Manjit Bilaspur(@bilaspurmanjit4) 's Twitter Profile Photo

ਹਲਕਾ ਨਿਹਾਲ ਸਿੰਘ ਵਾਲਾ ਦੇ ਪਰਿਵਾਰ ਚ ਹੋਇਆ ਵਾਧਾ ਕਮਲ ਸਿੰਘ, ਬਲਵੀਰ ਸਿੰਘ, ਕੁਲਤਰਨ ਸਿੰਘ, ਕੁਲਵੰਤ ਸਿੰਘ, ਹਰਮਨ ਸਿੰਘ ਐਮ.ਐਲ.ਏ ਮਨਜੀਤ ਸਿੰਘ ਬਿਲਾਸਪੁਰ ਜੀ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਸਮੇਂ ਪ੍ਰਧਾਨ ਜਗਦੀਸ਼ ਸਿੰਘ ਦੀਸ਼ਾ,ਨੰਬਰਦਾਰ ਜਗਰਾਜ ਸਿੰਘ, MC ਬਲਵੀਰ ਸਿੰਘ,ਚੇਅਰਮੈਨ ਰਵੀ ਸ਼ਰਮਾ,MC ਮੇਜਰ ਸਿੰਘ ।

account_circle
Manjit Bilaspur(@bilaspurmanjit4) 's Twitter Profile Photo

ਮਾਣਯੋਗ ਮੁੱਖ ਮੰਤਰੀ ਸਰਦਾਰ Bhagwant Mann ਜੀ ਲੋਕ ਸਭਾ ਹਲਕਾ ਫਰੀਦਕੋਟ ਦੇ ਉਮੀਦਵਾਰ Karamjit Anmol ਜੀ ਦੇ ਹੱਕ ਵਿੱਚ ਕੀਤੇ ਮੋਗਾ ਵਿਖੇ ਰੋਡ ਸ਼ੋਅ ਦੌਰਾਨ ਹਲਕੇ ਨਿਹਾਲ ਸਿੰਘ ਵਾਲੇ ਤੋਂ ਵੱਡੀ ਗਿਣਤੀ ਵਿੱਚ ਸਮੂਹ ਅਹੁਦੇਦਾਰ ਅਤੇ ਵਲੰਟੀਅਰ ਨਾਲ ਰੋਡ ਸ਼ੋਅ ਵਿੱਚ ਸ਼ਾਮਿਲ ਹੋਣ ਸਮੇਂ..

#ArvindKejriwal #BhagwantMann
account_circle
Manjit Bilaspur(@bilaspurmanjit4) 's Twitter Profile Photo

ਸੁਲਤਾਨ-ਉਲ-ਕੌਮ ਵਜੋਂ ਸਤਿਕਾਰੇ ਜਾਂਦੇ ਸਿੱਖ ਕੌਮ ਦੇ ਮਹਾਨ ਜਰਨੈਲ, ਸ. ਜੱਸਾ ਸਿੰਘ ਆਹਲੂਵਾਲੀਆ ਜੀ ਦੀ ਜਨਮ ਵਰ੍ਹੇਗੰਢ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। 1783 'ਚ ਸਿੱਖ ਫ਼ੌਜਾਂ ਵੱਲੋਂ ਦਿੱਲੀ ਫ਼ਤਿਹ ਕਰ ਕੇ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਝੁਲਾਉਣ ਦੀ ਮੁਹਿੰਮ 'ਚ ਉਹਨਾਂ ਦਾ ਅਹਿਮ ਯੋਗਦਾਨ ਰਿਹਾ।
.

#SikhJarnail
account_circle
Manjit Bilaspur(@bilaspurmanjit4) 's Twitter Profile Photo

ਅੱਜ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਜੀ ਲਈ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਭਾਗੀਕੇ ਵਿਖੇ ਮੀਟਿੰਗ ਕਰਦਿਆਂ ਲੋਕ ਸਭਾ ਚੌਣਾਂ ਸੰਬੰਧੀ ਵਿਚਾਰ ਚਰਚਾ ਕੀਤੀ।
ਇਸ ਮੌਕੇ ਹਾਜ਼ਰ ਸਮੂਹ ਸਾਥੀਆਂ ਨੇ ਕਰਮਜੀਤ ਅਨਮੋਲ ਜੀ ਦੀ ਵੱਡੀ ਜਿੱਤ ਦਾ ਭਰੋਸਾ ਦਿੱਤਾ…

ਅੱਜ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਜੀ ਲਈ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਚੂਹੜਚੱਕ ਵਿਖੇ ਮੀਟਿੰਗ ਕਰਦਿਆਂ ਲੋਕ ਸਭਾ ਚੌਣਾਂ ਸੰਬੰਧੀ ਵਿਚਾਰ ਚਰਚਾ ਕੀਤੀ।

ਅੱਜ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਜੀ ਲਈ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਮੱਲੇਆਣਾ ਅਤੇ ਝੰਡੇਆਣਾ ਸ਼ਰਕੀ ਵਿਖੇ ਮੀਟਿੰਗ ਕਰਦਿਆਂ ਲੋਕ ਸਭਾ ਚੌਣਾਂ ਸੰਬੰਧੀ ਵਿਚਾਰ ਚਰਚਾ ਕੀਤੀ।

ਸਿੱਖ ਇਤਿਹਾਸ ਦਾ ਅਭੁੱਲ ਪੰਨਾ ਛੋਟਾ ਘੱਲੂਘਾਰਾ ਦਲੇਰ ਅਤੇ ਸਿਦਕੀ ਸ਼ਹੀਦਾਂ ਨੂੰ ਪ੍ਰਣਾਮ।

ਅੱਜ ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਹਿੰਮਤਪੁਰਾ ਇਕਾਈ ਨਾਲ ਸਾਰਥਕ ਮੀਟਿੰਗ ਕੀਤੀ । ਜਿਸ ਵਿੱਚ ਬਹੁਤ ਸਾਰੇ ਮਸਲਿਆਂ ਤੇ ਗੱਲਬਾਤ ਹੋਈ।

#kisan #agriculture #AamAadmiParty
account_circle
Manjit Bilaspur(@bilaspurmanjit4) 's Twitter Profile Photo

ਝੋਨੇ ਦੀ ਬਿਜਾਈ ਲਈ ਮਾਨ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ

ਕਿਸਾਨ ਵੀਰੋ ਤੈਅ ਸਮੇਂ ‘ਤੇ ਝੋਨਾ ਲਾਈਓ..ਤੇ ਆਓ ਆਪਣੀ ਪੌਣ ਪਾਣੀ ਤੇ ਧਰਤ ਦੀ ਸਾਂਭ-ਸੰਭਾਲ ਕਰੀਏ
.
.
.
status

#AAPPunjab #agriculture #farming #farmerlife #BhagwantMann #punjabi #punjabistatus
account_circle
Manjit Bilaspur(@bilaspurmanjit4) 's Twitter Profile Photo

ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ Karamjit Anmol ਦੇ ਨਾਮਜ਼ਦਗੀ ਪੱਤਰ ਭਰਨ ਲਈ ਪਿੰਡ ਮਾਣੂੰਕੇ ਦਾਣਾ ਮੰਡੀ ਤੋਂ ਚੱਲਣ ਦਾ ਪ੍ਰੋਗਰਾਮ।

#BhagwantMann
account_circle
Manjit Bilaspur(@bilaspurmanjit4) 's Twitter Profile Photo

ਸਰਹਿੰਦ ਫ਼ਤਿਹ ਦਿਵਸ ਦੀਆਂ ਆਪ ਸਭ ਨੂੰ ਲੱਖ–ਲੱਖ ਵਧਾਈਆਂ।

ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਅੰਤਰਿਮ ਜਮਾਨਤ ਹੋਣ ਦੀ ਖੁਸ਼ੀ ਵਿੱਚ ਮਨਜੀਤ ਸਿੰਘ ਬਿਲਾਸਪੁਰ ਦੀ ਅਗਵਾਈ ਵਿੱਚ ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ ਲੱਡੂ ਵੰਡੇ ਗਏ ।

#arvindkejariwal #BhagwantMann
account_circle
Manjit Bilaspur(@bilaspurmanjit4) 's Twitter Profile Photo

ਭਗਵਾਨ ਪਰਸ਼ੂਰਾਮ ਜਯੰਤੀ ਮੌਕੇ ਆਪ ਸਭ ਨੂੰ ਲੱਖ-ਲੱਖ ਵਧਾਈ।