Khalsa Aid India(@khalsaaid_india) 's Twitter Profile Photo

ਇਸ ਸਕੂਲ 'ਚ ਬੱਚਿਆਂ ਲਈ ਪੀਣ ਵਾਲਾ ਸਾਫ ਪਾਣੀ ਨਹੀਂ ਸੀ, ਖਾਲਸਾ ਏਡ ਨੇ ਇਥੇ ਪਾਣੀ ਦਾ ਪ੍ਰਾਜੈਕਟ ਲਾਇਆ - ਪਾਣੀ ਕਾਰਨ ਇਥੋਂ ਦੇ ਬੱਚਿਆਂ ਨੂੰ ਆਤਮਨਿਰਭਰ ਹੋਣਾ ਸਿਖਾਇਆ ਜਾ ਰਿਹਾ ਹੈ

account_circle
Khalsa Aid(@Khalsa_Aid) 's Twitter Profile Photo

ਖਾਲਸਾ ਏਡ ਨੇ ਲੰਘੇ ਦਿਨੀਂ ਆਪਣੇ 25 ਸਾਲਾਂ ਦੀ ਸੇਵਾ ਨੂੰ ਯੂ.ਕੇ ਪਾਰਲੀਮੈਂਟ ਵਿਚ ਪ੍ਰਦਰਸ਼ਿਤ ਕੀਤਾ, ਜਿਥੇ ਵੱਖ ਵੱਖ ਪਾਰਟੀਆਂ ਦੇ ਮੈਂਬਰ ਪਾਰਲੀਮੈਂਟਾਂ ਦੁਆਰਾ ਦੁਨੀਆਂ ਭਰ ਦੀਆਂ ਚੱਲਦੀਆਂ ਸੇਵਾਵਾਂ ਦੇਖਦਿਆਂ ਖਾਲਸਾ ਏਡ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ.

account_circle
Khalsa Aid(@Khalsa_Aid) 's Twitter Profile Photo

“If there is magic on this planet, it is contained in water.” Khalsa Aid installed a borewell in the village of Anjad, district Burhanpur in Madya Pradesh, to help the local community access clean drinking water.

account_circle
Khalsa Aid India(@khalsaaid_india) 's Twitter Profile Photo

ਖਾਲਸਾ ਏਡ ਦੇ ਮਨੁੱਖਤਾ ਦੇ ਭਲੇ ਵਾਲੇ ਨੇਕ ਕਾਰਜ ਵਿਚ ਆਪਣਾ ਯੋਗਦਾਨ ਪਾਉਣ ਲਈ ਹੇਠ ਦਿੱਤੇ ਲਿੰਕ 'ਤੇ ਕਲਿਕ ਕਰੋ ਜੀ: khalsaaid.org/donate/

ਤੁਹਾਡਾ ਦਿੱਤਾ ਦਸਵੰਧ ਹਰ ਲੋੜਵੰਦ ਤਕ ਬਣਦੀ ਸੇਵਾ ਪਹੁੰਚਾਉਣ ਵਿਚ ਮਦਦ ਕਰਦਾ ਹੈ

account_circle
Khalsa Aid India(@khalsaaid_india) 's Twitter Profile Photo

ਇਸੇ ਜ਼ਮੀਨ ਵਿਚ 5 ਤੋਂ 7 ਫੁੱਟ ਰੇਤ ਚੜ੍ਹ ਗਿਆ ਸੀ, ਤੇ ਅੱਜ ਸੰਗਤ ਦੇ ਸਹਿਯੋਗ ਨਾਲ ਮੱਕੀ ਦੀ ਫਸਲ ਲਹਿਰਾ ਰਹੀ ਹੈ

international 25years

account_circle
Khalsa Aid(@Khalsa_Aid) 's Twitter Profile Photo

ਖਾਲਸਾ ਏਡ ਦੇ ਮਨੁੱਖਤਾ ਦੇ ਭਲੇ ਵਾਲੇ ਨੇਕ ਕਾਰਜ ਵਿਚ ਆਪਣਾ ਯੋਗਦਾਨ ਪਾਉਣ ਲਈ ਹੇਠ ਦਿੱਤੇ ਲਿੰਕ 'ਤੇ ਕਲਿਕ ਕਰੋ ਜੀ: khalsaaid.org/donate/

ਤੁਹਾਡਾ ਦਿੱਤਾ ਦਸਵੰਧ ਹਰ ਲੋੜਵੰਦ ਤਕ ਬਣਦੀ ਸੇਵਾ ਪਹੁੰਚਾਉਣ ਵਿਚ ਮਦਦ ਕਰਦਾ ਹੈ

account_circle
Khalsa Aid India(@khalsaaid_india) 's Twitter Profile Photo

ਹੜ੍ਹਾਂ ਵਿਚ ਦੁਧਾਰੂ ਪਸ਼ੂ ਗੁਆ ਚੁੱਕੇ ਪਰਿਵਾਰ ਲਈ ਖਾਲਸਾ ਏਡ ਦੀ ਸੇਵਾ - ਪਸ਼ੂ ਪਾਲਣ ਕੋਰਸ ਵੀ ਕਰਾਇਆ, ਹੁਣ ਪਰਿਵਾਰ ਨਵਾਂ ਪਸ਼ੂ ਮਿਲਣ 'ਤੇ ਬਹੁਤ ਖੁਸ਼ ਹੈ

account_circle
Manminder Singh(@sandhumannu0476) 's Twitter Profile Photo

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।।
'ਗੁਰੂ ਕੇ ਲੰਗਰ' ਵਿੱਚ ਬਹੁਤ ਤਾਕਤ ਹੈ। ਇਹ ਕਿਸੇ ਧਰਮ, ਜਾਤਿ ਜਾਂ ਵਿਅਕਤੀ ਵਿਸ਼ੇਸ਼ ਲਈ ਨਹੀਂ ਹੈ, ਲੰਗਰ ਸਭ ਲਈ ਹੈ ਅਤੇ ਸਭ ਨੂੰ ਇੱਕ ਕਰਦਾ ਹੈ।
Khalsa Aid
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਲਗਾਏ 20 ਰੁਪਏ ਦਾ ਵਿਆਜ਼ ਹੈ ਇਹ 'ਗੁਰੂ ਕਾ ਲੰਗਰ।'

account_circle