Toronto Sikhs Kisaan Social Media(@KisaanSm) 's Twitter Profile Photo

mandeeptoronto: RT Khalsa Aid: ਇਕਲੌਤੇ ਪੁੱਤ ਦੀ ਮੌਤ ਤੋਂ ਬਾਅਦ ਹੜ੍ਹਾਂ ਨੇ ਪਰਿਵਾਰ ਨੂੰ ਮਾਰ ਪਾਈ, ਸੰਗਤ ਦੇ ਸਹਿਯੋਗ ਨਾਲ Khalsa Aid ਨੇ ਆਪਣਾ ਬਣਦਾ ਫਰਜ਼ ਨਿਭਾਇਆ

international

account_circle
Khalsa Aid India(@khalsaaid_india) 's Twitter Profile Photo

ਇਸੇ ਜ਼ਮੀਨ ਵਿਚ 5 ਤੋਂ 7 ਫੁੱਟ ਰੇਤ ਚੜ੍ਹ ਗਿਆ ਸੀ, ਤੇ ਅੱਜ ਸੰਗਤ ਦੇ ਸਹਿਯੋਗ ਨਾਲ ਮੱਕੀ ਦੀ ਫਸਲ ਲਹਿਰਾ ਰਹੀ ਹੈ

international 25years

account_circle
Khalsa Aid India(@khalsaaid_india) 's Twitter Profile Photo

ਹੜ੍ਹਾਂ ਵਿਚ ਦੁਧਾਰੂ ਪਸ਼ੂ ਗੁਆ ਚੁੱਕੇ ਪਰਿਵਾਰ ਲਈ ਖਾਲਸਾ ਏਡ ਦੀ ਸੇਵਾ - ਪਸ਼ੂ ਪਾਲਣ ਕੋਰਸ ਵੀ ਕਰਾਇਆ, ਹੁਣ ਪਰਿਵਾਰ ਨਵਾਂ ਪਸ਼ੂ ਮਿਲਣ 'ਤੇ ਬਹੁਤ ਖੁਸ਼ ਹੈ

account_circle
Khalsa Aid(@Khalsa_Aid) 's Twitter Profile Photo

ਕਣਕ ਬੀਜਣ ਦੀ ਆਸ ਛੱਡ ਚੁੱਕੇ ਕਿਸਾਨ ਦੇ ਖੇਤਾਂ ਵਿਚ ਉੱਗੇਗੀ ਫਸਲ

international

account_circle
Khalsa Aid(@Khalsa_Aid) 's Twitter Profile Photo

'ਮਾਂ ਦੇ ਇਲਾਜ ਲਈ ਦਰ-ਦਰ ਫਿਰੇ ਨਿੱਕੇ ਬੱਚੇ - ਖੋ ਚੁੱਕੀ ਸੀ ਉਮੀਦ - ਫਿਰ ਖਾਲਸਾ ਏਡ ਨੇ ਸੇਵਾ ਨਿਭਾਈ
aid aid 25years aid international

account_circle
Khalsa Aid India(@khalsaaid_india) 's Twitter Profile Photo

ਮੁੜ ਵਸੇਬਾ ਪ੍ਰੋਜੈਕਟ ਤਹਿਤ ਨੌਜਵਾਨ ਕਿਸਾਨ ਲਈ ਜੋ ਸੇਵਾ ਹੋਈ, ਸੁਣੋ ਜੀ

ਕਿਸਾਨ ਲਖਵਿੰਦਰ ਕੌਰ ਦੀ ਫਸਲ ਅਤੇ ਜ਼ਮੀਨ, ਦੋਵੇਂ ਹੜ੍ਹਾਂ ਨਾਲ ਖਰਾਬ ਹੋ ਗਈਆਂ ਸੀ, ਮੁੜ ਵਸੇਬਾ ਪ੍ਰੋਜੈਕਟ ਤਹਿਤ ਖਾਲਸਾ ਏਡ ਵਲੋਂ ਸੇਵਾ ਕੀਤੀ ਜਾ ਰਹੀ ਹੈ

ਹੜ੍ਹ ਪ੍ਰਭਾਵਿਤ ਲੋੜਵੰਦ ਕਿਸਾਨ ਦੀ ਮੱਕੀ ਦਾ ਬੀਜ ਮਿਲਣ 'ਤੇ ਖੁਸ਼ੀ ਦੇਖਣਯੋਗ - ਸਮੂਹ ਸੰਗਤ ਦਾ ਧੰਨਵਾਦ
international 25years

account_circle
Khalsa Aid India(@khalsaaid_india) 's Twitter Profile Photo

ਡਾਇਲਸਿਸ ਕਰਾਉਣ 'ਤੇ ਹਜ਼ਾਰਾਂ ਰੁਪਏ ਲੱਗਦੇ ਸੀ, ਹੁਣ ਖਾਲਸਾ ਏਡ ਦੇ ਬਣਾਏ ਸੈਂਟਰ ਵਿਚ ਹੁੰਦੈ ਮੁਫ਼ਤ ਇਲਾਜ aid international aid

ਵਿਸ਼ਵ ਧਰਤਿ ਦਿਵਸ ਮੁਬਾਰਕ : ਖਾਲਸਾ ਏਡ ਵੱਲੋਂ ਲੰਘੇ ਵਰ੍ਹੇ ਪੰਜਾਬ ਅੰਦਰ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮੂ ਦੀ ਝਿੜੀ ਦੀ ਚਾਰ-ਦਿਵਾਰੀ ਕਰਨ ਸਣੇ ਹੋਰ ਵੀ ਸਾਂਭ ਸੰਭਾਲ ਦੀਆਂ ਸੇਵਾਵਾਂ ਨਿਭਾਈਆਂ ਗਈਆਂ. aid aid 25years aid international

account_circle
Khalsa Aid India(@khalsaaid_india) 's Twitter Profile Photo

ਵਿਸ਼ਵ ਧਰਤਿ ਦਿਵਸ ਮੁਬਾਰਕ : ਖਾਲਸਾ ਏਡ ਵੱਲੋਂ ਲੰਘੇ ਵਰ੍ਹੇ ਪੰਜਾਬ ਅੰਦਰ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮੂ ਦੀ ਝਿੜੀ ਦੀ ਚਾਰ-ਦਿਵਾਰੀ ਕਰਨ ਸਣੇ ਹੋਰ ਵੀ ਸਾਂਭ ਸੰਭਾਲ ਦੀਆਂ ਸੇਵਾਵਾਂ ਨਿਭਾਈਆਂ ਗਈਆਂ. aid aid 25years aid international

account_circle
ravinder singh(@RaviSinghKA) 's Twitter Profile Photo

ਤਰਨਤਾਰਨ ਜ਼ਿਲ੍ਹੇ ਦੇ ਮੁੰਡਾ ਪਿੰਡ ਵਿਚ 6 ਕਿਲੋਮੀਟਰ ਲੰਬਾ ਬੰਨ੍ਹ ਬੰਨ੍ਹਣ ਦੇ ਕਾਰਜ ਜਾਰੀ ਨੇ

account_circle
ਗੁਰਚੈਨ ਸਿੰਘ(@gurchain444) 's Twitter Profile Photo

ਕਿੰਨੇ ਕਰੋੜ ਖਰਚ ਕੇ ਪਿਛਲੇ ਦੋ ਸਾਲ ਅੰਦਰ ਖਾਲਸਾ ਏਡ ਨੇ ਪੰਜਾਬ 'ਚ ਘਰ ਬਣਵਾਏ? ਵੀਡੀਓ ਦੇਖੋ ਤੇ ਸ਼ੇਅਰ ਜਰੂਰ ਕਰੋ ਜੀ

account_circle