مینوں وداع کرو میرے رام
مینوں وداع کرو
کوسا ہنجھ شگن پاؤ سانوں
برہا تلی دھرو ۔
تے مینوں وداع کرو ۔
پربھ جی ہن تاں برہوں-وہونی
مٹی مکت کرو
تے مینوں وداع کرو
کوسا ہنجھ شگن پاؤ سانوں
برہا تلی دھرو ۔
تے مینوں وداع کرو
#ShivKumarBatalvi
#Punjabipoetry
Shiv Kumar Batalvi was born in 1936 in a small village Bara Pind Lohtian, Shakargarh, Sialkot, now in present day Pakistan.
Read article:
theasianmirror.com/editorspick/51…
#shivkumarbatalvi #Loona #LoveStory
ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਜਾਣੋ, ਉਨ੍ਹਾਂ ਦੇ ਕਾਵਿ ਲੂਣਾ ਨੇ ਕਿਵੇਂ ਔਰਤਾਂ ਦੇ ਦਰਦ ਨੂੰ ਇੱਕ ਨਵੇਂ ਮੁਹਾਂਦਰੇ ਨਾਲ ਪੇਸ਼ ਕੀਤਾ
Read Full Story : bbc.in/4brCnJ0
#ShivKumarBatalvi #Indianpoet #Batalvi
ਕਲਮ ਦੇ ਧਨੀ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਸਰਧਾਂਜਲੀ ਭੇਟ ਕਰਦੇ ਹਾਂ
#shivkumarbatalvi #Election2024 #sherrykalsi #Loksabha #Loksabha gurdaspur #elections2024 #aamaadmiparty #Aappunjab #gurdaspur #BhagwantMann #Arvindkejriwal #SandeepPathak
7 ਮਈ 2024 ਦਿਨ ਮੰਗਲਵਾਰ ਦੇ ਪ੍ਰੋਗਰਾਮ
#shivkumarbatalvi #Election2024 #sherrykalsi #Loksabha #Loksabha gurdaspur #elections2024 #aamaadmiparty #Aappunjab #gurdaspur #BhagwantMann #Arvindkejriwal #SandeepPathak Arvind Kejriwal Bhagwant Mann Sanjay Singh AAP Dr. Sandeep Pathak…
ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 51ਵੀਂ ਬਰਸੀ ਅੱਜ, ਜਾਣੋ ਮਸ਼ਹੂਰ ਕਵਿ ਬਾਰੇ ਦਿਲਚਸਪ ਗੱਲਾਂ
#ShivKumarBatalvi #ShivKumarBatalvi #DeathAnniversary #PunjabiPoetshivkumarbatalvi #ShivKumarBatalvi Poems #PunjabiLiterature
ptcpunjabi.co.in/pollywood/shiv…
Jo bauddhik hai wo mar raha hai har pal! The intellectuals are dying every moment. #ShivKumarBatalvi
ਉਹ ਅਕਸਰ ਪੀ ਕੇ ਕਹਿੰਦਾ ਸੀ
ਮੈਂ ਜੋਬਨ ਰੁੱਤੇ ਮਰ ਜਾਣਾ,
ਕੀ ਪਤਾ ਸੀ ਚੰਦਰੇ ਮਲੰਗ ਦਾ
ਜੋ ਕਹਿੰਦਾ ਸੀ ਉਹੀ ਕਰ ਜਾਣਾ...
#ShivKumarBatalvi
ऐ मेरा गीत किसे ना गाना, ऐ मेरा गीत किसे ना गाना,
ऐ मेरा गीत मैं अपे गाके पलके ही मर जाना
#ShivKumarBatalvi