1158AssistantProfessorAndLibrarianFront:Punjab(@1158APFront5aab) 's Twitter Profile Photo

We ,demand our right to complete .Earned with UGE-NET & PhD qualifications,we aspire to contribute meaningfully.
Let's remember,'Handouts breed dependence,while opportunities ignite ambition.'
AAP Punjab,prioritize jobs over freebies!

account_circle
APC Rohit Sunami(@003rohitsunami) 's Twitter Profile Photo

ਬਦਲਾਅ ਵਾਲੀ ਸਰਕਾਰ ਦੀ ਸਰਕਾਰੀ ਕਾਲਜਾਂ ਨੂੰ ਖਤਮ ਕਰਨ ਦੀ ਨੀਤੀ ਵਿਰੁੱਧ ਜਾਗਰੂਕਤਾ ਮੁਹਿੰਮ।

AAP Punjab
Sukhpal Singh Khaira
Shiromani Akali Dal
BJP PUNJAB
Brinder
Bikram Singh Majithia
Charanjit Singh Channi
Fatehjung Singh Bajwa
Daily Ajit
Bhagwant Mann
Pargat Singh

facebook.com/10007765075733…

account_circle
1158AssistantProfessorAndLibrarianFront:Punjab(@1158APFront5aab) 's Twitter Profile Photo

ਮਾਣਯੋਗ ਸਿੱਖਿਆ ਮੰਤਰੀ Harjot Singh Bains ਜੀ ਦੇ ਹਲਕੇ ਵਿੱਚ ਸਰਕਾਰੀ ਕਾਲਜ ਰੋਪੜ ਵਿੱਚ 70 ਪ੍ਰੋਫੈਸਰਾਂ ਦੀ ਥਾਂ ਸਿਰਫ 11 ਪ੍ਰੋਫੈਸਰ ਰੈਗੂਲਰ!
ਪ੍ਰੋਫੈਸਰਾਂ ਦੀ ਘਾਟ ਨੂੰ ਪੂਰਾ ਕਰਨ ਲਈ Bhagwant Mann ਜੀ ਲਈ ਹਾਈਕੋਰਟ ਵਿੱਚ ਅਗਲੀ ਸੁਣਵਾਈ 14 ਮਈ 2024 ਲਈ ਕੀ ਉਚੇਚੇ ਕਦਮ ਉਠਾਏ ਜਾ ਰਹੇ ਹਨ?

account_circle
Anil Jha(@AnilJha58772137) 's Twitter Profile Photo

Higher Education Crisis in Panjab. 1158 Assistant Professor And Librarians are still struggling on roads for Justice.
Why Panjab government is still silent?
NO CHANGE❗

#CartoonOfTheDay
#Justice_For_1158 
#Pakka_Dharna_AnandpurSahib
account_circle
Randeep Gill(@Randeep44009128) 's Twitter Profile Photo

ਦੀ ਮੰਗ ਕਰ ਰਹੇ ਪੜੇ ਲਿਖੇ ਨੌਜਵਾਨਾਂ ਦੀ ਖਿੱਚ ਧੂਹ ਕਰਵਾਉਣ ਵਾਲੇ ਇਸ ਬੱਗੂਗੋਸ਼ੇ ਦੀ ਦਿੱਲੀ ਪੁਲਿਸ ਵੱਲੋਂ ਹੁੰਦੀ ਖਿੱਚਧੂਹ ਵੇਖ ਕੇ ਵਧੀਆ ਲੱਗਾ। ਲਾਠੀਚਾਰਜ ਵੀ ਹੋਣਾ ਚਾਹੀਦਾ ਸੀ ਜਿਵੇਂ ਇਸਨੇ ਅਧਿਆਪਕਾਂ ਉੱਤੇ ਕਰਵਾਇਆ ਸੀ।

account_circle
Anil Jha(@AnilJha58772137) 's Twitter Profile Photo

Panjab Government should alot joining letter to 1158 Assistant Professors immediately. The delay will result only as a loss to higher education in Punjab. Justice delayed is justice denied.

Panjab Government should alot joining letter to 1158 Assistant Professors immediately. The delay will result only as a loss to higher education in Punjab. Justice delayed is justice denied. 
#Justice_For_1158
#Pakka_Dharna_AnandpurSahib
account_circle
Anil Jha(@AnilJha58772137) 's Twitter Profile Photo

Only 11 regular professors instead of 70 professors in Government College Ropar in the constituency of Education Minister of Panjab!
What steps are being taken for Justice 1158 as next hearing in High Court on 14th May 2024 to meet shortage of professors?

Only 11 regular professors instead of 70 professors in Government College Ropar in the constituency of Education Minister of Panjab!
What steps are being taken for Justice 1158 as next hearing in High Court on 14th May 2024 to meet shortage of professors?
#Justice_For_1158
account_circle
1158AssistantProfessorAndLibrarianFront:Punjab(@1158APFront5aab) 's Twitter Profile Photo

ਬਦਲਾਵ ਵਾਲੀ ਸਰਕਾਰ ਸਵਾ 2 ਸਾਲ ਬੀਤ ਜਾਣ ਤੋਂ ਬਾਅਦ ਵੀ ਉਚੇਰੀ ਸਿੱਖਿਆ ਨੂੰ ਬਚਾਉਣ ਵਿੱਚ ਨਾਕਾਮਯਾਬ ਰਹੀ।
ਜਿਸ ਦੇ ਰੋਸ ਵਜੋਂ '1158 ਸਹਾਇਕ ਪ੍ਰੋਫੈ਼ਸਰ ਅਤੇ ਲਾਇਬ੍ਰੇਰੀਅਨ ਫਰੰਟ' ਵੱਲੋਂ ਸਿੱਖਿਆ ਮੰਤਰੀ ਜੀ ਦੇ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਰਕਾਰੀ ਕਾਲਜਾਂ ਦੇ ਹਾਲਾਤਾਂ ਸੰਬੰਧੀ ਜਾਗਰੂਕ ਕੀਤਾ ਜਾਵੇਗਾ।

My dream was to become a like my mother but now my plan has changed bcoz didn't give job to my mother under ,even after completing ,she has to stage a for .Now looking at her plight my confidence has shattered

account_circle