@SGPCAmritsar) 's Twitter Profile Photo

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿੜਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਲੜੀਵਾਰ ਕਥਾ ਦਾ ਪ੍ਰਸਾਰਣ | ਕਥਾ - ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ | 21.05.2023

account_circle
Manjinder Singh Sidhu(@Manjind34550387) 's Twitter Profile Photo

ਦੁਆਰਾ ਗੁਰਦੁਆਰਾ ਰਾਮਸਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਸੰਪਾਦਿਤ ਕੀਤੇ ਗਏ ਆਦਿ ਦਾ ਪਹਿਲਾ ਪ੍ਰਕਾਸ਼ ਸੰਨ 1604 ਈਸਵੀ ਵਿੱਚ ਸੱਚਖੰਡ ਹੋਇਆ ਸੀ।
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਬੇਅੰਤ ਵਧਾਈਆਂ।

#ਸ੍ਰੀਗੁਰੂਅਰਜਨਦੇਵਜੀ ਦੁਆਰਾ ਗੁਰਦੁਆਰਾ ਰਾਮਸਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਸੰਪਾਦਿਤ ਕੀਤੇ ਗਏ ਆਦਿ  #ਗੁਰੂਗ੍ਰੰਥਸਾਹਿਬ ਦਾ ਪਹਿਲਾ ਪ੍ਰਕਾਸ਼ ਸੰਨ 1604 ਈਸਵੀ ਵਿੱਚ ਸੱਚਖੰਡ #ਸ੍ਰੀਹਰਮੰਦਿਰਸਹਿਬ  ਹੋਇਆ ਸੀ।
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਬੇਅੰਤ ਵਧਾਈਆਂ।
account_circle
Shiromani Gurdwara Parbandhak Committee(@SGPCAmritsar) 's Twitter Profile Photo

LIVE | ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਗੁਰਮਤਿ ਸਮਾਗਮ



youtube.com/live/aAvd6vtN4…

account_circle
k.singh💍💎☬☬ੴ ਨਾਮ ਜਪੋ... ੴ ➡ ੴ ਕਿਰਤ ਕਰੋ...ੴ ☬☬.(@SinghKk10) 's Twitter Profile Photo

Tiahra oo7 🦂 🌾🚜 Farmer 🚜🌾
ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ

ਗੁਰਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ
🌷🌷🌷🌹🌹🌹🌹🥀🌹

account_circle
GTB International Green School Kalyanpur(@gtbi_school) 's Twitter Profile Photo

ਤੇਰਾ ਕੀਆ ਮੀਠਾ ਲਾਗੈ ॥
ਹਰਿ ਨਾਮੁ ਪਦਾਰਥੁ ਨਾਨਕੁ ਮਾਗੇ ॥
ਬਾਣੀ ਦੇ ਬੋਹਿਥ, ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ



ਤੇਰਾ ਕੀਆ ਮੀਠਾ ਲਾਗੈ ॥
ਹਰਿ ਨਾਮੁ ਪਦਾਰਥੁ ਨਾਨਕੁ ਮਾਗੇ ॥
ਬਾਣੀ ਦੇ ਬੋਹਿਥ, ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ
#gtbinternationalgreenschool
#icseschoolkalyanpur
#dhariwalkalyanpurschool
#ਸ੍ਰੀਗੁਰੂਅਰਜਨਦੇਵਜੀ #ਸ਼ਹੀਦੀ
account_circle