“If there is magic on this planet, it is contained in water.” Khalsa Aid installed a borewell in the village of Anjad, district Burhanpur in Madya Pradesh, to help the local community access clean drinking water.
#humanity #khalsaaid #waterislife #DrinkingWater
ਪਿਉ ਬਾਹਰਲੇ ਮੁਲਕ ਵਿਚ ਜੇਲ੍ਹ ਕੱਟ ਰਿਹਾ, ਪੁੱਤ ਦੀਆਂ ਕਿਡਨੀਆਂ ਖਰਾਬ ਹੋਈਆਂ - ਘਰ ਦੇ ਹਾਲਾਤ ਵਿਗੜੇ #khalsaaid #focuspunjab #punjab #kidneydialysis #dialysis #gurdaspur
ਇਸ ਸਕੂਲ 'ਚ ਬੱਚਿਆਂ ਲਈ ਪੀਣ ਵਾਲਾ ਸਾਫ ਪਾਣੀ ਨਹੀਂ ਸੀ, ਖਾਲਸਾ ਏਡ ਨੇ ਇਥੇ ਪਾਣੀ ਦਾ ਪ੍ਰਾਜੈਕਟ ਲਾਇਆ - ਪਾਣੀ ਕਾਰਨ ਇਥੋਂ ਦੇ ਬੱਚਿਆਂ ਨੂੰ ਆਤਮਨਿਰਭਰ ਹੋਣਾ ਸਿਖਾਇਆ ਜਾ ਰਿਹਾ ਹੈ
#khalsaaid #waterforafrica #ravisinghkhalsaaid #humanity #sewa
ਹੜ੍ਹਾਂ ਵਿਚ ਦੁਧਾਰੂ ਪਸ਼ੂ ਗੁਆ ਚੁੱਕੇ ਪਰਿਵਾਰ ਲਈ ਖਾਲਸਾ ਏਡ ਦੀ ਸੇਵਾ - ਪਸ਼ੂ ਪਾਲਣ ਕੋਰਸ ਵੀ ਕਰਾਇਆ, ਹੁਣ ਪਰਿਵਾਰ ਨਵਾਂ ਪਸ਼ੂ ਮਿਲਣ 'ਤੇ ਬਹੁਤ ਖੁਸ਼ ਹੈ #KhalsaAid #FocusPanjab
ਪਿਉ ਬਾਹਰਲੇ ਮੁਲਕ ਵਿਚ ਜੇਲ੍ਹ ਕੱਟ ਰਿਹਾ, ਪੁੱਤ ਦੀਆਂ ਕਿਡਨੀਆਂ ਖਰਾਬ ਹੋਈਆਂ - ਘਰ ਦੇ ਹਾਲਾਤ ਵਿਗੜੇ #khalsaaid #focuspunjab #punjab #kidneydialysis #dialysis #gurdaspur
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।।
'ਗੁਰੂ ਕੇ ਲੰਗਰ' ਵਿੱਚ ਬਹੁਤ ਤਾਕਤ ਹੈ। ਇਹ ਕਿਸੇ ਧਰਮ, ਜਾਤਿ ਜਾਂ ਵਿਅਕਤੀ ਵਿਸ਼ੇਸ਼ ਲਈ ਨਹੀਂ ਹੈ, ਲੰਗਰ ਸਭ ਲਈ ਹੈ ਅਤੇ ਸਭ ਨੂੰ ਇੱਕ ਕਰਦਾ ਹੈ।
Khalsa Aid
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਲਗਾਏ 20 ਰੁਪਏ ਦਾ ਵਿਆਜ਼ ਹੈ ਇਹ 'ਗੁਰੂ ਕਾ ਲੰਗਰ।'
#ਧੰਨ_ਗੁਰੂ_ਨਾਨਕ
#ਸਿੱਖੀ
ਇਸੇ ਜ਼ਮੀਨ ਵਿਚ 5 ਤੋਂ 7 ਫੁੱਟ ਰੇਤ ਚੜ੍ਹ ਗਿਆ ਸੀ, ਤੇ ਅੱਜ ਸੰਗਤ ਦੇ ਸਹਿਯੋਗ ਨਾਲ ਮੱਕੀ ਦੀ ਫਸਲ ਲਹਿਰਾ ਰਹੀ ਹੈ
#khalsaaid #RaviSingh #khalsaaid international #khalsaaid 25years #FocusPanjab